Friday, August 29, 2014

ਪ੍ਰਨੀਤ ਕੌਰ ਦੀ ਜਿੱਤ ’ਤੇ ਕਾਂਗਰਸੀਆਂ ਨੇ ਵੰਡੇ ਲੱਡੂ ਅਤੇ ਮਨਾਈ ਖੁਸ਼ੀ

ਪਟਿਆਲਾ, 29 ਅਗਸਤ(ਪੀ.ਐਸ.ਗਰੇਵਾਲ)- ਪਟਿਆਲਾ ਸ਼ਹਿਰੀ ਜਿਮਨੀ ਚੋਣ ਤੋਂ ਰਿਕਾਰਡ 23 ਹਜ਼ਾਰ ਤੋਂ ਵੀ ਵੱਧ ਵੋਟਾਂ ਲੈ ਕੇ ਜਿੱਤ ਪ੍ਰਾਪਤ ਕਰਨ ਵਾਲੀ ਪ੍ਰਨੀਤ ਕੌਰ ਦੀ ਇਸ ਸ਼ਾਨਦਾਰ ਜਿੱਤ 'ਤੇ ਵਾਰਡ ਨੰ. 41 ਵਿਖੇ ਬੀ. ਸੀ. ਸੈੱਲ ਦੇ ਚੇਅਰਮੈਨ ਰਾਜੇਸ਼ ਮੰਡੋਰਾ ਦੀ ਅਗਵਾਈ ਹੇਠ ਸਥਾਨਕ ਦਾਣਾ ਮੰਡੀ ਵਿਖੇ ਕਾਂਗਰਸੀ ਅਹੁਦੇਦਾਰਾਂ, ਵਰਕਰਾਂ ਅਤੇ ਮੈਂਬਰਾਂ ਨੇ ਲੱਡੂ ਵੰਡੇ ਅਤੇ ਡੀ. ਜੇ. ਸੰਗੀਤ ਦੀਆਂ ਧੁੰਨ�

Read Full Story: http://www.punjabinfoline.com/story/25930