Sunday, August 10, 2014

ਓਡੀ ਨੇ ਪੇਸ਼ ਕੀਤੀ ਏ-3 ਲਗਜ਼ਰੀ ਕਾਰ

ਕੰਪਨੀ ਦੀ ਇਹ ਪੈਟਰੋਲ ਅਤੇ ਡੀਜ਼ਲ ਐਡੀਸ਼ਨ \'ਚ ਪੇਸ਼ ਨਵੀਂ ਕੰਪੈਕਟ ਲਗਜ਼ਰੀ ਕਾਰ ਨੂੰ ਹੈਦਰਾਬਾਦ \'ਚ ਪੇਸ਼ ਕਰਕੇ ਆਉਣ ਵਾਲੇ ਹਫਤੇ \'ਚ ਵਿਸ਼ਾਖਾਪਟਨਮ \'ਚ ਉਤਾਰਨ ਦੀ ਯੋਜਨਾ ਹੈ। ਇਸ ਦੀ ਹੈਦਰਾਬਾਦ \'ਚ ਐਕਸ ਸ਼ੋਅਰੂਮ ਕੀਮਤ 23.59 ਲੱਖ ਤੋਂ 34 ਲੱਖ ਰੁਪਏ ਹੈ। ਓਡੀ ਏ-3 ਪੈਟਰੋਲ ਅਤੇ ਡੀਜ਼ਲ ਐਡੀਸ਼ਨ \'ਚ ਪੇਸ਼ ਕੀਤੀ ਗਈ ਹੈ। ਵਾਹਨਾਂ ਦੀ ਬੁਕਿੰਗ ਹੋ ਚੁੱਕੀ ਹੈ ਅਤੇ ਅਗਲੇ ਮਹੀਨੇ \'ਚ ਇਸ ਦੀ ਡਲਿਵਰੀ ਦਿੱਤੀ ਜਾ�

Read Full Story: http://www.punjabinfoline.com/story/25889