Saturday, August 9, 2014

ਜਦੋਂ ਨਿਰਦੋਸ਼ਾਂ ਦੇ ਸਮੂਹਿਕ ਕਤਲੇਆਮ ਦਾ ਖ਼ਤਰਾ ਹੋਵੇਗਾ ਤਾਂ ਅਮਰੀਕਾ ਦਖ਼ਲ ਦੇਵੇਗਾ-ਓਬਾਮਾ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਕਿਹਾ ਕਿ ਸੁੰਨੀ ਅੱਤਵਾਦੀਆਂ ਖਿਲਾਫ ਇਰਾਕ ਵਿਚ ਹਵਾਈ ਹਮਲੇ ਕਰਨ ਦੇ ਆਪਣੇ ਫ਼ੈਸਲੇ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਨਿਰਦੋਸ਼ ਲੋਕਾਂ ਦੇ ਸਮੂੁਿਹਕ ਕਤਲੇਆਮ ਨੂੰ ਰੋਕਣ ਲਈ ਅਮਰੀਕਾ ਹਮੇਸ਼ਾ ਦਖਲ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਵਿਸ਼ਵ \'ਚ ਜਦੋਂ ਕੋਈ ਸੰਕਟ ਪੈਦਾ ਹੁੰਦਾ ਹੈ ਤਾਂ ਅਮਰੀਕਾ ਹਰੇਕ ਮਾਮਲੇ ਵਿਚ ਦਖਲ ਨਹੀਂ ਦੇ ਸਕਦਾ ਅਤੇ ਨਾ �

Read Full Story: http://www.punjabinfoline.com/story/25878