Wednesday, August 13, 2014

15 ਅਗਸਤ ਤੋਂ ਢਾਈ ਰੁਪਏ ਸਸਤਾ ਹੋ ਸਕਦੈ ਪੈਟਰੋਲ

ਆਜ਼ਾਦੀ ਦੇ ਦਿਹਾੜੇ ਮੌਕੇ ਤੇਲ ਕੰਪਨੀਆਂ ਰਾਹਤ ਦੀ ਸੌਗਾਤ ਦੇ ਸਕਦੀਆਂ ਹਨ। ਤੇਲ ਕੰਪਨੀਆਂ ਵਲੋਂ 15 ਅਗਸਤ ਨੂੰ ਪੈਟਰੋਲ ਦੀਆਂ ਕੀਮਤਾਂ \'ਚ 2.50 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੇ ਜਾਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੋਇਆ ਤਾਂ ਪੈਟਰੋਲ ਦੀਆਂ ਕੀਮਤਾਂ ਇਕ ਸਾਲ ਦੇ ਸਭ ਤੋਂ ਹੇਠਲੇ ਪੱਧਰ \'ਤੇ ਆ ਜਾਣਗੀਆਂ ਤੇ ਪੈਟਰੋਲ 70 ਰੁਪਏ ਪ੍ਰਤੀ ਲੀਟਰ ਹੋ ਸਕਦਾ ਹੈ। ਕੀਮਤਾਂ \'ਚ ਕਟੌਤੀ ਦਾ ਫ਼ੈਸਲਾ ਡਾਲਰ �

Read Full Story: http://www.punjabinfoline.com/story/25908