Monday, August 25, 2014

ਪਟਿਆਲਵੀਆਂ ਨੇ ਸ਼ਾਹੀ ਪਰਿਵਾਰ ਨਾਲ ਸਾਂਝ ਨੂੰ ਰੱਖਿਆ ਕਾਇਮ ***** ਪਰਨੀਤ ਕੌਰ ਨੂੰ ਜਿਮਨੀ ਚੋਣ ਤੋਂ ਦਿਵਾਈ ਭਾਰੀ ਜਿੱਤ

ਪਟਿਆਲਾ, 25 ਅਗਸਤ (ਪੀ.ਐਸ.ਗਰੇਵਾਲ) - ਪਟਿਆਲਾ ਸ਼ਹਿਰੀ ਜਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਨੀਤ ਕੌਰ ਦੀ ਹੋਈ ਸ਼ਾਨਦਾਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਪਟਿਆਲਵੀਆਂ ਦੀ ਸ਼ਾਹੀ ਪਰਿਵਾਰ ਨਾਲ ਸਦੀਆਂ ਪੁਰਾਣੀ ਸਾਂਝ ਅਜੇ ਵੀ ਬਰਕਰਾਰ ਹੈ। ਪਰਨੀਤ ਕੌਰ ਦੀ ਜਿੱਤ ਨਾਲ ਜਿਥੇ ਪਟਿਆਲਾ ਹੀ ਨਹੀਂ ਪੂਰੇ ਪੰਜਾਬ ਦੇ ਕਾਂਗਰਸ ਦੇ ਹੌਂਸਲੇ ਬੁਲੰਦ ਹੋਏ ਹਨ ਉਥੇ ਕੈਪਟਨ ਅਮਰਿੰਦਰ ਸਿੰਘ ਦੀ

Read Full Story: http://www.punjabinfoline.com/story/25926