Monday, July 28, 2014

ਸੁਨੀਲ ਬਣੇ ਭਾਰਤੀ ਰਾਸ਼ਟਰੀ ਕਾਂਗਰਸ ਬ੍ਰਿਗੇਡ ਦੇ ਰਾਸ਼ਟਰੀ ਸਕੱਤਰ

ਚੰਡੀਗੜ  ਦੇ ਰਹਿਣ ਵਾਲੇ ਸੁਨੀਲ ਰਾਜਪੂਤ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਬ੍ਰਿਗੇਡ ਦੀ ਕਾਰਿਆਕਾਰਣੀ ਨੇ ਰਾਸ਼ਟਰੀ ਸਕੱਤਰ  ਦੇ ਪਦ ਉੱਤੇ ਨਿਯੁਕਤ ਕੀਤਾ ।   23 ਸਾਲ ਦਾ ਸੁਨੀਲ ਕਾਫ਼ੀ ਸਮਾਂ ਵਲੋਂ ਰਾਜਨੀਤਕ ਕੰਮਾਂ ਵਿੱਚ ਸਰਗਰਮ ਭੂਮਿਕਾ ਨਿਭਾਂਦੇ ਆ ਰਹੇ ਹਨ ।  ਸੁਨੀਲ ਪੱਤਰਕਾਰਤਾ ਵਿੱਚ ਡਿਪਲੋਮਾ ਧਾਰਕ ਹੈ ਅਤੇ ਰਾਜਨੀਤੀਸ਼ਾਸ‍ਤਰ ਵਿੱਚ ਸਨਾਤਕੋੱਤਰ ਦੀ ਸਿੱਖਿਆ ਚੰਡੀਗੜ ਸਥਿਤ ਪੰਜਾਬ ਯੂਨੀਵਰਸਿਟੀ ਵਲੋਂ ਕਬੂਲ ਕਰ ਰਹੇ ਹਨ ।

Sunday, July 27, 2014

ਰਾਸ਼ਟਰ ਵੱਲੋਂ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ

ਕਾਰਗਿਲ ਦੇ ਜੰਗੇ-ਮੈਦਾਨ \'ਚ ਦੇਸ਼ ਖਾਤਿਰ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਅੱਜ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਦੇ ਇੰਡੀਆ ਗੇਟ \'ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ ਨਾਲ ਫੌਜ ਮੁਖੀ ਜਨਰਲ ਬਿਕਰਮ ਸਿੰਘ, ਹਵਾਈ ਸੈਨਾ ਮੁਖੀ ਅਰੂਪ ਰਾਹਾ ਅਤੇ ਜਲ ਸੈਨਾ ਮੁਖੀ ਆਰ. ਕੇ. ਧਵਨ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। \'ਵਿਜੈ ਦਿਵਸ\' ਦੀ 15ਵੀਂ ਵਰ੍ਹੇਗੰਢ \'ਤੇ ਬੋਲਦਿ

Read Full Story: http://www.punjabinfoline.com/story/23574

ਭਾਰਤ ਨੂੰ ਨਿਸ਼ਾਨੇਬਾਜ਼ੀ ਵਿਚ 2 ਸੋਨ ਤਗਮੇ

ਰਾਸ਼ਟਰਮੰਡਲ ਖੇਡਾਂ ਦੇ ਤੀਸਰੇ ਦਿਨ ਭਾਰਤੀ ਨਿਸ਼ਾਨੇਬਾਜ਼ਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਹੋਇਆ 2 ਸੋਨ ਤਗਮਿਆਂ ਸਮੇਤ 5 ਤਗਮੇ ਜਿੱਤੇ। ਰਾਨੀ ਸਰਨੋਬਤ ਅਤੇ ਅਪੂਰਵੀ ਚੰਦੇਲਾ ਨੇ ਸੋਨ ਤਗਮੇ \'ਤੇ ਨਿਸ਼ਾਨਾ ਲਾਇਆ। ਭਾਰਤ ਨੇ ਅੱਜ 3 ਚਾਂਦੀ ਦੇ ਤਗਮੇ ਵੀ ਜਿੱਤੇ। ਭਾਰਤੀ ਟੀਮ ਅੱਜ ਕੇਵਲ ਲੜਕਿਆਂ ਅਤੇ ਲੜਕੀਆਂ ਦੇ ਸਕੀਟ ਅਤੇ ਕੁਈਨ ਪਰਾਈਜ਼ ਵਰਗ ਵਿਚ ਤਗਮੇ ਨਹੀਂ ਜਿੱਤ ਸਕੀ, ਜਦਕਿ

Read Full Story: http://www.punjabinfoline.com/story/23573

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਾਬਾ ਬਘੇਲ ਸਿੰਘ ਅਜਾਇਬਘਰ ਦਾ ਜੇਤਲੀ ਵੱਲੋਂ ਉਦਘਾਟਨ

ਰਾਜਧਾਨੀ ਦਿੱਲੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਵੇਂ ਰੂਪ \'ਚ ਉਸਾਰੇ ਗਏ ਬਾਬਾ ਬਘੇਲ ਸਿੰਘ ਵਿਰਾਸਤ ਮਲਟੀਮੀਡੀਆ ਅਜਾਇਬਘਰ ਦਾ ਉਦਘਾਟਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਕੀਤਾ ਗਿਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ.,ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਪਦਮਸ੍ਰੀ ਵਿਕਰ�

Read Full Story: http://www.punjabinfoline.com/story/23572

ਸਿੰਘ ਸਾਹਿਬ ਵੱਲੋਂ ਪੰਥਕ ਸੰਮੇਲਨਾਂ 'ਤੇ ਰੋਕ

ਪਿਛਲੇ ਕੁਝ ਸਮੇਂ ਤੋਂ ਹਰਿਆਣਾ ਵਿਖੇ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦੇ ਮੁੱਦੇ \'ਤੇ ਵੱਖਰੀ ਕਮੇਟੀ ਦੇ ਮੁੱਦਈਆਂ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਵਖਰੇਵਾਂ ਲਗਾਤਾਰ ਵਧਦਿਆਂ ਸਿੱਖਾਂ ਦਰਮਿਆਨ ਖਾਨਾਜੰਗੀ ਦੀ ਸਥਿਤੀ ਪੈਦਾ ਕਰ ਰਿਹਾ ਸੀ ਅਤੇ ਦੋਵਾਂ ਧਿਰਾਂ ਵੱਲੋਂ ਅੰਮ੍ਰਿਤਸਰ ਤੇ ਕਰਨਾਲ ਵਿਖੇ \'ਪੰਥਕ ਸੰਮੇਲਨ\' ਸੱਦ ਕੇ ਆਪਣੀ ਤਾਕਤ ਦਿਖਾ�

Read Full Story: http://www.punjabinfoline.com/story/23571

ਸਹਾਰਨਪੁਰ ਵਿਚ ਗੁਰਦੁਆਰਾ ਸਾਹਿਬ ਦੀ ਉਸਾਰੀ ਨੂੰ ਲੈ ਕੇ ਝੜਪਾਂ-3 ਮੌਤਾਂ

ਮੁਰਾਦਾਬਾਦ \'ਚ ਮੰਦਿਰ ਤੋਂ ਜਬਰੀ ਲਾਊਡ ਸਪੀਕਰ ਲਾਹੁਣ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦੀ ਚੰਗਿਆੜੀ ਅਜੇ ਸੁਲਗਦੀ ਹੀ ਪਈ ਹੈ ਕਿ ਇਸ ਦੌਰਾਨ ਹੀ ਸਹਾਰਨਪੁਰ ਦੇ ਇਕ ਧਾਰਮਿਕ ਸਥਾਨ ਦੀ ਜ਼ਮੀਨ ਨੂੰ ਲੈ ਕੇ 2 ਫਿਰਕਿਆਂ ਦੇ ਲੋਕਾਂ \'ਚ ਝੜਪ ਹੋ ਗਈ। ਪਥਰਾਅ ਅਤੇ ਸਾੜ-ਫੂਕ ਤੋਂ ਬਾਅਦ ਇਲਾਕੇ ਦੇ ਹਾਲਾਤ ਕਾਬੂ ਤੋਂ ਬਾਹਰ ਹਨ। ਝੜਪ \'ਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3 ਪੁਲਿਸ ਮੁਲਾਜ਼ਮਾਂ ਸਮੇਤ 20 ਵ�

Read Full Story: http://www.punjabinfoline.com/story/23570

Friday, July 25, 2014

ਲੋਪੋਕੇ ਵੱਲੋਂ ਪੰਚਾਇਤਾਂ ਨੂੰ ਚੈੱਕ ਭੇਟ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਿੰਡਾਂ ਦੇ ਵਿਕਾਸ \'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀਰ ਸਿੰਘ ਲੋਪੋਕੇ ਨੇ ਆਪਣੇ ਗ੍ਰਹਿ ਵਿਖੇ ਪਿੰਡ ਮੱਲੂ ਨੰਗਲ ਦੇ ਸਰਪੰਚ ਰਾਜਬੀਰ ਸਿੰਘ ਤੇ ਪੰਚਾਇਤ ਮੈਂਬਰਾਂ ਨੂੰ ਨਿਕਾਸੀ ਨਾਲਾ ਬਣਾਉਣ ਵਾਸਤੇ 3 ਲ�

Read Full Story: http://www.punjabinfoline.com/story/23569

ਪ੍ਰਧਾਨ ਮੰਤਰੀ ਮੋਦੀ ਵਲੋਂ ਦਾਗੀ ਨੇਤਾਵਾਂ ਦੇ ਖਿਲਾਫ ਮੁਕੱਦਮਿਆਂ ਦੇ ਤੇਜ਼ ਨਿਪਟਾਰੇ ਦਾ ਨਿਰਦੇਸ਼

ਨੇਤਾਵਾਂ ਦੇ ਖਿਲਾਫ ਦਰਜ ਅਪਰਾਧਕ ਮੁਕੱਦਮਿਆਂ \'ਤੇ ਫੈਸਲੇ \'ਚ ਹੋਣ ਵਾਲੀ ਦੇਰੀ \'ਤੇ ਚਿੰਤਾ ਪ੍ਰਗਟਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਕਿਹਾ ਕਿ ਉਹ ਇੱਕ ਅਜਿਹਾ ਖਾਕਾ ਤਿਆਰ ਕਰਨ ਜਿਸਦੇ ਨਾਲ ਇਹ ਤੈਅ ਹੋਵੇ ਕਿ ਇਨ੍ਹਾਂ ਮੁਕੱਦਮਿਆਂ ਦੀ ਸੁਣਵਾਈ ਤੇ ਉਨ੍ਹਾਂ \'ਤੇ ਫੈਸਲੇ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਤੇਜ਼ ਬਣਾਇਆ ਜਾਵੇ। ਸ

