Saturday, August 9, 2014

ਸੁਖਬੀਰ ਸਿੰਘ ਬਾਦਲ ਇੰਗਲੈਂਡ ਰਵਾਨਾ

ਇੰਗਲੈਂਡ \'ਚ ਕੱਲ੍ਹ ਤੋਂ ਸ਼ੁਰੂ ਹੋ ਰਹੀ ਵਿਸ਼ਵ ਕਬੱਡੀ ਲੀਗ ਦੇ ਉਦਘਾਟਨ ਸਮਾਗਮ \'ਚ ਸ਼ਿਰਕਤ ਕਰਨ ਲਈ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅੱਜ ਇੰਗਲੈਂਡ ਲਈ ਰਵਾਨਾ ਹੋ ਗਏ | ਉੱਪ-ਮੁੱਖ ਮੰਤਰੀ ਖੇਡ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਕਬੱਡੀ ਫੈਡਰੇਸ਼ਨ ਦੇ ਕੁਝ ਲੋਕਾਂ ਨਾਲ ਕਬੱਡੀ ਟੂਰਨਾਮੈਂਟ \'ਚ ਸ਼ਮੂਲੀਅਤ ਕਰਨਗੇ | ਦੋ ਦਿਨ ਇੰਗਲੈਂਡ ਰੁਕਣ ਤੋਂ ਬਾਅਦ ਉੱਪ-ਮੁੱਖ ਮੰਤਰੀ ਵਾਪਸ ਭਾ

Read Full Story: http://www.punjabinfoline.com/story/25879