Tuesday, August 5, 2014

ਦਿੱਲੀ ਵਿਧਾਨ ਸਭਾ ਕਦੋਂ ਤੱਕ ਮੁਅੱਤਲ ਰਹੇਗੀ- ਸੁਪਰੀਮ ਕੋਰਟ ਨੇ ਕੇਂਦਰ ਨੂੰ ਪੁੱਛਿਆ

ਸੁਪਰੀਮ ਕੋਰਟ ਨੇ ਅੱਜ ਕੇਂਦਰ ਤੋਂ ਦਿੱਲੀ \'ਚ ਸਰਕਾਰ ਗਠਨ ਦੇ ਮਸਲੇ \'ਤੇ ਪੁੱਛਿਆ ਹੈ ਕਿ ਇਸ ਦਿਸ਼ਾ \'ਚ ਹੁਣ ਤੱਕ ਕੀ ਕੋਸ਼ਿਸ਼ ਹੋਈ ਹੈ? ਦਿੱਲੀ \'ਚ ਸਰਕਾਰ ਬਣਾਉਣ ਨੂੰ ਲੈ ਕੇ ਕੇਂਦਰ ਵੱਲੋਂ ਕੀ ਪਹਿਲ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਅੱਜ ਦਿੱਲੀ \'ਚ ਵਿਧਾਨ ਸਭਾ ਮੁਅੱਤਲ ਹੋਣ ਦੇ ਮਾਮਲੇ \'ਤੇ ਸੁਣਵਾਈ ਕਰਦੇ ਹੋਏ ਕੇਂਦਰ ਤੋਂ ਇਹ ਜਾਣਕਾਰੀ ਦੇਣ ਨੂੰ ਕਿਹਾ ਕਿ ਰਾਜਧਾਨੀ \'ਚ ਨਵੀਂ ਸਰਕਾਰ ਦੇ ਗਠਨ

Read Full Story: http://www.punjabinfoline.com/story/25875