Read Full Story: http://www.punjabinfoline.com/story/23568

ਤੇਲੰਗਾਨਾ 'ਚ ਸਕੂਲ ਬੱਸ ਰੇਲ ਗੱਡੀ ਨਾਲ ਟਕਰਾਈ-16 ਬੱਚਿਆਂ ਸਣੇ 18 ਮਰੇ

ਤੇਲੰਗਾਨਾ ਦੇ ਮੇਡਕ ਜ਼ਿਲ੍ਹੇ \'ਚ ਵੀਰਵਾਰ ਨੂੰ ਰੇਲਵੇ ਲਾਂਘੇ ਕੋਲ ਇਕ ਸਕੂਲ ਬੱਸ ਦੇ ਰੇਲ ਗੱਡੀ ਨਾਲ ਟਕਰਾਅ ਜਾਣ ਕਾਰਨ ਬਸ ਡਰਾਈਵਰ ਸਮੇਤ 16 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 10 ਹੋਰ ਗੰਭੀਰ ਜ਼ਖ਼ਮੀ ਹੋ ਗਏ | ਇਹ ਦੁਰਘਟਨਾ ਮੇਡਕ ਜ਼ਿਲ੍ਹੇ ਦੇ ਵੇਲਦੁਰਤੀ ਮੰਡਲ ਦੇ ਮਸਾਇਪੇਟ ਪਿੰਡ \'ਚ ਹੋਈ | ਬੱਸ ਬੱਚਿਆਂ ਨੂੰ ਲੈ ਕੇ ਤੂਪ੍ਰਾਣ ਸਥਿਤ ਇਕ ਨਿੱਜੀ ਸਕੂਲ ਜਾ ਰਹੀ ਸੀ | ਮਾਨਵ ਰਹਿਤ ਫਾਟਕ ਨੂੰ �

Read Full Story: http://www.punjabinfoline.com/story/23567

ਚੀਨ 'ਚ ਏਸ਼ੀਆ ਕੱਪ ਦੌਰਾਨ ਸਿੱਖ ਖਿਡਾਰੀਆਂ ਨਾਲ ਵਧੀਕੀ ਪਟਕੇ ਸਜਾ ਕੇ ਖੇਡਣ ਤੋਂ ਰੋਕਿਆ

ਚੀਨ ਦੇ ਵੁਹਾਨ ਸ਼ਹਿਰ ਵਿਚ ਚਲ ਰਹੇ ਏਸ਼ੀਆ ਕੱਪ ਵਿਚ ਭਾਰਤੀ ਬਾਸਕਿਟਬਾਲ ਟੀਮ ਦੇ ਦੋ ਸਿੱਖ ਖਿਡਾਰੀਆਂ ਨਾਲ ਵਧੀਕੀ ਦਾ ਮਾਮਲਾ ਸਾਹਮਣੇ ਆਇਆ ਹੈ | ਇਕ ਅੰਗਰੇਜ਼ੀ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਭਾਰਤੀ ਟੀਮ ਦੇ ਦੋ ਖਿਡਾਰੀਆਂ ਨੂੰ ਪਟਕੇ ਸਜਾ ਕੇ ਖੇਡਣ ਤੋਂ ਰੋਕ ਦਿੱਤਾ ਗਿਆ ਸੀ | ਮਾਮਲਾ 12 ਜੁਲਾਈ ਨੂੰ ਜਾਪਾਨ ਦੇ ਖਿਲਾਫ਼ ਹੋਏ ਇਕ ਮੈਚ ਦਾ ਹੈ ਜਦੋਂ ਅੰਮਿ੍ਤਪਾਲ ਸਿੰਘ ਅਤੇ ਅਮੀਜੋਤ ਸਿੰ

Read Full Story: http://www.punjabinfoline.com/story/23566

ਬੀਮਾ ਖੇਤਰ 'ਚ ਵਿਦੇਸ਼ੀ ਨਿਵੇਸ਼ 49 ਫੀਸਦੀ ਕਰਨ ਨੂੰ ਮਨਜ਼ੂਰੀ

ਮੰਤਰੀ ਮੰਡਲ ਨੇ ਅੱਜ ਐਫ. ਆਈ. ਪੀ. ਬੀ. (ਵਿਦੇਸ਼ੀ ਨਿਵੇਸ਼ ਸਮਰਥਨ ਬੋਰਡ) ਰਾਹੀਂ ਬੀਮਾ ਕੰਪਨੀਆਂ ਵਿਚ 49 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਾਲ ਹੀ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਪ੍ਰਬੰਧ ਕੰਟਰੋਲ ਭਾਰਤੀ ਪ੍ਰਮੋਟਰਾਂ ਦੇ ਹੱਥ ਹੀ ਰਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੂ�

Read Full Story: http://www.punjabinfoline.com/story/23565

ਮੁੱਖ ਮੰਤਰੀ ਦੇ ਲੰਬੀ ਹਲਕੇ ਅੰਦਰ ਸੰਗਤ ਦਰਸ਼ਨ ਸਮਾਗਮਾਂ ਦੀਆਂ ਤਿਆਰੀਆਂ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਵਿਧਾਨ ਸਭਾ ਹਲਕੇ \'ਚ ਸੰਗਤ ਦਰਸ਼ਨ ਸਮਾਗਮ ਕੀਤੇ ਜਾ ਰਹੇ ਹਨ ਤੇ ਉਹ ਇਸ ਦੌਰਾਨ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਮੌਕੇ \'ਤੇ ਹੀ ਵਿਕਾਸ ਕਾਰਜਾਂ ਲਈ ਗਰਾਂਟਾਂ ਜਾਰੀ ਕਰਨਗੇ। ਇਹ ਜਾਣਕਾਰੀ ਪੰਜਾਬ ਐਗਰੋ ਦੇ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਅੱਜ ਲੰਬੀ ਵਿਧਾਨ ਸਭਾ ਹਲਕੇ ਦੇ ਸਬੰਧਿਤ ਪਿੰਡਾਂ ਦੇ �

Read Full Story: http://www.punjabinfoline.com/story/23564

ਕੇਸਰੀ ਨਾਥ ਬਣੇ ਪੱਛਮੀ ਬੰਗਾਲ ਦੇ ਨਵੇਂ ਗਵਰਨਰ

ਕੇਸਰੀ ਨਾਥ ਤ੍ਰਿਪਾਠੀ ਨੇ ਅੱਜ ਕੋਲਕਾਤਾ ਸਥਿਤ ਰਾਜ-ਮਹਿਲ \'ਚ ਪੱਛਮੀ ਬੰਗਾਲ ਦੇ ਨਵੇਂ ਰਾਜਪਾਲ ਦੇ ਰੂਪ \'ਚ ਸਹੁੰ ਕਬੂਲ ਕੀਤੀ। ਕਲਕੱਤਾ ਉੱਚ ਅਦਾਲਤ ਦੇ ਮੁੱਖ ਜੱਜ ਅਸਿਮ ਕੁਮਾਰ ਬੈਨਰਜੀ ਨੇ 79 ਸਾਲ ਦੇ ਤ੍ਰਿਪਾਠੀ ਨੂੰ ਅਹੁੱਦੇ ਦੀ ਸਹੁੰ ਚੁੱਕਾਈ। ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ, ਵਿਧਾਨਸਭਾ ਪ੍ਰਧਾਨ ਬਿਮਾਨ ਬੈਨਰਜੀ ਤੇ ਸੀਨਾਅਰ ਮੰਤਰੀ ਵੀ ਮੌਜੂਦ ਸਨ। ਐਮ ਕੇ ਨਾਰਾਇਣਨ ਦੇ ਅ�

Read Full Story: http://www.punjabinfoline.com/story/23563

Tuesday, July 22, 2014

ਬਾਲਟਾਲ ’ਚ ਸਿਲੰਡਰ ਫਟਣ ਨਾਲ ਚਾਰ ਲੋਕਾਂ ਦੀ ਮੌਤ

ਸ਼੍ਰੀਨਗਰ- ਅਮਰਨਾਥ ਯਾਤਰਾ ਦੇ ਆਧਾਰ ਕੰਪਲੈਕਸ ਬਾਲਟਾਲ 'ਚ ਇਕ ਭਾਈਚਾਰਕ ਰਸੋਈ 'ਚ ਮੰਗਲਵਾਰ ਨੂੰ ਗੈਸ ਸਿਲੰਡਰ ਫਟਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ,''ਸਵੇਰੇ ਕਰੀਬ 4 ਵਜੇ ਜਦੋਂ ਸ਼ਿਵ ਸ਼ਕਤੀ ਲੰਗਰ ਦੇ ਲੋਕਾਂ ਨੇ ਖਾਣਾ ਪਕਾਉਣਾ ਸ਼ੁਰੂ ਕੀਤਾ ਤਾਂ ਸਿਲੰਡਰ 'ਚ ਧਮਾਕਾ ਹੋ ਗਿਆ ਅਤੇ ਲੰਗਰ 'ਚ ਅੱਗ ਲੱਗ ਗਈ। ਇਸ 'ਚ ਲੰਗਰ ਦੇ ਸੇਵਾਦਾਰਾਂ ਦੇ ਚਾਰ ਰਿਸ਼ਤੇਦਾਰਾਂ ਦੀ ਮੌਤ ਹੋ ਗਈ।
News From: http://www.DailySuraj.com

Saturday, July 19, 2014

ਕੇਂਦਰ ਵੱਲੋਂ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਲਈ 50 ਕਰੋੜ ਦੇ ਫੰਡਾਂ ਦਾ ਪ੍ਰਬੰਧ

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਫੂਡ ਪ੍ਰੋਸੈਸਿੰਗ ਖੇਤਰ ਲਈ 2000 ਕਰੋੜ ਰੁਪਏ ਦੇ ਵਿਸ਼ੇਸ਼ ਫੰਡ, 50 ਕਰੋੜ ਰੁਪਏ ਦੀ ਰਾਸ਼ੀ ਨਾਲ ਪੰਜਾਬ \'ਚ ਨਸ਼ਾ ਛੁਡਾਊ ਕੇਂਦਰਾਂ ਦੀ ਸਥਾਪਨਾ ਅਤੇ ਪੌਣ ਊਰਜਾ ਨੂੰ ਉਤਾਸ਼ਾਹਿਤ ਕਰਨ ਲਈ ਜ਼ਰੂਰੀ ਉਪਾਅ ਕਰਨ ਦਾ ਐਲਾਨ ਕੀਤਾ ਹੈ | ਲੋਕ ਸਭਾ \'ਚ 2014-15 ਦੇ ਆਮ ਬਜਟ \'ਤੇ ਹੋਈ ਚਰਚਾ ਦਾ ਅੱਜ ਜਵਾਬ ਦਿੰਦਿਆ ਸ੍ਰੀ ਜੇਤਲੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ

Read Full Story: http://www.punjabinfoline.com/story/23562

ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ-ਮੁੱਖ ਸਕੱਤਰ

ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਐਸ. ਸੀ. ਚੌਧਰੀ ਨੇ ਅੱਜ ਸ਼ਾਮ ਇਥੇ ਸਪੱਸ਼ਟ ਕੀਤਾ ਕਿ ਉਕਤ ਬਿੱਲ ਹੁਣ ਕਾਨੂੰਨ ਵਿਚ ਬਦਲ ਚੁੱਕਾ ਹੈ ਅਤੇ ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ, ਜੇ ਕਿਸੇ ਨੂੰ ਇਸ ਸਬੰਧੀ ਇਤਰਾਜ ਹੈ ਤਾਂ ਉਹ ਇਸ ਨੂੰ ਅਦਾਲਤ ਵਿਚ ਚੁਣੌਤੀ ਦੇ ਸਕਦਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਰਾ

Read Full Story: http://www.punjabinfoline.com/story/23561

ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਦਾ ਬਿੱਲ ਕੇਂਦਰ ਵੱਲੋਂ ਗੈਰ-ਕਾਨੂੰਨੀ ਕਰਾਰ

