Friday, July 25, 2014

ਤੇਲੰਗਾਨਾ 'ਚ ਸਕੂਲ ਬੱਸ ਰੇਲ ਗੱਡੀ ਨਾਲ ਟਕਰਾਈ-16 ਬੱਚਿਆਂ ਸਣੇ 18 ਮਰੇ

ਤੇਲੰਗਾਨਾ ਦੇ ਮੇਡਕ ਜ਼ਿਲ੍ਹੇ \'ਚ ਵੀਰਵਾਰ ਨੂੰ ਰੇਲਵੇ ਲਾਂਘੇ ਕੋਲ ਇਕ ਸਕੂਲ ਬੱਸ ਦੇ ਰੇਲ ਗੱਡੀ ਨਾਲ ਟਕਰਾਅ ਜਾਣ ਕਾਰਨ ਬਸ ਡਰਾਈਵਰ ਸਮੇਤ 16 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 10 ਹੋਰ ਗੰਭੀਰ ਜ਼ਖ਼ਮੀ ਹੋ ਗਏ | ਇਹ ਦੁਰਘਟਨਾ ਮੇਡਕ ਜ਼ਿਲ੍ਹੇ ਦੇ ਵੇਲਦੁਰਤੀ ਮੰਡਲ ਦੇ ਮਸਾਇਪੇਟ ਪਿੰਡ \'ਚ ਹੋਈ | ਬੱਸ ਬੱਚਿਆਂ ਨੂੰ ਲੈ ਕੇ ਤੂਪ੍ਰਾਣ ਸਥਿਤ ਇਕ ਨਿੱਜੀ ਸਕੂਲ ਜਾ ਰਹੀ ਸੀ | ਮਾਨਵ ਰਹਿਤ ਫਾਟਕ ਨੂੰ �

Read Full Story: http://www.punjabinfoline.com/story/23567