Monday, August 11, 2014

ਦੁਨੀਆ 'ਚ ਨਫਰਤ ਮਿਟਾਉਣ ਲਈ ਫੌਜਾ ਸਿੰਘ ਨੇ ਕੀਤੀ ਦੌੜਨ ਦੀ ਅਪੀਲ

103 ਸਾਲਾ ਸਾਬਕਾ ਮੈਰਾਥਾਨ ਸਿੱਖ ਖਿਡਾਰੀ ਫੌਜਾ ਸਿੰਘ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਸ਼ਾਤੀਂ ਲਈ ਮੈਰਾਥਨ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। \r\nਫੌਜਾ ਸਿੰਘ ਨੇ ਪਿਛਲੇ ਸਾਲ ਹਾਂਗ-ਕਾਂਗ ਵਿਚ ਆਪਣੀ ਆਖਰੀ ਦੌੜ ਵਿਚ ਹਿੱਸਾ ਲਿਆ। ਇੰਗਲੈਂਡ ਵਿੱਚ ਸਿੱਖਾਂ ਦੇ ਕਲੱਬ ਨੇ ਪਹਿਲੇ ਵਿਸ਼ਵ ਯੁੱਧ ਦੀ ਸ਼ਤਾਬਦੀ ਨੂੰ ਯਾਦ ਕਰਦੇ ਹੋਏ \'ਸਹਿਯੋਗ ਅਤੇ ਸਦਭਾਵਨਾ\' ਸੰਦੇਸ਼ ਦਿੰਦੇ ਹੋਏ ਦ�

Read Full Story: http://www.punjabinfoline.com/story/25897