ਹਰਿਆਣਾ ਸਰਕਾਰ ਵੱਲੋਂ ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਅਤੇ ਇਸ ਨੂੰ ਰਾਜਪਾਲ ਹਰਿਆਣਾ ਵੱਲੋਂ ਕਾਹਲੀ ਵਿਚ ਪ੍ਰਵਾਨਗੀ ਦੇਣ ਦੇ ਮੁੱਦੇ \'ਤੇ ਹੁਣ ਕੇਂਦਰ ਸਰਕਾਰ ਵੀ ਹਰਕਤ ਵਿਚ ਆ ਗਈ ਹੈ | ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਦੀ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਅਤੇ ਗੈਰ ਵਿਧਾਨਿਕ ਕਰਾਰ ਦਿੰਦਿਆਂ ਹੋਰ ਵਿਵਾਦ ਖੜ੍ਹੇ ਹੋਣ ਤੋਂ ਪਹਿਲਾਂ ਉਕਤ ਫੈਸਲਾ ਵਾਪਸ ਲੈਣ

Read Full Story: http://www.punjabinfoline.com/story/23560

ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਦਾ ਬਿੱਲ ਕੇਂਦਰ ਵੱਲੋਂ ਗੈਰ-ਕਾਨੂੰਨੀ ਕਰਾਰ

ਹਰਿਆਣਾ ਸਰਕਾਰ ਵੱਲੋਂ ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਅਤੇ ਇਸ ਨੂੰ ਰਾਜਪਾਲ ਹਰਿਆਣਾ ਵੱਲੋਂ ਕਾਹਲੀ ਵਿਚ ਪ੍ਰਵਾਨਗੀ ਦੇਣ ਦੇ ਮੁੱਦੇ \'ਤੇ ਹੁਣ ਕੇਂਦਰ ਸਰਕਾਰ ਵੀ ਹਰਕਤ ਵਿਚ ਆ ਗਈ ਹੈ | ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਦੀ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਅਤੇ ਗੈਰ ਵਿਧਾਨਿਕ ਕਰਾਰ ਦਿੰਦਿਆਂ ਹੋਰ ਵਿਵਾਦ ਖੜ੍ਹੇ ਹੋਣ ਤੋਂ ਪਹਿਲਾਂ ਉਕਤ ਫੈਸਲਾ ਵਾਪਸ ਲੈਣ

Read Full Story: http://www.punjabinfoline.com/story/23559

Friday, July 18, 2014

ਵੱਖਰੀ ਕਮੇਟੀ ਦੇ ਮਾਮਲੇ ਤੇ ਬਾਦਲ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਚੰਡੀਗੜ੍ਹ, 18 ਜੁਲਾਈ (ਬਿਊਰੋ) : ਹਰਿਆਣਾ ਦੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਵਲੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਦੇ ਵਿਰੋਧ 'ਚ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿਖੇ ਮੀਟਿੰਗ ਕੀਤੀ ਗਈ¢ਇਸ ਮੁਲਾਕਾਤ ਚ ਬਾਦਲ ਨੇ ਮੋਦੀ ਸਾਹਮਣੇ ਇਸ ਮਸਲੇ ਤੇ ਪੈਦਾ ਹੋਏ ਤਾਜ਼ਾ ਹਲਾਤਾਂ ਬਾਰੇ ਚਰਚਾ ਕਰਨ ਤੋਂ ਇਲਾਵਾ ਹੁੱਡਾ ਦੇ ਇਸ ਕਦਮ ਨੂੰ ਸਿੱਖਾਂ ਦੇ ਧਾਰਮਕ ਮਾਮਲਿਆਂ ਚ ਦਖਲਅੰਦਾਜ਼ੀ ਤੋਂ ਇਲਾਵਾ ਸਿਧੇ ਤੌਰ ਤੇ ਗੈਰ ਸੰਵਿਧਾਨਕ ਕਰਾਰ ਦਿਤਾ¢ ਬਾਦਲ ਨੇ ਮੋਦੀ ਨੂੰ ਸਪਸ਼ਟ ਕੀਤਾ ਕਿ ਖਾਲਸਾ ਪੰਥ ਆਪਣੇ ਧਾਰਮਕ ਮਸਲਿਆਂ ਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖਲਅੰਦਾਜੀ ਬਰਦਾਸ਼ਤ ਨਹੀਂ ਕਰੇਗਾ¢ ਇਸ ਦੇ ਨਾਲ ਹੀ ਬਾਦਲ ਵਲੋਂ ਮੋਦੀ ਨੂੰ ਅਪੀਲ ਕੀਤੀ ਗਈ ਕਿ ਉਹ ਹਰਿਆਣਾ ਸਰਕਾਰ ਵਲੋਂ ਚੁੱਕੇ ਗਏ ਇਸ ਕਦਮ ਨੂੰ ਹਰ ਹਾਲਤ 'ਚ ਵਾਪਸ ਕਰਾਉਣ¢ ਉਪਰੰਤ ਮੋਦੀ ਵਲੋਂ ਬਾਦਲ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਤਾ ਗਿਆ ਹੈ¢
News From: http://www.DailySuraj.com

ਵੱਖਰੀ ਕਮੇਟੀ ਦੇ ਮਾਮਲੇ ਤੇ ਬਾਦਲ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤਚੰਡੀਗੜ੍ਹ, 18 ਜੁਲਾਈ (ਬਿਊਰੋ) : ਹਰਿਆਣਾ ਦੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਵਲੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਦੇ ਵਿਰੋਧ 'ਚ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿਖੇ ਮੀਟਿੰਗ ਕੀਤੀ ਗਈ¢ਇਸ ਮੁਲਾਕਾਤ ਚ ਬਾਦਲ ਨੇ ਮੋਦੀ ਸਾਹਮਣੇ ਇਸ ਮਸਲੇ ਤੇ ਪੈਦਾ ਹੋਏ ਤਾਜ਼ਾ ਹਲਾਤਾਂ ਬਾਰੇ ਚਰਚਾ ਕਰਨ ਤੋਂ ਇਲਾਵਾ ਹੁੱਡਾ ਦੇ ਇਸ ਕਦਮ ਨੂੰ ਸਿੱਖਾਂ ਦੇ ਧਾਰਮਕ ਮਾਮਲਿਆਂ ਚ ਦਖਲਅੰਦਾਜ਼ੀ ਤੋਂ ਇਲਾਵਾ ਸਿਧੇ ਤੌਰ ਤੇ ਗੈਰ ਸੰਵਿਧਾਨਕ ਕਰਾਰ ਦਿਤਾ¢ ਬਾਦਲ ਨੇ ਮੋਦੀ ਨੂੰ ਸਪਸ਼ਟ ਕੀਤਾ ਕਿ ਖਾਲਸਾ ਪੰਥ ਆਪਣੇ ਧਾਰਮਕ ਮਸਲਿਆਂ ਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖਲਅੰਦਾਜੀ ਬਰਦਾਸ਼ਤ ਨਹੀਂ ਕਰੇਗਾ¢ ਇਸ ਦੇ ਨਾਲ ਹੀ ਬਾਦਲ ਵਲੋਂ ਮੋਦੀ ਨੂੰ ਅਪੀਲ ਕੀਤੀ ਗਈ ਕਿ ਉਹ ਹਰਿਆਣਾ ਸਰਕਾਰ ਵਲੋਂ ਚੁੱਕੇ ਗਏ ਇਸ ਕਦਮ ਨੂੰ ਹਰ ਹਾਲਤ 'ਚ ਵਾਪਸ ਕਰਾਉਣ¢ ਉਪਰੰਤ ਮੋਦੀ ਵਲੋਂ ਬਾਦਲ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਤਾ ਗਿਆ ਹੈ¢
News From: http://www.DailySuraj.com

ਸਿੱਖ ਭਾਈਚਾਰੇ ਨੇ ਘੇਰਿਆ ਸੋਨੀਆ ਗਾਂਧੀ ਦਾ ਘਰ

ਨਵੀਂ ਦਿੱਲੀ, ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਡੀ. ਐੱਸ. ਜੀ. ਐੱਮ. ਸੀ. ਨੇ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਦਾ ਘਿਰਾਅ ਕੀਤਾ ਹੈ। ਇਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਦੇ ਲੋਕ ਪਹੁੰਚੇ ਹੋਏ ਹਨ।

ਸੋਨੀਆ ਗਾਂਧੀ ਦੇ ਘਰ ਦੇ ਬਾਹਰ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲਸ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪਾਣੀ ਦੀ ਬੌਛਾਰ ਕਰ ਰਹੀ ਹੈ। ਪ੍ਰਦਰਸ਼ਨਕਾਰੀ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਰੋਧ ਕਰ ਰਹੇ ਹਨ। ਮਨਜੀਤ ਸਿੰਘ ਜੀ. ਕੇ., ਮਨਜਿੰਦਰ ਸਿੰਘ ਸਿਰਸਾ ਅਤੇ ਡੀ. ਐੱਸ. ਜੀ. ਐੱਮ. ਸੀ. ਦੇ ਕਈ ਮੁੱਖ ਅਹੁਦੇਦਾਰ ਸ਼ਾਮਲ ਹਨ।
News From: http://www.DailySuraj.com

ਕਮਿਸ਼ਨਰ ਨੇ ਕੀਤੀ ਹਾਊਸ ਟੈਕਸ ਤੇ ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਨਾਲ ਮੀਟਿੰਗ

ਨਗਰ ਨਿਗਮ ਦਾ ਹਾਊਸ ਟੈਕਸ ਤੇ ਜਲ ਸਪਲਾਈ ਦਾ ਲੋਕਾਂ ਵੱਲ ਨਿਕਲਦਾ ਬਕਾਇਆ ਕੱਢਵਾਉਣ ਲਈ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਅੱਜ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ | ਮੀਟਿੰਗ ਦੌਰਾਨ ਕਮਿਸ਼ਨਰ ਨੇ ਵਧੇਰੇ ਵਸੂਲੀ ਕਰਨ ਵਾਲਿਆਂ ਕਰਮਚਾਰੀਆਂ ਸ਼ਾਬਾਸ਼ ਦਿੱਤੀ ਤੇ ਘੱਟ ਵਸੂਲੀ ਵਾਲਿਆਂ ਨੂੰ ਝਿੜਕਾਂ ਮਾਰੀਆਂ | ਟਾਊਨ ਹਾਲ ਦੇ ਮੀਟਿੰਗ ਹਾਲ \'ਚ ਸੱਦੀ �

Read Full Story: http://www.punjabinfoline.com/story/23558

ਮੇਅਰ ਨੇ ਕੀਤਾ ਟਿਊਬਵੈੱਲ ਦਾ ਉਦਘਾਟਨ

ਮੇਅਰ ਸ੍ਰੀ ਬਖਸ਼ੀ ਰਾਮ ਵੱਲੋਂ ਵਾਰਡ 57, ਅਰੋਮਾ ਪਾਰਕ, ਗੁਰਬਖਸ਼ ਨਗਰ ਵਿਖੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ | ਇਸ ਮੌਕੇ ਕੌਾਸਲਰ ਸਰਬਜੀਤ ਸਿੰਘ ਲਾਟੀ, ਭਾਜਪਾ ਦੇ ਸੂਬਾ ਜਨਰਲ ਸਕੱਤਰ ਤਰੁਣ ਚੁਘ, ਕੌਾਸਲਰ ਸੁਰੇਸ਼ ਮਹਾਜਨ, ਕੌਾਸਲਰ ਰਕੇਸ਼ ਵੈਦ, ਲਵਿੰਦਰ ਬੰਟੀ, ਚੰਦਰਸ਼ੇਖਰ, ਦਵਿੰਦਰ ਹੀਰਾ ਮੰਡਲ ਪ੍ਰਧਾਨ, ਪਵਨ ਹੈਪੀ, ਰਾਜੀਵ ਗੁਪਤਾ, ਅਸ਼ਵਨੀ ਕੁਮਾਰ, ਅਸ਼ੋਕ ਗੁਪਤਾ, ਇਕਬਾਲ ਪਸਰੀਚ�

