Wednesday, August 13, 2014

ਆਮ ਰਾਇ ਨਾਲ ਲੋਕ ਸਭਾ ਉੱਪ ਸਪੀਕਰ ਚੁਣੇ ਗਏ ਥੰਬੀ ਦੁਰੈ

ਅਖਿਲ ਭਾਰਤੀ ਅੰਨਾ ਦ੍ਰਾਵਿੜ ਮੁਨੇਤ੍ਰ ਕਸ਼ਗਮ ਦੇ ਸੰਸਦ ਮੈਂਬਰ ਕੇ.ਐਮ. ਥੰਬੀ ਦੁਰੈ ਨੂੰ ਅੱਜ ਆਮ ਰਾਏ ਨਾਲ ਲੋਕ ਸਭਾ ਦਾ ਉੱਪ ਸਪੀਕਰ ਚੁਣ ਲਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਇਸ ਲਈ ਵਧਾਈ ਦਿੱਤੀ ਹੈ। ਥੰਬੀ ਦੁਰੈ ਦੀ ਨਾਮਜ਼ਦਗੀ ਭਾਜਪਾ ਦੇ ਕੁੱਝ ਪ੍ਰਮੁੱਖ ਨੇਤਾਵਾਂ ਨੇ ਕੀਤੀ ਸੀ। ਵਿਰੋਧੀ ਧਿਰ ਨੇ ਵੀ ਇਸ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥੰ�

Read Full Story: http://www.punjabinfoline.com/story/25906