Monday, September 1, 2014

'ਡਾਨ 3' 'ਚ ਸ਼ਾਹਰੁਖ ਨਾਲ ਅਭਿਨੈ ਕਰਨਗੇ ਫਰਹਾਨ

ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ-ਅਦਾਕਾਰ ਫਰਹਾਨ ਅਖਤਰ ਫਿਲਮ \'ਡਾਨ 3\' ਦਾ ਨਿਰਦੇਸ਼ਨ ਕਰਨ ਦੇ ਨਾਲ ਉਸ \'ਚ ਅਭਿਨੈ ਵੀ ਕਰਨਗੇ।\r\nਫਰਹਾਨ ਨੇ ਸ਼ਾਹਰੁਖ ਖਾਨ ਨੂੰ ਲੈ ਕੇ ਅਮਿਤਾਭ ਬੱਚਨ ਦੀ ਸੁਪਰਹਿੱਟ ਫਿਲਮ \'ਡਾਨ\' ਦੀ ਰੀਮੇਕ ਬਣਾਈ ਸੀ, ਇਸ ਫਿਲਮ ਦੀ ਸਫਲਤਾ ਤੋਂ ਬਾਅਦ ਫਰਹਾਨ ਨੇ \'ਡਾਨ\' ਫਿਲਮ ਦਾ ਸੀਕੁਵਲ ਵੀ ਬਣਾਇਆ। ਫਰਹਾਨ ਹੁਣ \'ਡਾਨ 3\' ਫਿਲਮ ਬਣਾਉਣ ਜਾ ਰਹੇ ਹਨ।\r\nਦੱਸਿਆ ਜਾਂਦਾ ਹੈ ਕਿ \'ਡਾਨ 3

Read Full Story: http://www.punjabinfoline.com/story/25937