Sunday, August 10, 2014

ਨਗਰ ਨਿਗਮ ਅੰਮਿ੍ਤਸਰ ਨੇ ਨਾਜਾਇਜ਼ ਕਬਜ਼ਿਆਂ ਖਿਲਾਫ਼ ਚਲਾਈ ਮੁਹਿੰਮ

ਨਗਰ ਨਿਗਮ ਅੰਮਿ੍ਤਸਰ ਵੱਲੋਂ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਦੀਆਂ ਹਦਾਇਤਾਂ \'ਤੇ ਨਾਜਾਇਜ਼ ਕਬਜ਼ਿਆਂ ਖਿਲਾਫ਼ ਨਿਗਮ ਦੇ ਭੂਮੀ ਵਿਭਾਗ ਵੱਲੋਂ ਚਲਾਈ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ \'ਚ ਕਾਰਵਾਈ ਕੀਤੀ | ਸੁਪਰਡੈਂਟ ਸ੍ਰੀ ਅਨਿਲ ਸ਼ਰਮਾ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਨੇ ਅੱਜ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਧਰਮ ਸਿੰਘ ਮਾਰਕੀਟ, ਈਸਟ ਮੋਹਨ ਨ�

Read Full Story: http://www.punjabinfoline.com/story/25885