Monday, August 25, 2014

ਸੋਲਰ ਊਰਜਾ ਨਾਲ ਚੱਲਣਗੇ 2200 ਮੋਬਾਈਲ ਟਾਵਰ

ਭਾਰਤ ਵਿਚ ਪਹਿਲੀ ਵਾਰ ਵੱਡੇ ਪੱਧਰ \'ਤੇ ਸੋਲਰ ਊਰਜਾ ਦੀ ਵਰਤੋਂ ਕਰਕੇ 9 ਨਕਸਲ ਪ੍ਰਭਾਵਿਤ ਇਲਾਕਿਆਂ \'ਚ 2200 ਮੋਬਾਈਲ ਟਾਵਰ ਚਲਾਏ ਜਾਣਗੇ। ਇਹ ਮੋਬਾਈਲ ਟਾਵਰ 3216 ਕਰੋੜ ਰੁਪਏ ਖ਼ਰਚ ਕਰਕੇ ਲਾਏ ਜਾਣਗੇ ਤੇ ਇਹ ਬਿਨ੍ਹਾਂ ਕਿਸੇ ਜਨਰੇਟਰ ਤੇ ਬਿਜਲੀ ਸਪਲਾਈ ਤੋਂ ਚੱਲਣਗੇ। ਅਧਿਕਾਰਕ ਸੂਤਰਾਂ ਨੇ ਦੱਸਿਆ ਹੈ ਕਿ ਇਹ ਭਾਰਤ \'ਚ ਪਹਿਲੀ ਵਾਰ ਹੈ ਜਦੋਂ ਇੰਨੇ ਵੱਡੇ ਪੱਧਰ \'ਤੇ ਸੋਲਰ ਊਰਜਾ ਦੀ ਵਰਤੋਂ ਕਰਕੇ

Read Full Story: http://www.punjabinfoline.com/story/25922