Read Full Story: http://www.punjabinfoline.com/story/23557

ਕੌਂਸਲਰ ਢੋਟ ਨੇ ਸਕੂਲੀ ਬੱਚਿਆਂ ਨੂੰ ਵਰਦੀਆਂ ਵੰਡੀਆਂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ \'ਚ ਵਿਸ਼ਵ ਜਨਸੰਖਿਆ ਦਿਵਸ ਪਿ੍ੰਸੀਪਲ ਸ੍ਰੀਮਤੀ ਮੋਨਿਕਾ ਦੀ ਨਿਗਰਾਨੀ ਹੇਠ ਮਨਾਇਆ ਗਿਆ | ਜਿਸ \'ਚ ਇਲਾਕੇ ਦੇ ਕੌਾਸਲਰ ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਵਿਸ਼ੇਸ਼ ਤੌਰ \'ਤੇ ਸ਼ਿਰਕਤ ਕੀਤੀ | ਪ੍ਰੋਗਰਾਮ \'ਚ ਸਾਇੰਸ ਅਧਿਆਪਕਾ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਵੱਧ ਰਹੀ ਜਨਸੰਖਿਆ ਦੇ ਮਾੜੇ ਪ੍ਰਭਾਵਾਂ \'�

Read Full Story: http://www.punjabinfoline.com/story/23556

ਬ੍ਰਿਕਸ ਬੈਂਕ ਨੇ ਖੋਲ੍ਹੇ ਸਹਿਯੋਗ ਦੇ ਮੌਕੇ- ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਬੈਂਕ ਨੇ ਦੱਖਣੀ ਅਮਰੀਕੀ ਦੇਸ਼ਾਂ ਨਾਲ ਸਹਿਯੋਗ ਦੇ ਨਵੇਂ ਮੌਕੇ ਖੋਲ੍ਹੇ ਹਨ। ਮੋਦੀ ਨੇ ਦੱਖਣੀ ਅਮਰੀਕੀ ਨੇਤਾਵਾਂ ਨੂੰ ਕਿਹਾ ਕਿ ਉਨ੍ਹਾਂ ਦੀ ਅੱਜ ਚਰਚਾ ਨਾਲ ਬ੍ਰਿਕਸ ਅਤੇ ਦੱਖਣੀ ਅਮਰੀਕਾ ਵਿਚਕਾਰ ਸਾਂਝੇਦਾਰੀ ਦੇ ਨਵੇਂ ਵਿਚਾਰ ਪੈਦਾ ਹੋਣੇ ਚਾਹੀਦੇ ਹਨ। ਬ੍ਰਿਕਸ ਨਵ ਵਿਕਾਸ ਬੈਂਕ ਨਾਲ ਬ੍ਰਿਕਸ ਦੇਸ਼ ਇਸ \'ਚ ਪਹਿਲਾਂ ਹੀ ਇਕ ਪ੍ਰਕਰ�

Read Full Story: http://www.punjabinfoline.com/story/23555

ਸਪੀਕਰ ਨੇ ਪਾਈ ਭਗਵੰਤ ਮਾਨ ਨੂੰ ਝਾੜ

ਆਪਣੇ ਸਖ਼ਤ ਮਿਜ਼ਾਜ਼ ਲਈ ਜਾਣੀ ਜਾਣ ਵਾਲੀ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਦੋ ਵਾਰ ਝਾੜ ਪਾਈ | ਪਹਿਲਾਂ ਪ੍ਰਸ਼ਨ ਕਾਲ ਦੇ ਦੌਰਾਨ ਜਦੋਂ ਬਿਜਲੀ ਮੰਤਰੀ ਪਿਊਸ਼ ਗੋਇਲ ਬਿਜਲੀ ਸਬੰਧੀ ਸੁਆਲਾਂ ਦੇ ਜਵਾਬ ਦੇ ਰਹੇ ਸਨ ਤਾਂ ਉਨ੍ਹਾਂ ਦੇ ਜਵਾਬ ਦੌਰਾਨ ਹੀ ਉਹ ਪੰਜਾਬ \'ਚ ਬਿਜਲੀ ਕੱਟਾਂ ਦੀ ਸਮੱ ਸਿਆ ਦਾ ਮੁੱਦਾ ਉਠਾਉਣ ਲੱਗ ਪਏ | ਦੂਸਰੀ ਵ�

Read Full Story: http://www.punjabinfoline.com/story/23554

Thursday, July 17, 2014

ਰਿਕਸ ਦੇਸ਼ਾਂ ਵਲੋਂ ਬਰਾਬਰ ਹਿੱਸੇ ਨਾਲ ਨਵਾਂ ਬੈਂਕ ਸਥਾਪਤ ਕਰਨ ਦਾ ਫ਼ੈਸਲਾ

ਭਾਰਤ ਦੀ ਇਕ ਵੱਡੀ ਜਿੱਤ ਵਿਚ ਬਰਿਕਸ ਸੰਮੇਲਨ ਨੇ ਅੱਜ ਰਾਤ 100 ਅਰਬ ਅਮਰੀਕੀ ਡਾਲਰ ਦੀ ਪੂੰਜੀ ਵਾਲਾ ਨਵਾਂ ਵਿਕਾਸ ਬੈਂਕ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਲਈ ਬਾਨੀ\r\nਮੈਂਬਰ ਬਰਾਬਰ ਹਿੱਸਾ ਪਾਉਣਗੇ | ਭਾਰਤ ਕਿਸੇ ਵੀ ਮੈਂਬਰ ਦੇਸ਼ ਦੀ ਬੈਂਕ \'ਤੇ ਇਜ਼ਾਰੇਦਾਰੀ ਰੋਕਣ ਲਈ ਉਪਰੋਕਤ ਨੁਕਤੇ ਬਰਾਬਰ ਹਿੱਸੇਦਾਰੀ \'ਤੇ ਜ਼ੋਰ ਦੇ ਰਿਹਾ ਸੀ | ਬ੍ਰਾਜ਼ੀਲ ਦੇ ਇਸ ਤਟੀ ਸ਼ਹਿਰ ਵਿਚ ਪ੍ਰਧਾਨ ਮੰਤ�

Read Full Story: http://www.punjabinfoline.com/story/23553

Tuesday, July 15, 2014

ਭਾਰਤ ਤੇ ਚੀਨ ਵੱਲੋਂ ਸਰਹੱਦੀ ਝਗੜੇ ਸਮੇਤ ਹੋਰ ਮੁੱਦਿਆਂ 'ਤੇ ਅਹਿਮ ਵਿਚਾਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਸਰਹੱਦੀ ਝਗੜੇ ਦੇ ਹੱਲ ਉਪਰ ਜੋਰ ਦਿੱਤਾ। ਮੋਦੀ ਨੇ ਕਿਹਾ ਕਿ ਜੇਕਰ ਦੋਨੋਂ ਦੇਸ਼ ਇਸ ਅਹਿਮ ਮੁੱਦੇ ਨੂੰ ਦੋਸਤਾਨਾ ਢੰਗ ਨਾਲ ਹੱਲ ਕਰ ਲੈਣ ਤਾਂ ਇਹ ਵਿਵਾਦਾਂ ਦੇ ਸ਼ਾਂਤਮਈ ਨਿਪਟਾਰੇ ਲਈ ਵਿਸ਼ਵ ਵਾਸਤੇ ਇਕ ਉਦਾਹਰਣ ਹੋਵੇਗੀ। ਦੋਨਾਂ ਆਗੂਆਂ ਵਿਚਾਲੇ ਮੀਟਿੰਗ ਦਾ ਸਮਾ�

Read Full Story: http://www.punjabinfoline.com/story/23552

ਰਾਸ਼ਟਰਪਤੀ ਵੱਲੋਂ ਚਾਂਦੀ ਪ੍ਰਸਾਦ ਭੱਟ ਨੂੰ ਗਾਂਧੀ ਸ਼ਾਂਤੀ ਪੁਰਸਕਾਰ

ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਅੱਜ ਵਾਤਾਵਰਨ ਪ੍ਰੇਮੀ ਤੇ ਸਮਾਜ-ਸੇਵੀ ਚਾਂਦੀ ਪ੍ਰਸਾਦ ਭੱਟ ਨੂੰ ਸਾਲ 2013 ਲਈ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ। ਰਾਸ਼ਟਰਪਤੀ ਭਵਨ \'ਚ ਹੋਏ ਇਕ ਸਮਾਗਮ \'ਚ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ ਜੀ ਦੇ ਸਿਧਾਂਤ ਸਾਡੇ ਵਿਰਸੇ ਦਾ ਹਿੱਸਾ ਹਨ। ਇਹ ਵਿਰਸਾ ਜੋ ਵੰਨ-ਸੁਵੰਨਤਾ, ਵੱਖਰੇ-ਵੱਖਰੇ ਸੱਭਿਆਚਾਰ, ਭਾਸ਼ਾਵਾਂ ਅਤੇ ਧਰਮਾਂ ਦਾ ਸੁਮੇਲ ਹੈ। ਰਾਸ਼ਟ�

Read Full Story: http://www.punjabinfoline.com/story/23551

ਚੀਨ ਦੇ ਰਾਸ਼ਟਰਪਤੀ ਨੂੰ ਮਿਲੇ ਮੋਦੀਫੋਰਟਲੇਜ਼ਾ, 15 ਜੁਲਾਈ (ਏਜੰਸੀ) - ਬਰਿਕਸ ਦੇਸ਼ਾਂ ਦੇ ਸਿਖਰ ਸਮੇਲਨ 'ਚ ਹਿੱਸਾ ਲੈਣ ਬ੍ਰਾਜ਼ੀਲ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੋਪੱਖੀ ਗੱਲਬਾਤ ਕੀਤੀ¢ ਬ੍ਰਾਜ਼ੀਲ ਦੇ ਫੋਰਟਲੇਜ਼ਾ 'ਚ ਦੋਵਾਂ ਨੇਤਾਵਾਂ ਦੀ ਗੱਲਬਾਤ ਦੇ ਦੌਰਾਨ ਸਰਹੱਦ ਵਿਵਾਦ ਸਮੇਤ ਆਰਥਕ ਮਸਲਿਆਂ 'ਤੇ ਗੱਲਬਾਤ ਹੋਈ¢ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੱਲਬਾਤ ਦੇ ਜਰੀਏ ਸਰਹੱਦ ਵਿਵਾਦ ਦਾ ਹੱਲ ਕੱਢਣਾ ਜਰੂਰੀ ਹੈ¢ ਭਾਰਤ ਨੇ ਚੀਨ ਦੇ ਰਾਸ਼ਟਰਪਤੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ, ਜਵਾਬ 'ਚ ਸ਼ੀ ਜਿਨਪਿੰਗ ਨੇ ਵੀ ਮੋਦੀ ਨੂੰ ਚੀਨ ਦੌਰੇ ਲਈ ਸੱਦਾ ਦਿੱਤਾ¢ ਬਰਿਕਸ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਐਤਵਾਰ ਨੂੰ ਵਿਦੇਸ਼ ਦੌਰੇ 'ਤੇ ਨਿਕਲੇ ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਬ੍ਰਾਜ਼ੀਲ ਦੇ ਫੋਰਟਲੇਜ਼ਾ ਪੁੱਜੇ¢ ਅੱਜ ਪ੍ਰਧਾਨ ਮੰਤਰੀ ਮੋਦੀ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਦੇ ਸੰਗਠਨ ਯਾਨੀ ਬਰਿਕਸ ਦੇਸ਼ਾਂ ਦੇ ਸਿਖਰ ਸਮੇਲਨ 'ਚ ਹਿੱਸਾ ਲੈਣਗੇ¢ ਮੋਦੀ ਤੇ ਸ਼ੀ ਜਿਨਪਿੰਗ ਦੀ ਮੁਲਾਕਾਤ 30 ਤੋਂ 40 ਮਿੰਟ ਤੈਅ ਸੀ ਲੇਕਿਨ ਦੋਵਾਂ ਨੇਤਾਵਾਂ ਦੀ ਗੱਲਬਾਤ ਕਰੀਬ 80 ਮਿੰਟ ਤੱਕ ਚੱਲੀ¢ ਦੋਵਾਂ ਪੱਖਾਂ ਦੇ 'ਚ ਆਰਥਕ ਮਸਲਿਆਂ 'ਤੇ ਗੰਭੀਰ ਚਰਚਾ ਹੋਈ¢
News From: http://www.DailySuraj.com

