Monday, August 11, 2014

ਬਾਲੀਵੁੱਡ ਦੇ ਕਿੰਗ ਬਣ ਕੇ ਖੁਸ਼ ਹਨ ਸ਼ਾਹਰੁਖ

ਸੁਪਰਸਟਾਰ ਸ਼ਾਹਰੁਖ ਖਾਨ ਨੇ ਖੁਦ ਨੂੰ ਕਿੰਗ ਆਫ ਬਾਲੀਵੁੱਡ ਦੇ ਨਾਂ ਨਾਲ ਬੁਲਾਏ ਜਾਣ \'ਤੇ ਲੋਕਾਂ ਦਾ ਧੰਨਵਾਦ ਕੀਤਾ ਹੈ। ਆਪਣੀ ਇਸ ਉਪਾਧੀ \'ਤੇ ਕਿੰਗ ਖਾਨ ਨੇ ਕਿਹਾ ਕਿ ਫਿਲਮ ਇੰਡਸਟਰੀ \'ਚ ਇੰਨੇ ਸਾਲਾਂ \'ਚ ਮਿਲੇ ਲੋਕਾਂ ਦੇ ਪਿਆਰ ਤੇ ਦੋਸਤਾਂ ਤੇ ਪ੍ਰਸ਼ੰਸਕਾਂ ਕੋਲੋਂ ਮਿਲੇ ਸਨਮਾਨ ਤੋਂ ਉਹ ਬਹੁਤ ਖੁਸ਼ ਹਨ ਤੇ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਨ।\r\nਹਾਲ ਹੀ \'ਚ ਸਲਮਾਨ ਖਾਨ ਨੇ ਸ਼ਾਹਰੁਖ ਖਾਨ ਨੂੰ ਕ�

Read Full Story: http://www.punjabinfoline.com/story/25893