Friday, September 12, 2014

ਸਰਪੰਚ ਨੇ ਵੰਡੀ ਗਰੀਬਾਂ ਨੂੰ 1 ਰੁਪਏ ਕਿਲੋ ਵਾਲੀ ਕਣਕ

ਪਿੰਡ ਰਾਮਪੁਰਾ ਵਿਖੇ ਅਕਾਲੀ ਦਲ ਬਾਦਲ ਦੇ ਸਰਪੰਚ ਗੁਰਸ਼ਰਨ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਆਈ 1 ਰੁਪਏ ਕਿਲੋ ਵਾਲੀ ਕਣਕ 60 ਪਰਿਵਾਰਾਂ ਨੂੰ ਵੰਡੀ। ਇਹ ਕਣਕ ਸਰਪੰਚ ਗੁਰਸ਼ਰਨ ਸਿੰਘ ਅਤੇ ਫੂਡ ਸਪਲਾਈ ਦੇ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਵੰਡੀ ਗਈ। ਉਨ੍ਹਾਂ ਦੱਸਿਆ ਕਿ ਇਹ ਕਣਕ ਇੱਕ ਘਰ ਪ੍ਰਤੀ 5 ਕਿਲੋ ਦੇ ਹਿਸਾਬ ਨਾਲ ਨਵੇਂ ਪੁਰਾਣੇ ਨੀਲੇ ਕਾਰਡਾਂ ਤੇ ਵੰਡੀ ਗਈ ਹੈ। ਡਿੱਪੂ ਹੋਲਡਰ

Read Full Story: http://www.punjabinfoline.com/story/25975