Monday, July 14, 2014

ਜਰਮਨੀ ਬਣਿਆ ਫੁਟਬਾਲ ਫ਼ੀਫ਼ਾ ਵਿਸ਼ਵ ਚੈਂਪੀਅਨ

ਬ੍ਰਾਜ਼ੀਲ \'ਚ ਪਿਛਲੇ ਇਕ ਮਹੀਨੇ ਤੋਂ ਜਾਰੀ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਅੱਜ ਰਾਤ ਇੱਥੋਂ ਦੇ ਮਾਰਾਕਾਨਾ ਸਟੇਡੀਅਮ ਵਿਖੇ ਜਰਮਨੀ ਦੀ ਟੀਮ ਨੇ ਮੈਸੀ ਦੀ ਅਗਵਾਈ ਵਾਲੀ ਅਰਜਨਟੀਨਾ ਦੀ ਟੀਮ ਨੂੰ ਇਕ ਬੇਹੱਦ ਰੋਮਾਂਚਕ ਮੁਕਾਬਲੇ ਵਿਚ 1-0 ਨਾਲ ਹਰਾ ਕੇ ਚੌਥੀ ਵਾਰ ਵਿਸ਼ਵ ਕੱਪ \'ਤੇ ਆਪਣਾ ਕਬਜ਼ਾ ਕਰ ਲਿਆ | ਰਿਕਾਰਡ ਅੱਠਵੀਂ ਵਾਰ ਫਾਈਨਲ ਖੇਡਣ ਵਾਲੀ ਜਰਮਨੀ ਦੀ ਟੀਮ ਵਲੋਂ ਦੂਸਰੇ ਹ

Read Full Story: http://www.punjabinfoline.com/story/23550

Sunday, July 13, 2014

ਦਿੱਲੀ ਸਰਕਾਰ ਦੇ ਗਠਨ ’ਤੇ ਫੈਸਲਾ ਛੇਤੀ : ਦਿੱਲੀ ਭਾਜਪਾ ਪ੍ਰਮੁੱਖਨਵੀਂ ਦਿੱਲੀ, 13 ਜੁਲਾਈ (ਏਜੰਸੀ) - ਦਿੱਲੀ ਭਾਜਪਾ ਦੇ ਨਵੇਂ ਨਿਯੁਕਤ ਪ੍ਰਧਾਨ ਸਤੀਸ਼ ਉਪਾਧਿਆਏ ਨੇ ਅੱਜ ਕਿਹਾ ਕਿ ਵਿਧਾਇਕਾਂ, ਸੰਸਦਾਂ ਤੇ ਸੀਨੀਅਰ ਨੇਤਾਵਾਂ ਦੀ ਰਾਏ ਲੈਣ ਤੋਂ ਬਾਅਦ ਇਸ ਬਾਰੇ 'ਚ ਛੇਤੀ ਅੰਤਿਮ ਫੈਸਲਾ ਕੀਤਾ ਜਾਵੇਗਾ ਕਿ ਪਾਰਟੀ ਨੂੰ ਰਾਜਧਾਨੀ 'ਚ ਸਰਕਾਰ ਗਠਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਫਿਰ ਤੋਂ ਜਨਾਦੇਸ਼ ਹਾਸਲ ਕਰਨਾ ਚਾਹੀਦਾ ਹੈ¢ ਰਾਸ਼ਟਰੀ ਸਵੈਸੇਵਕ ਸੰਘ (ਐਰਐਸਐਸ) ਦੇ ਕਰੀਬੀ ਮੰਨੇ ਜਾਣ ਵਾਲੇ 52 ਸਾਲਾ ਉਪਾਧਿਆਏ ਨੇ ਕਿਹਾ ਕਿ ਪਾਰਟੀ ਨੂੰ ਨਵੇਂ ਸਿਰੇ ਤੋਂ ਚੋਣ ਹੋਣ ਦੀ ਹਾਲਤ 'ਚ 'ਸਮਰੱਥ' ਗਿਣਤੀ 'ਚ ਸੀਟਾਂ ਮਿਲਣ ਦਾ ਵਿਸ਼ਵਾਸ ਹੈ¢ ਉਪਾਧਿਆਏ ਨੇ ਇੱਕ ਬਿਆਨ 'ਚ ਕਿਹਾ ਕਿ ਵਿਧਾਇਕਾਂ ਤੇ ਸੰਸਦਾਂ ਦੇ ਵਿਚਾਰ ਜਾਣਨ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਇਸ ਬਾਰੇ ਵਿੱਚ ਫੈਸਲਾ ਕਰਨਗੇ ਕਿ ਨਵੇਂ ਸਿਰੇ ਤੋਂ ਜਨਾਦੇਸ਼ ਹਾਸਲ ਕਰਨਾ ਚਾਹੀਦਾ ਹੈ ਜਾਂ ਫਿਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ¢
News From: http://www.DailySuraj.com

ਹਿਮਾਚਲ ਪ੍ਰਦੇਸ਼ : ਬੱਸ ਖੱਡ ’ਚ ਡਿੱਗੀ, 3 ਲੋਕਾਂ ਦੀ ਮੌਤਸ਼ਿਮਲਾ, 13 ਜੁਲਾਈ (ਏਜੰਸੀ)- ਹਿਮਾਚਲ ਪ੍ਰਦੇਸ਼ 'ਚ ਸੋਲਨ ਜ਼ਿਲੇ ਦੇ ਕਿਸਾਰੀਘਾਟ ਦੇ ਨੇੜੇ ਐਤਵਾਰ ਨੂੰ ਹਿਮਾਚਲ ਰੋਡਵੇਜ਼ ਦੀ ਇਕ ਬੱਸ ਖੱਡ ਵਿਚ ਡਿੱਗੀ ਗਈ¢ ਬੱਸ ਵਿਚ ਤਕਰੀਬਨ 30-35 ਲੋਕ ਸਵਾਰ ਸਨ¢ ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਸਵੇਰੇ 8 ਵਜ ਕੇ 5 ਮਿੰਟ 'ਤੇ ਸੋਲਨ ਤੋਂ ਸ਼ਿਮਲਾ ਲਈ ਰਵਾਨਾ ਹੋਈ ਸੀ¢ 8 ਵਜ ਕੇ 40 ਮਿੰਟ 'ਤੇ ਜਦੋਂ ਬੱਸ ਵਾਕਨਾਘਾਟ ਦੇ ਦਿਹਾਰੀ ਘਾਟ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਨੀਲੇ ਰੰਗ ਦੀ ਆਲਟੋ ਕਾਰ ਅਚਾਨਕ ਸਾਹਮਣੇ ਆ ਗਈ¢ ਕਾਰ ਨੂੰ ਬਚਾਉਣ ਦੇ ਚੱਕਰ ਵਿਚ ਡਰਾਈਵਰ ਨੇ ਸੰਤੁਲਨ ਗੁਆ ਬੈਠਾ¢ ਜਿਸ ਕਾਰਨ ਬੱਸ ਦੋ ਪਲਟੇ ਖਾ ਕੇ ਖੱਡ 'ਚ ਜਾ ਡਿੱਗੀ¢ ਹਾਦਸੇ ਵਿਚ ਮੌਕੇ 'ਤੇ ਹੀ ਦੋ ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਜ਼ਖਮੀ ਨੇ ਹਸਪਤਾਲ ਲੈ ਜਾਂਦੇ ਸਮੇਂ ਦਮ ਤੋੜ ਦਿੱਤਾ¢ ਤਕਰੀਬਨ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ¢ 20 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ¢ ਪੁਲਸ ਰਾਹਤ ਕੰਮ ਵਿਚ ਜੁਟੀ ਹੋਈ ਹੈ¢ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਦੇਸ਼ ਦੇ ਟਰਾਂਸਪੋਰਟ ਮੰਤਰੀ ਜੀ. ਐਸ. ਬਾਲੀ ਮੌਕੇ 'ਤੇ ਪਹੁੰਚੇ¢ ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਨੂੰ ਕੱਢਿਆ ਜਾ ਰਿਹਾ ਹੈ¢ ਮਿ੍ਰਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਵੀ ਦੱਸੀ ਗਈ ਹੈ, 11 ਜ਼ਖਮੀਆਂ ਨੂੰ ਕੰਡਾਘਾਟ ਅਤੇ ਸੋਲਨ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ¢
News From: http://www.DailySuraj.com

