Friday, August 29, 2014

ਚੰਗੇ ਸਮਾਜ ਦੀ ਸਿਰਜÎਣਾ ਵਿੱਚ ਵਿਦਿਆ ਦਾ ਅਹਿਮ ਯੋਗਦਾਨ- ਰੱਖੜਾ

ਪਟਿਆਲਾ, 29 ਅਗਸਤ(ਪੀ.ਐਸ.ਗਰੇਵਾਲ)- ਇੱਕ ਚੰਗੇ ਸਮਾਜ ਦੀ ਸਿਰਜਨਾ ਵਿੱਚ ਵਿਦਿਆ ਦਾ ਅਹਿਮ ਯੋਗਦਾਨ ਹੈ।'' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਉਚੇਰੀ ਸਿਖਿਆ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਉੱਤਰੀ ਭਾਰਤ ਦੀ ਪ੍ਰਦਾਨ ਵਿਦਿਅਕ ਸੰਸਥਾ ਸਟੇਟ ਕਾਲਜ ਆਫ ਐਜੂਕੇਸ਼ਨ ਵਿਖੇ ਨਵੇਂ ਵਿਦਿਅਕ ਸ਼ੈਸ਼ਨ ਦੀ ਸ਼ੁਰੂਆਤ ਕਰਾਉਣ ਅਤੇ ਕਾਲਜ ਦੇ ਮਲਟੀਪਰਪਜ਼ ਜਿ

Read Full Story: http://www.punjabinfoline.com/story/25928