Saturday, September 13, 2014

13 ਸਾਲ ਤੋਂ ਘੱਟ ਉਮਰ ਦੇ 73 ਫ਼ੀਸਦੀ ਬੱਚੇ ਫੇਸਬੁੱਕ ’ਤੇ

ਛੋਟੇ ਬੱਚਿਆਂ ਦੇ ਸੋਸ਼ਲ ਨੈਟਵਰਕਿੰਗ ਸਾਈਟ ਨਾਲ ਜੁੜਨ 'ਤੇ ਰੋਕ ਦੇ ਬਾਵਜੂਦ ਮਹਾਂਨਗਰਾਂ ਅਤੇ ਵੱਡੇ ਸ਼ਹਿਰਾਂ 'ਚ 13 ਸਾਲ ਤੋਂ ਛੋਟੇ ਬੱਚਿਆ ਦਰਮਿਆਨ ਫੇਸਬੁੱਕ ਅਤੇ ਦੂਸਰੀਆਂ ਸੋਸ਼ਲ ਨੈਟਵਰਕਿੰਗ ਸਾਈਟ ਦੀ ਵਰਤੋਂ ਧੜੱਲੇ ਲਾਲ ਵਧਦੀ ਜਾ ਰਹੀ ਹੈ। ਵਪਾਰ ਅਤੇ ਉਦਯੋਗ ਮੰਡਲ ਐਸੋਚੈਮ ਦੇ ਤਾਜ਼ਾ ਸਰਵੇਖਣ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। ਸਰਵੇਖਣ 'ਚ ਕਿਹਾ ਗਿਆ ਹੈ ਕਿ 13 ਸਾਲ ਦੇ 73 ਫ਼ੀਸਦੀ ਬ

Read Full Story: http://www.punjabinfoline.com/story/25979