ਬੀਮਾ ਬਿੱਲ ਨੂੰ ਚਾਲੂ ਸੈਸ਼ਨ ’ਚ ਅੱਗੇ ਵਧਾਇਆ ਜਾ ਸਕਦਾ ਹੈ : ਵਿੱਤ ਮੰਤਰਾਲਾਨਵੀਂ ਦਿੱਲੀ, 13 ਜੁਲਾਈ (ਏਜੰਸੀ)- ਬੀਮਾ ਖੇਤਰ 'ਚ ਵਿਦੇਸ਼ੀ ਨਿਵੇਸ਼ ਵਧਾਉਣ ਦੇ ਇਛੁੱਕ ਵਿੱਤ ਮੰਤਰਾਲਾ ਨੇ ਕਿਹਾ ਕਿ ਮੌਜੂਦਾ ਸੈਸ਼ਨ 'ਚ ਹੀ ਬੀਮਾ ਸੋਧ ਬਿਲ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ¢ਵਿੱਤੀ ਸੇਵਾ ਸਕੱਤਰ ਜੀ. ਐੱਸ. ਸੰਧੂ ਨੇ ਕਿਹਾ ਕਿ ਬੀਮਾ ਬਿਲ ਸੰਸਦ ਵਿਚ ਪਹਿਲੇ ਤੋਂ ਹੈ¢ ਅਸੀਂ ਇਸ ਨੂੰ ਇਸ ਸੈਸ਼ਨ 'ਚ ਜਾਂ ਅਗਲੇ ਸੈਸ਼ਨ 'ਚ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ¢ ਵਿੱਤ ਮੰਤਰੀ ਅਰੁਣ ਜੇਟਲੀ ਨੇ ਆਪਣੇ ਬਜਟ ਭਾਸ਼ਣ ਵਿਚ ਕਿਹਾ ਸਾ ਕਿ ਪੈਂਡਿੰਗ ਬੀਮਾ ਕਾਨੂੰਨ (ਸੋਧ) ਬਿਲ ਨੂੰ ਸੰਸਦ ਵਿਚ ਵਿਚਾਰ ਦੇ ਲਈ ਅੱਗੇ ਵਧਾਉਣ ਦਾ ਪ੍ਰਸਤਾਵ ਹੈ¢ ਵਿੱਤ ਮੰਤਰੀ ਨੇ ਕਿਹਾ ਸੀ ਕਿ ਬੀਮਾ ਖੇਤਰ ਵਿਚ ਨਿਵੇਸ਼ ਦਾ ਸੰਕਟ ਹੈ¢ ਬੀਮਾ ਖੇਤਰ ਦੇ ਵੱਖ-ਵੱਖ ਬਲਾਕਾਂ ਵਿਚ ਵਿਸਥਾਰ ਦੀ ਜ਼ਰੂਰਤ ਹੈ¢ ਬੀਮਾ ਖੇਤਰ ਦੀ ਕੁਲ ਨਿਵੇਸ਼ ਹੱਦ ਵਧਾ ਕੇ 49 ਫੀਸਦੀ ਕਰਨ ਦਾ ਪ੍ਰਸਤਾਵ ਹੈ ਜੋ ਫਿਲਹਾਲ 26 ਫੀਸਦੀ ਹੈ¢ ਇਸ ਨਾਲ ਪੂਰਨ ਭਾਰਤੀ ਪ੍ਰਬੰਧਨ ਅਤੇ ਵਿਦੇਸ਼ੀ ਨਿਵੇਸ਼ ਵਿਕਾਸ ਬੋਰਡ ਰਾਹੀਂ ਕੰਟਰੋਲ ਦੀ ਵਿਵਸਥਾ ਸ਼ਾਮਲ ਹੋਵੇਗੀ¢
News From: http://www.DailySuraj.com

ਗਾਂਧੀ ਪਰਿਵਾਰ ਵਲੋਂ ਖਿੱਤੇ ਵਿਚ ਅਸ਼ਾਂਤੀ ਪੈਦਾ ਕਰਨ ਦੀ ਸਾਜ਼ਿਸ਼ ਵਿਰੁੱਧ ਸਿੱਖਾਂ ਨੂੰ ਵੰਡ ਕੇ ਰਾਸ਼ਟਰਪਤੀ ਨੂੰ ਮਿਲਣਗੇ ਸੁਖਬੀਰਚੰਡੀਗੜ੍ਹ, 13 ਜੁਲਾਈ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵਲੋਂ ਸਿੱਖਾਂ ਨੂੰ ਵੰਡਕੇ ਖਿੱਤੇ ਵਿਚ ਅਸ਼ਾਂਤੀ ਪੈਦਾ ਕਰਨ ਦੀ ਰਚੀ ਗਈ ਸਾਜ਼ਿਸ਼ ਵਿਰੁੱਧ ਸਿੱਖ ਕੌਮ ਦੇ ਆਗੂਆਂ ਦਾ ਵਫਦ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰੇਗਾ। ਅੱਜ ਇੱਥੋਂ ਜਾਰੀ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਵਫਦ ਸ੍ਰੀਮਤੀ ਗਾਂਧੀ ਵਲੋਂ ਰਚੀ ਗਈ ਸਾਜ਼ਿਸ਼ ਬਾਰੇ ਜਿੱਥੇ ਰਾਸ਼ਟਰਪਤੀ ਨੂੰ ਜਾਣਕਾਰੀ ਦੇਵੇਗਾ ਉੱਥੇ ਇਹ ਵੀ ਮੰਗ ਕੀਤੀ ਜਾਵੇਗੀ ਕਿ ਸਿੱਖ ਕੌਮ ਦੇ ਮਸਲਿਆਂ ਵਿਚ ਕਿਸੇ ਨੂੰ ਦਖਲ ਅੰਦਾਜੀ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਕਾਂਗਰਸ ਦੇ ਸਿੱਖ ਕੌਮ ਵਿਰੋਧੀ ਚਿਹਰੇ ਦਾ ਪਰਦਾਫਾਸ਼ ਕਰਨ ਲਈ ਉਸ ਵਲੋਂ ਸਮੇਂ-ਸਮੇਂ ਸਿਰ ਅੰਜਾਮ ਦਿੱਤੀਆਂ ਕਾਰਵਾਈਆਂ ਜਿਵੇਂ ਕਿ 84 ਸਿੱਖ ਨਸਲਕੁਸ਼ੀ ਤੇ ਸਾਕਾ ਨੀਲਾ ਤਾਰਾ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂੰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 'ਰਾਸ਼ਟਰਪਤੀ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਸਿੱਖ ਅਜੇ ਵੀ 84 ਦੇ ਜ਼ਖਮਾਂ ਦੀ ਤਾਬ ਝੱਲ ਰਹੇ ਹਨ ਤੇ ਹੁਣ ਫਿਰ ਗਾਂਧੀ ਪਰਿਵਾਰ ਵਲੋਂ ਸਿੱਖ ਕੌਮ ਵਿਚ ਵੰਡੀਆਂ ਪਾ ਕੇ ਪੂਰੇ ਖੇਤਰ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ'। ਉਨ੍ਹਾਂ ਸਪੱਸ਼ਟ ਕੀਤਾ ਕਿ ਖੇਤਰ ਵਿਚ ਅਮਨ ਤੇ ਕਾਨੂੰਨ ਨੂੰ ਕਿਸੇ ਵੀ ਕਿਸਮ ਦੀ ਆਂਚ ਨਹੀਂ ਆਉਣ ਦਿੱਤੀ ਜਾਵੇਗੀ।
News From: http://www.DailySuraj.com

ਰਾਜਪਾਲ ਲਈ 5 ਨਾਮ ਰਾਸ਼ਟਰਪਤੀ ਦੇ ਕੋਲ ਭੇਜੇ ਗਏਨਵੀਂ ਦਿੱਲੀ, 13 ਜੁਲਾਈ (ਏਜੰਸੀ) - ਨਰਿੰਦਰ ਮੋਦੀ ਸਰਕਾਰ ਨੇ ਕਈ ਰਾਜਾਂ ਦੇ ਰਾਜਪਾਲਾਂ ਦੇ ਨਾਮ ਤੈਅ ਕਰ ਲਏ ਹਨ¢ ਰਾਜਪਾਲਾਂ ਦੇ ਨਾਮ ਦੀ ਸੂਚੀ ਰਾਸ਼ਟਰਪਤੀ ਦੇ ਕੋਲ ਭੇਜ ਦਿੱਤੀ ਗਈ ਬੈ¢ ਇਸਤੋਂ ਪਹਿਲਾਂ ਸ਼ਨੀਵਾਰ ਨੂੰ ਰਾਜਪਾਲਾਂ ਦੀ ਮਨਜ਼ੂਰੀ ਸੂਚੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਗਈ ਸੀ¢ ਸੂਤਰਾਂ ਦੇ ਅਨੁਸਾਰ ਇਸ ਸੂਚੀ 'ਚ ਭਾਜਪਾ ਦੇ ਸੀਨੀਅਰ ਨੇਤਾਵਾਂ ਰਾਮ ਨਾਇਕ, ਬਲਰਾਮਜੀ ਦਾਸ ਟੰਡਨ ਤੇ ਕੇਸਰੀਨਾਥ ਤਿ੍ਰਪਾਠੀ ਦਾ ਨਾਮ ਹੈ¢ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਤਿ੍ਰਪਾਠੀ ਨੂੰ ਪੱਛਮੀ ਬੰਗਾਲ ਜਦੋਂ ਕਿ ਰਾਮ ਨਾਇਕ ਨੂੰ ਛੱਤੀਸਗੜ ਦਾ ਰਾਜਪਾਲ ਬਣਾਇਆ ਜਾ ਸਕਦਾ ਹੈ¢ ਹੋਰ ਨਵੇਂ ਰਾਜਪਾਲਾਂ ਦੇ ਤੌਰ 'ਤੇ ਲਖਨਊ ਦੇ ਸਾਬਕਾ ਸੰਸਦ ਲਾਲਜੀ ਟੰਡਨ, ਭੋਪਾਲ ਦੇ ਸਾਬਕਾ ਸੰਸਦ ਕੈਲਾਸ਼ ਜੋਸ਼ੀ, ਕੇਰਲ ਦੇ ਭਾਜਪਾ ਨੇਤਾ ਓ ਰਾਜਗੋਪਾਲ ਤੇ ਸ਼ਾਂਤਾ ਕੁਮਾਰ ਦੇ ਨਾਵਾਂ 'ਤੇ ਵੀ ਚਰਚਾ ਚੱਲ ਰਹੀ ਹੈ¢
News From: http://www.DailySuraj.com

ਕੇਂਦਰੀ ਲੋਕ ਨਿਰਮਾਣ ਵਿਭਾਗ ਹੋਰ ਗਤੀਸ਼ੀਲ ਹੋਵੇ-ਰਾਸ਼ਟਰਪਤੀ

ਕੇਂਦਰੀ ਲੋਕ ਨਿਰਮਾਣ ਵਿਭਾਗ (ਸੀ. ਪੀ. ਡਬਲਯੂ. ਡੀ.) ਦੀਆਂ ਸੇਵਾਂਵਾਂ ਦੀ 160 ਵਰ੍ਹੇਗੰਢ ਮੌਕੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਇਸ ਪ੍ਰਮੁੱਖ ਇੰਜੀਨੀਅਰਿੰਗ ਸੰਗਠਨ ਦਾ ਸ਼ਲਾਘਾ ਕੀਤੀ ਅਤੇ ਨਾਲ ਹੀ ਇਸ ਨੂੰ ਹੋਰ ਚੁਸਤ ਅਤੇ ਗਤੀਸ਼ੀਲ ਹੋਣ ਲਈ ਵੀ ਕਿਹਾ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੁਖਰਜੀ ਨੇ ਕਿਹਾ ਕਿ ਸੀ. ਪੀ. ਡਬਲਯੂ. ਨੇ ਉਸਾਰੀ ਦੇ ਕੰਮਾਂ \'ਚ ਅਹਿਮ ਯੋਗਦਾਨ ਪਾਇਆ ਹ�

Read Full Story: http://www.punjabinfoline.com/story/23549

ਬਿ੍ਕਸ ਸੰਮੇਲਨ 'ਚ ਸ਼ਾਮਿਲ ਹੋਣ ਲਈ ਅੱਜ ਬ੍ਰਾਜ਼ੀਲ ਰਵਾਨਾ ਹੋਣਗੇ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿ੍ਕਸ ਦੇ ਪੰਜ ਦੇਸ਼ਾਂ ਦੇ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਕੱਲ੍ਹ ਬ੍ਰਾਜ਼ੀਲ ਰਵਾਨਾ ਹੋ ਰਹੇ ਹਨ | 14 ਤੋਂ 15 ਜੁਲਾਈ ਵਿਚਕਾਰ ਹੋਣ ਵਾਲੇ ਇਸ ਸਿਖਰ ਸੰਮੇਲਨ ਵਿਚ ਇਕ ਵਿਕਾਸ ਬੈਂਕ ਦੀ ਸਥਾਪਨਾ ਨੂੰ ਅੰਤਿਮ ਰੂਪ ਦਿੱਤੇ ਜਾਣ ਅਤੇ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਵਿੱਤੀ ਸੰਗਠਨਾਂ ਵਿਚ ਸੁਧਾਰ ਦੀ ਆਵਾਜ਼ ਉਠਾਈ ਜਾਵੇਗੀ | ਕੱਲ੍ਹ ਰਾਤ ਬਰਲਿਨ ਵਿਚ ਠਹਿਰ�

