Wednesday, August 6, 2014

ਜੋਸ਼ੀ ਦੇ ਭਰੋਸੇ ਤੋਂ ਵਸੀਕਾ ਨਵੀਸ ਖੁਸ਼, ਪ੍ਰਾਪਰਟੀ ਡੀਲਰ ਨਾਰਾਜ਼

ਐੱਨ. ਓ. ਸੀ. ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਇਕ ਹਫ਼ਤੇ ਤੋਂ ਹੜਤਾਲ \'ਤੇ ਚੱਲ ਰਹੇ ਵਸੀਕਾ ਨਵੀਸਾਂ ਨੇ ਅੱਜ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਭਰੋਸੇ ਦੇ ਬਾਅਦ ਹੜਤਾਲ ਨੂੰ ਵਾਪਸ ਲੈ ਲਿਆ ਤੇ ਦੁਕਾਨਾਂ ਖੋਲ੍ਹ ਲਈਆਂ ਪਰ ਪ੍ਰਾਪਰਟੀ ਡੀਲਰ ਅਜੇ ਵੀ ਜੋਸ਼ੀ ਦੇ ਭਰੋਸੇ ਤੋਂ ਖੁਸ਼ ਨਹੀਂ ਹਨ ਤੇ ਮਾਝਾ ਜ਼ੋਨ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਨੇ ਆਪਣੇ ਐਲਾਨ ਨੂੰ ਅਮਲੀ ਜਾਮਾ ਪੁਆਉਂਦੇ ਹੋਏ ਮੰਗਲਵਾਰ �

Read Full Story: http://www.punjabinfoline.com/story/25876