Friday, September 19, 2014

ਭਾਰਤ ਅਤੇ ਚੀਨ ਨੇ 12 ਸਮਝੌਤਿਆਂ 'ਤੇ ਕੀਤੇ ਦਸਤਖ਼ਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਦੀ ਗੱਲਬਾਤ ਤੋਂ ਬਾਅਦ ਭਾਰਤ ਅਤੇ ਚੀਨ ਨੇ ਅੱਜ 12 ਸਮਝੌਤਿਆਂ \'ਤੇ ਦਸਤਖ਼ਤ ਕੀਤੇ। ਸਮਝੌਤੇ \'ਚ ਰੇਲਵੇ, ਸਪੇਸ ਅਤੇ ਕਸਟਮ \'ਚ ਸਹਿਯੋਗ ਸ਼ਾਮਲ ਹੈ। ਸਮਝੌਤਿਆਂ \'ਤੇ ਦਸਖ਼ਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਰਿਸ਼ਤੇ ਦੀ ਪੂਰਨ ਸੰਭਾਵਨਾ ਨੂੰ ਹਕੀਕਤ ਬਣਨ ਲ

Read Full Story: http://www.punjabinfoline.com/story/26004