Monday, August 25, 2014

ਭਗਵਾਨ ਦਾਸ ਜੁਨੇਜਾ ਦੇ ਸਪੁੱਤਰ ਗੁਰਪਾਲ ਜੁਨੇਜਾ ਦਾ ਦੇਹਾਂਤ *** ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮਜੀਠੀਆ, ਰੱਖੜਾ ਤੇ ਡਾ. ਚੀਮਾ ਵੱਲੋਂ ਦੁੱਖ ਦਾ ਪ੍ਰਗਟਾਵਾ

ਪਟਿਆਲਾ, 25 ਅਗਸਤ (ਪੀ.ਐਸ.ਗਰੇਵਾਲ) - ਪਟਿਆਲਾ ਦੇ ਉੱਘੇ ਸਮਾਜ ਸੇਵਕ ਸ਼੍ਰੀ ਭਗਵਾਨ ਦਾਸ ਜੁਨੇਜਾ ਦੇ ਸਪੁੱਤਰ ਅਤੇ ਸੀਨੀਅਰ ਯੂਥ ਅਕਾਲੀ ਆਗੂ ਸ਼੍ਰੀ ਹਰਪਾਲ ਜੁਨੇਜਾ ਦੇ ਵੱਡਾ ਭਰਾ ਸ਼੍ਰੀ ਗੁਰਪਾਲ ਜੁਨੇਜਾ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। 43 ਵਰਿਆਂ ਦੇ ਸ਼੍ਰੀ ਗੁਰਪਾਲ ਜੁਨੇਜਾ ਆਪਣੇ ਮਾਤਾ ਪਿਤਾ, ਪਤਨੀ, ਇੱਕ ਪੁੱਤਰ ਅਤੇ ਤਿੰਨ ਭਰਾਵਾਂ ਨੂੰ ਸਦੀਵੀ ਵਿਛੋੜਾ ਦੇ ਗਏ ਹ�

Read Full Story: http://www.punjabinfoline.com/story/25927