Monday, August 25, 2014

ਜੇਤਲੀ ਵੱਲੋਂ ਜੰਗੀ ਬੇੜਾ ਆਈ.ਐਨ.ਐਸ. ਕਮੋਰਤਾ ਜਲ ਸੈਨਾ ਵਿਚ ਸ਼ਾਮਿਲ

ਰੱਖਿਆ ਮੰਤਰੀ ਅਰੁਣ ਜੇਤਲੀ ਨੇ ਅੱਜ ਦੇਸ਼ ਵਿਚ ਹੀ ਤਿਆਰ ਭਾਰਤ ਦਾ ਪਹਿਲਾ ਪਣਡੁੱਬੀ ਵਿਰੋਧੀ ਜੰਗੀ ਸਮੁੰਦਰੀ ਜਹਾਜ਼ ਆਈ. ਐਨ. ਐਸ. ਕਮੋਰਤਾ ਦੇਸ਼ ਨੂੰ ਸਮਰਪਿਤ ਕੀਤਾ | ਇਸ ਮੌਕੇ ਜੇਤਲੀ ਨੇ ਕਿਹਾ ਕਿ ਆਈ.ਐਨ.ਐਸ ਕਮੋਰਤਾ 4 ਬਣਾਏ ਜਾਣ ਵਾਲੇ ਜੰਗੀ ਜਹਾਜ਼ਾਂ ਵਿਚੋਂ ਪਹਿਲਾ ਹੈ ਜੋ ਪ੍ਰਭਾਵੀ ਢੰਗ ਨਾਲ ਦੇਸ਼ ਦੀ ਲੰਬਾ ਸਮਾਂ ਰੱਖਿਆ ਕਰੇਗਾ | ਉਨ੍ਹਾਂ ਕਿਹਾ ਕਿ ਇਹ ਸਮੁੰਦਰੀ ਜੰਗੀ ਜਹਾਜ਼ 90% ਦੇ

Read Full Story: http://www.punjabinfoline.com/story/25923