Saturday, August 2, 2014

ਸਹਾਰਨਪੁਰ ਕਰਫ਼ਿਊ 'ਚ 8 ਘੰਟਿਆਂ ਦੀ ਢਿੱਲ-ਵਪਾਰੀਆਂ ਵੱਲੋਂ ਮੁਆਵਜ਼ੇ ਦੀ ਮੰਗ

ਦੰਗਿਆਂ ਤੋਂ ਪ੍ਰਭਾਵਤ ਸਹਾਰਨਪੁਰ ਸ਼ਹਿਰ ਦੇ ਵਪਾਰੀਆਂ ਨੇ 26 ਜੁਲਾਈ ਦੀ ਹਿੰਸਾ ਵਿਚ ਉਨ੍ਹਾਂ ਦੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਪੁੱਜੇ ਨੁਕਸਾਨ ਲਈ ਰੋਸ ਜ਼ਾਹਿਰ ਕਰਦਿਆਂ ਮੁਆਵਜ਼ੇ ਦੀ ਮੰਗ ਕੀਤੀ ਹੈ ਜਦਕਿ ਪ੍ਰਸ਼ਾਸਨ ਨੇ ਹਾਲਾਤ ਵਿਚ ਸੁਧਾਰ ਨੂੰ ਦੇਖਦਿਆਂ ਅੱਜ ਕਰਫਿਊ ਵਿਚ ਅੱਠ ਘੰਟੇ ਦੀ ਢਿੱਲ ਦਿੱਤੀ | ਭਾਵੇਂ ਅਧਿਕਾਰੀਆਂ ਨੇ ਨੁਕਸਾਨ ਦਾ ਪਤਾ ਲਾਉਣ ਲਈ ਸੂਬਾ ਵਪਾਰਕ ਟੈ�

Read Full Story: http://www.punjabinfoline.com/story/23577