Sunday, August 24, 2014

ਸੁਪਰੀਮ ਕੋਰਟ ਵੱਲੋਂ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਅੱਗੇ ਪਾਉਣ ਤੋਂ ਨਾਂਹ

ਸੁਪਰੀਮ ਕੋਰਟ ਨੇ ਯੂ.ਪੀ.ਐਸ.ਸੀ. ਦੀ ਮੁੱਢਲੀ ਪ੍ਰੀਖਿਆ ਜੋ ਕਿ ਕੱਲ੍ਹ ਹੋ ਰਹੀ ਹੈ, ਦੀ ਤਰੀਕ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਅਪੀਲ ਕਰਤਾ ਨੂੰ ਕਿਹਾ ਕਿ ਤੁਸੀਂ ਸਿਰਫ਼ ਬੋਧ ਪ੍ਰੀਖਿਆ (ਕੰਪਰੀਹੈਨਸ਼ਨ) ਵਾਲੇ ਭਾਗ \'ਤੇ ਹੀ ਸਵਾਲ ਚੁੱਕਿਆ ਹੈ, ਜਿਸ ਨੂੰ ਹਟਾਇਆ ਜਾ ਚੁੱਕਿਆ ਹੈ ਤੇ ਖਾਮੀ ਦੂਰ ਕੀਤੀ ਜਾ ਚੁੱਕੀ ਹੈ। ਸਿਵਲ ਸੇਵਾ ਦੇ ਇਕ ਉਮੀਦਵਾਰ ਦੀ ਪਟੀਸ਼ਨ ਰੱਦ ਕਰਦੇ ਹੋਏ ਸੁ

Read Full Story: http://www.punjabinfoline.com/story/25918