Saturday, September 13, 2014

ਮੁੱਖ ਮੰਤਰੀ ਸ: ਬਾਦਲ 15 ਨੂੰ ਕਰਨਗੇ ਅਬੋਹਰ ਤੇ ਬੱਲੂਆਣਾ ਹਲਕੇ ਦੇ ਮੀਂਹ ਪ੍ਰਭਾਵਿਤ ਇਲਾਕੇ ਦਾ ਦੌਰਾ

ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ 15 ਸਤੰਬਰ ਨੂੰ ਵਿਧਾਨ ਸਭਾ ਹਲਕਾ ਅਬੋਹਰ ਅਤੇ ਬੱਲੂਆਣਾ ਦੇ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦਾ ਹਾਲ ਚਾਲ ਜਾਣਨਗੇ। ਜਾਣਕਾਰੀ ਅਨੁਸਾਰ ਸ: ਬਾਦਲ ਬੱਲੂਆਣਾ ਦੇ ਪਿੰਡ ਢਾਣੀ ਦੇਸਰਾਜ ਤੋਂ ਸਵੇਰੇ 8 ਵਜੇ ਦੌਰਾ ਸ਼ੁਰੂ ਕਰਕੇ ਪਿੰਡ ਗੱਦਾਡੋਬ, ਕੁੰਡਲ, ਗੋਬਿੰਦਗੜ੍ਹ, ਤਾਜਾਪੱਟੀ, ਝੂਮਿਆਂ ਵਾਲੀ, ਕੇਰਾ ਖੇੜਾ ਅਤੇ ਬਾਅਦ ਦੁਪਹਿ�

Read Full Story: http://www.punjabinfoline.com/story/25978