Read Full Story: http://www.punjabinfoline.com/story/23548

ਪੰਜਾਬ ਸਮੇਤ 5 ਰਾਜਾਂ 'ਚ ਆਈ. ਆਈ. ਐੱਮ. ਖੋਲ੍ਹੇ ਜਾਣਗੇ

12 ਨਵੇਂ ਸਰਕਾਰੀ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ | ਇਸ ਦੇ ਨਾਲ ਹੀ 4 ਏਮਜ਼ ਖੋਲ੍ਹਣ ਦਾ ਵੀ ਐਲਾਨ ਕੀਤਾ ਹੈ ਜਿਸ ਵਾਸਤੇ 500 ਕਰੋੜ ਰੁਪਏ ਰੱਖੇ ਗਏ ਹਨ | ਸਰਕਾਰ ਨੇ ਹਰ ਸੂਬੇ ਵਿਚ ਏਮਜ਼ ਖੋਲ੍ਹਣ ਦਾ ਨਿਸ਼ਾਨਾ ਰੱਖਿਆ ਹੈ | ਇਨ੍ਹਾਂ ਤੋਂ ਇਲਾਵਾ ਪੰਜਾਬ ਸਮੇਤ 5 ਰਾਜਾਂ \'ਚ ਆਈ. ਆਈ. ਐੱਮ. ਅਤੇ ਹੋਰਨਾਂ ਸੂਬਿਆਂ \'ਚ 5 ਆਈ. ਆਈ. ਟੀ. ਖੋਲ੍ਹਣ ਦਾ ਵੀ ਐਲਾਨ ਕੀਤਾ ਹੈ | \r\n\'ਬੇਟੀ ਬਚਾਓ, ਬੇਟੀ ਪੜ�

Read Full Story: http://www.punjabinfoline.com/story/23547

Saturday, July 12, 2014

Narendra Modi named leader of reconstituted BJP Parliamentary Party in both Houses

Prime Minister Narendra Modi named leader of reconstituted BJP Parliamentary Party in both Houses of Parliament.\r\n\r\nHome Minister Rajnath Singh named deputy leader of BJP Parliamentary Party in Lok Sabha and Arun Jaitley in the Rajya Sabha.

Read Full Story: http://www.punjabinfoline.com/story/23546

ਪਿੰਡਾਂ ਨੂੰ ਇੰਟਰਨੈੱਟ ਨਾਲ ਜੋੜਨ ਲਈ 500 ਕਰੋੜ

ਸਰਕਾਰ ਨੇ ਆਪਣੀ \'ਡਿਜੀਟਲ ਭਾਰਤ\' ਪਹਿਲ ਦੇ ਤਹਿਤ 500 ਕਰੋੜ ਰੁਪਏ ਦਾ ਰੱਖਣ ਦਾ ਐਲਾਨ ਕੀਤਾ ਹੈ | ਇਸ ਦੇ ਤਹਿਤ ਪਿੰਡਾਂ ਵਿਚ ਬਰਾਡਬੈਂਡ ਨੈੱਟਵਰਕ ਲਾਇਆ ਜਾਵੇਗਾ | ਰਾਸ਼ਟਰੀ ਪੇਂਡੂ ਇੰਟਰਨੈਟ ਤੇ ਤਕਨਾਲੋਜੀ ਮਿਸ਼ਨ ਤਹਿਤ ਸਰਕਾਰ ਪਿੰਡਾਂ ਵਿਚ ਬਰਾਡਬੈਂਡ ਦੀ ਸਥਾਪਨਾ \'ਤੇ ਧਿਆਨ ਕੇਂਦਰਿਤ ਕਰੇਗੀ | ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪਿੰਡਾਂ ਵਿਚ ਰਾਸ਼ਟਰੀ ਗ੍ਰਾਮੀਣ ਇੰਟ�

Read Full Story: http://www.punjabinfoline.com/story/23545

ਕਿਸਾਨਾਂ ਲਈ ਸ਼ੁਰੂ ਹੋਵੇਗਾ 'ਕਿਸਾਨ ਟੀ.ਵੀ.'

ਵਿੱਤ ਮੰਤਰੀ ਅਰੁਣ ਜੇਤਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ \'ਅੱਛੇ ਦਿਨਾਂ\' ਦੇ ਵਾਅਦੇ ਨੂੰ ਧਿਆਨ \'ਚ ਰੱਖਦੇ ਹੋਏ ਆਪਣੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ, ਜਿਸ \'ਚ ਕਿਸਾਨਾਂ ਨੂੰ ਰਾਹਤ ਦੇਣ ਵਾਲੀਆਂ ਵੱਖ-ਵੱਖ ਯੋਜਨਾਵਾਂ ਦਾ ਐਲਾਨ ਕੀਤਾ ਗਿਆ | ਵਿੱਤ ਮੰਤਰੀ ਨੇ ਲੋਕ ਸਭਾ \'ਚ ਅੱਜ ਬਜਟ 2014-15 ਪੇਸ਼ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਸੁਵਿਧਾ ਤੇ ਉਨ੍ਹਾਂ ਦੇ ਹਿਤਾਂ ਲਈ ਚਾਲੂ ਵਿੱਤੀ �

Read Full Story: http://www.punjabinfoline.com/story/23544

ਬਜਟ ਭਾਸ਼ਣ ਪੜ੍ਹਦੇ-ਪੜ੍ਹਦੇ ਵਿੱਤ ਮੰਤਰੀ ਦੀ ਤਬੀਅਤ ਵਿਗੜੀ

ਸੰਸਦ ਵਿਚ ਆਮ ਬੱਜਟ 2014-15 ਪੇਸ਼ ਕਰਨ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਦੀ ਤਬੀਅਤ ਵਿਗੜ ਗਈ ਜਿਸ ਕਰਕੇ ਉਨ੍ਹਾਂ ਨੂੰ ਬੱਜਟ ਭਾਸ਼ਣ ਵਿਚ ਹੀ ਰੋਕਣਾ ਪੈ ਗਿਆ | ਵਿੱਤ ਮੰਤਰੀ ਦੀ ਰੀੜ੍ਹ ਦੀ ਹੱਡੀ ਵਿਚ ਦਰਦ ਸੀ ਜਿਸ ਕਾਰਨ ਉਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਸੁਮਿੱਤਰਾ ਮਹਾਜਨ ਕੋਲੋਂ ਪੰਜ ਮਿੰਟ ਦੇ ਆਰਾਮ ਦੀ ਆਗਿਆ ਮੰਗੀ ਜਿਸ ਨੂੰ ਸਵੀਕਾਰ ਕਰਦਿਆਂ ਸਪੀਕਰ ਨੇ ਪੰਜ ਮਿੰਟ ਲਈ ਸਦਨ ਦੀ ਕਾਰਵਾਈ ਮ�

Read Full Story: http://www.punjabinfoline.com/story/23543

Friday, July 11, 2014

6 ਲੱਖ ਤੱਕ ਆਮਦਨ ਤਾਂ ਖਰੀਦੋ ਘਰ

ਵਿੱਤ ਮੰਤਰੀ ਅਰੁਣ ਜੇਤਲੀ ਦਾ ਬਜਟ 6 ਲੱਖ ਦੀ ਆਮਦਨ ਵਾਲੇ ਲੋਕਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ, ਬਸ਼ਰਤੇ ਤੁਸੀਂ ਨਵਾਂ ਘਰ ਖਰੀਦਿਆ ਹੋਵੇ | ਬਜਟ ਵਿਚ ਆਮ ਆਦਮੀ ਨੂੰ ਮਕਾਨ ਕਰਜ਼ੇ ਲਈ ਕਰ ਵਿਚ ਕੁਝ ਰਾਹਤ ਦਿੱਤੀ ਹੈ | ਹੁਣ ਮਕਾਨ ਕਰਜ਼ੇ (ਹੋਮ ਲੋਨ) ਦੇ ਅੰਤਰਗਤ ਲੱਗਣ ਵਾਲੇ ਦੋ ਲੱਖ ਦੇ ਵਿਆਜ \'ਤੇ ਟੈਕਸ ਨਹੀਂ ਲੱਗੇਗਾ | ਪਹਿਲਾਂ ਇਹ ਸੀਮਾ ਡੇਢ ਲੱਖ ਰੁਪਏ ਸਾਲਾਨਾ ਸੀ ਜਿਸ ਨੂੰ ਵਧਾ ਕੇ ਤਿੰਨ ਲੱ

Read Full Story: http://www.punjabinfoline.com/story/23542

http://campusprograms.sunstone.in/Top-2-Year-MBA-Program-with-Guaranteed-Placement-LPA27?utm_source=Social+Media&utm_medium=facebook&utm_campaign=LP027

ਸਰਕਾਰ ਨੇ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਸ਼ੁਰੂ ਕਰਨ ਦਾ ਪ੍ਰਸਤਾਵ ਕੀਤਾ ਹੈ | ਵਿੱਤ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਜੋਖਮ ਨੂੰ ਖਤਮ ਕਰਨ ਲਈ ਨਿਸਚਿਤ ਸਿੰਚਾਈ ਦੀ ਲੋੜ ਹੈ ਕਿਉਂਕਿ ਖੇਤੀ ਭੂਮੀ, ਮੀਂਹ ਅਤੇ ਮੌਨਸੂਨ \'ਤੇ ਆਧਾਰਿਤ ਹੈ | ਇਸ ਯੋਜਨਾ ਨਾਲ ਸਿੰਚਾਈ ਦੀ ਸਹੂਲਤ ਮਿਲੇਗੀ ਇਸ ਲਈ ਇਕ ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ | \r\nਵਿਆਜ ਸਹਾਇਤਾ ਯੋਜਨ

Read Full Story: http://www.punjabinfoline.com/story/23541

ਬਜਟ ਲੋਕਾਂ ਲਈ ਸੰਜੀਵਨੀ ਬਣੇਗਾ-ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਪੇਸ਼ ਕੀਤੇ ਆਮ ਬਜਟ ਨੂੰ \'ਮੋਰੀਬੰਦ\' ਆਰਥਿਕਤਾ ਲਈ \'ਸੰਜੀਵਨੀ\' ਕਰਾਰ ਦਿੰਦਿਆਂ ਕਿਹਾ ਕਿ ਇਹ ਬਜਟ ਲੋਕਾਂ ਦੀਆਂ ਆਸਾਂ \'ਤੇ ਪੂਰਾ ਉਤਰੇਗਾ | ਵਿੱਤ ਮੰਤਰੀ ਅਰੁਣ ਜੇਤਲੀ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਬਜਟ ਗਰੀਬ ਤਬਕੇ ਲਈ ਨਵੀਂ ਉਮੀਦ ਲੈ ਕੇ ਆਵੇਗਾ | ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਇਹ ਬਜਟ

