Monday, August 25, 2014

ਇਕ ਦਿਨਾ ਲੜੀ 'ਚ ਨਵੀਂ ਸ਼ੁਰੂਆਤ ਕਰਨ ਉਤਰੇਗੀ ਭਾਰਤੀ ਟੀਮ

ਟੈਸਟ ਲੜੀ \'ਚ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਸੋਮਵਾਰ ਨੂੰ ਇਥੇ ਇੰਗਲੈਂਡ ਦੇ ਖਿਲਾਫ ਸ਼ੁਰੂ ਹੋ ਰਹੀ 5 ਮੈਚਾਂ ਦੀ ਇਕ ਦਿਨਾ ਲੜੀ ਵਿਚ ਨਵੀਂ ਸ਼ੁਰੂਆਤ ਕਰਨ ਅਤੇ ਖੋਹੀ ਹੋਈ ਸਾਖ ਵਾਪਸ ਹਾਸਲ ਕਰਨ ਦੇ ਇਰਾਦੇ ਨਾਲ ਮੈਦਾਨ \'ਤੇ ਉਤਰੇਗੀ | ਇਕ ਪਾਸੇ ਤਾਂ ਟੀਮ ਇੰਡੀਆ ਟੈਸਟ ਲੜੀ ਵਿਚ 1-3 ਦੀ ਹਾਰ ਦੇ ਬਾਅਦ ਨਵੀਂ ਸ਼ੁਰੂਆਤ ਕਰਨ ਲਈ ਉਤਰੇਗੀ ਉਥੇ ਦੂਸਰੇ ਪਾਸੇ ਅਗਲੇ ਸਾਲ ਹੋਣ ਵਾਲੇ

Read Full Story: http://www.punjabinfoline.com/story/25921