Read Full Story: http://www.punjabinfoline.com/story/23540

ਅੰਮਿ੍ਤਸਰ ਸਮੇਤ 5 ਸੈਰ ਸਪਾਟਾ ਕੇਂਦਰ ਬਣਾਉਣ ਲਈ 500 ਕਰੋੜ

ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਆਪਣੇ ਬਜਟ ਭਾਸ਼ਣ \'ਚ ਅੰਮਿ੍ਤਸਰ ਸਮੇਤ ਪੰਜ ਸੈਰ-ਸਪਾਟਾ ਖੇਤਰ ਬਣਾਉਣ ਲਈ 500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ | ਇਸ ਦਾ ਮਕਸਦ ਸੈਰ-ਸਪਾਟਾ ਨੂੰ ਹੱਲਾਸ਼ੇਰੀ ਦੇਣਾ ਹੈ | ਸ਼ਹਿਰਾਂ ਦੀ ਵਿਰਾਸਤ ਦੇ ਬਚਾਓ ਤੇ ਸੁਰੱਖਿਆ ਲਈ ਰਾਸ਼ਟਰੀ ਵਿਰਾਸਤ ਸ਼ਹਿਰ ਵਿਕਾਸ ਪ੍ਰੋਤਸਾਹਨ ਯੋਜਨਾ \'ਹਿਰਦਯ\' ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ਹੈ | ਇਹ ਪ੍ਰੋਗਰਾਮ ਮûਰਾ,

Read Full Story: http://www.punjabinfoline.com/story/23539

ਮਿਜ਼ੋਰਮ ਦੇ ਸਾਬਕਾ ਰਾਜਪਾਲ ਵੀ. ਬੀ. ਪੁਰਸ਼ੋਤਮਨ ਵਲੋਂ ਅਸਤੀਫਾ

ਮੋਦੀ ਸਰਕਾਰ ਵਲੋਂ ਨਗਾਲੈਂਡ ਤਬਦੀਲ ਕੀਤੇ ਗਏ ਮਿਜ਼ੋਰਮ ਦੇ ਸਾਬਕਾ ਰਾਜਪਾਲ ਵੀ. ਬੀ. ਪੁਰੂਸ਼ੋਤਮਨ ਨੇ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਪੁਰੂਸ਼ੋਤਮਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਤਬਾਦਲਾ ਕੀਤੇ ਜਾਣ ਦੇ ਤਰੀਕੇ ਦੇ ਖਿਲਾਫ ਆਪਣਾ ਅਸਤੀਫਾ ਦਿੱਤਾ ਹੈ, ਮੇਰੀ ਮਰਜ਼ੀ ਤੋਂ ਬਿਨਾਂ ਮੇਰਾ ਤਬਾਦਲਾ ਦੂਜੇ ਸੂਬੇ \'ਚ ਕਰ ਦਿ�

Read Full Story: http://www.punjabinfoline.com/story/23538

Monday, July 7, 2014

ਸੈਂਸੈਕਸ ਪਹਿਲੀ ਵਾਰ 26, 000 ਦੇ ਪਾਰ

ਬਾਜ਼ਾਰ \'ਚ ਰੈਲੀ ਅੱਜ ਵੀ ਜਾਰੀ ਹੈ। ਸੈਂਸੈਕਸ ਤੇ ਨਿਫਟੀ ਨਵੀਂ ਰਿਕਾਰਡ ਉਚਾਈ \'ਤੇ ਖੁੱਲੇ ਹਨ। ਸੈਂਸੈਕਸ ਨੇ 26, 000 ਦਾ ਪੱਧਰ ਪਾਰ ਕੀਤਾ ਹੈ। ਨਿਫਟੀ 7, 800 ਦੇ ਪੱਧਰ ਤੋਂ ਥੋੜ੍ਹਾ ਹੀ ਦੂਰ ਹੈ। ਸਵੇਰੇ 9 : 25 ਮਿੰਟ \'ਤੇ ਸੈਂਸੈਕਸ 109 ਅੰਕ ਚੜ੍ਹਕੇ 26, 071 ਤੇ ਨਿਫਟੀ 26 ਅੰਕ ਚੜ੍ਹਕੇ 7,778 ਦੇ ਪੱਧਰ \'ਤੇ ਹਨ। ਮਿਡਕੈਪ ਤੇ ਸਮਾਲਕੈਪ ਸ਼ੇਅਰ 0. 5 - 0. 7 ਫੀਸਦੀ ਮਜ਼ਬੂਤ ਹਨ। ਆਈਟੀ ਤੇ ਤਕਨੀਕੀ ਸ਼ੇਅਰ 1 ਫੀਸਦੀ ਚੜ੍ਹੇ �

Read Full Story: http://www.punjabinfoline.com/story/23537

ਹੁੱਡਾ ਵੱਲੋਂ ਹਰਿਆਣਾ 'ਚ ਵੱਖਰੀ ਗੁਰਦੁਆਰਾ ਕਮੇਟੀ ਦਾ ਐਲਾਨ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ, ਪੰਜਾਬ ਸਰਕਾਰ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਹਰਿਆਣਾ \'ਚ ਗੁਰਦੁਆਰਿਆਂ ਦੇ ਪ੍ਰਬੰਧ ਲਈ \'ਹਰਿਆਣਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ\' ਦੇ ਗਠਨ ਦਾ ਐਲਾਨ ਕਰ ਦਿੱਤਾ | ਅੱਜ ਕੈਥਲ ਦੇ ਗੁਰੂ ਗੋਬਿ�

Read Full Story: http://www.punjabinfoline.com/story/23536

Sunday, July 6, 2014

ਨਿਗਮ ਹਾਊਸ 11 ਨੂੰ ਤੈਅ ਕਰੇਗਾ ਨਾਜਾਇਜ਼ ਹੋਟਲਾਂ ਦਾ ਭਵਿੱਖ

ਦਰਬਾਰ ਸਾਹਿਬ ਦੇ ਆਸ-ਪਾਸ ਕਈ ਸਾਲਾਂ ਤੋਂ ਬਣੇ ਹੋਏ ਨਾਜਾਇਜ਼ ਹੋਟਲਾਂ ਦੇ ਭਵਿੱਖ ਦਾ ਫੈਸਲਾ 11 ਜੁਲਾਈ ਨੂੰ ਹੋਣ ਵਾਲੀ ਨਗਰ ਨਿਗਮ ਹਾਊਸ ਦੀ ਬੈਠਕ ਵਿਚ ਹੋਵੇਗਾ। ਬੈਠਕ ਵਿਚ ਨਾਜਾਇਜ਼ ਹੋਟਲਾਂ ਦਾ ਮਾਮਲਾ ਸਭ ਤੋਂ ਅਹਿਮ ਰਹਿਣ ਵਾਲਾ ਹੈ। ਹੋਟਲ ਵਾਲਿਆਂ ਨੇ ਨਿਗਮ ਨੂੰ 23 ਜੁਲਾਈ ਤਕ ਦਾ ਸਮਾਂ ਦਿੱਤਾ ਹੋਇਆ ਹੈ। ਜੇਕਰ ਉਦੋਂ ਤਕ ਉਹ ਆਪਣੇ ਹੋਟਲਾਂ ਦੀ ਬਿਲਡਿੰਗ ਬਾਇਲਾਜ਼ ਦੇ ਮੁਤਾਬਕ ਨਹੀਂ ਕਰਦ�

Read Full Story: http://www.punjabinfoline.com/story/23535

ਨਸ਼ਾ ਛੱਡਣ ਵਾਲੇ ਕੈਦੀਆਂ ਦੀ ਸਜ਼ਾ ਮੁਆਫ਼ੀ ਬਾਰੇ ਕਾਨੂੰਨ ਲਿਆਵਾਂਗੇ : ਬਾਦਲ

ਨਸ਼ਾ ਛੱਡਣ ਵਾਲੇ ਜੇਲ ਵਿਚ ਬੰਦ ਕੈਦੀਆਂ ਦੀ ਸਜ਼ਾ ਘਟਾਉਣ ਬਾਰੇ ਪੰਜਾਬ ਸਰਕਾਰ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ, ਤਾਂ ਜੋ ਨਸ਼ਾ ਛੱਡਣ ਵਾਲੇ ਕੈਦੀ ਦੀ ਹੌਸਲਾ ਅਫਜ਼ਾਈ ਕੀਤੀ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਥਾਨਕ ਕੇਂਦਰੀ ਸੁਧਾਰ ਘਰ ਵਿਚ ਚਲ ਰਹੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਨ ਮੌਕੇ ਕੈਦੀਆਂ ਨੂੰ ਸੰਬੋਧਨ ਕਰਦਿਆ�

Read Full Story: http://www.punjabinfoline.com/story/23534

Tuesday, July 1, 2014

ਸਿਹਤ ਮੰਤਰੀ ਜਿਆਣੀ ਵੱਲੋਂ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ’ਚ ਛਾਪਾ, ****ਮੈਡੀਕਲ ਸੁਪਰਡੈਂਟ ਸਮੇਤ 4 ਡਾਕਟਰ ਗੈਰ-ਹਾਜ਼ਰ

ਪਟਿਆਲਾ, 1 ਜੁਲਾਈ (ਪੀ.ਐਸ.ਗਰੇਵਾਲ)- ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਸਾਫ਼-ਸੁਥਰੀਆਂ, ਮਿਆਰੀ ਅਤੇ ਸਮਾਂ ਬੱਧ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਿੱਥੇ ਟੀਚੇ ਤਹਿਤ ਸਿਹਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਅੱਜ ਸਵੇਰੇ 9.20 ਵਜੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਅਚਨਚੇਤੀ ਛਾਪਾ ਮਾਰਿਆ ਗਿਆ। ਸ਼੍ਰੀ ਜਿਆਣੀ ਵੱਲੋਂ ਮਾਰੇ ਛਾਪੇ

Read Full Story: http://www.punjabinfoline.com/story/23533

ਡਿਪਟੀ ਕਮਿਸ਼ਨਰ ਵੱਲੋਂ ‘ਬਾਲ ਪ੍ਰੀਤ’ ਰਸਾਲੇ ਦਾ ਨੌਵਾਂ ਅੰਕ ਜਾਰੀ

ਪਟਿਆਲਾ, 1 ਜੁਲਾਈ (ਪੀ.ਐਸ.ਗਰੇਵਾਲ)- ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਵੱਲੋਂ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ 'ਬਾਲ ਪ੍ਰੀਤ' ਰਸਾਲੇ ਦਾ ਨੌਵਾਂ ਅੰਕ ਜਾਰੀ ਕੀਤਾ ਗਿਆ। ਬੱਚਿਆਂ ਵਿੱਚ ਸਾਹਿਤ ਪ੍ਰਤੀ ਦਿਲਚਸਪੀ ਪੈਦਾ ਕਰਕੇ ਉਨ੍ਹਾਂ ਨੂੰ ਸਾਹਿਤ ਸਿਰਜਣਾ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜ਼ਿਲਾ ਬਾਲ ਭਲਾਈ ਕੌਂਸਲ ਵੱਲੋਂ ਸ਼ੁਰੂ ਕੀਤੇ ਗਏ ਇਸ ਰਸਾਲੇ ਤੋਂ ਪ੍ਰਭਾਵਿਤ ਹ

Read Full Story: http://www.punjabinfoline.com/story/23532