Sunday, June 22, 2014

ਰੇਲ ਕਿਰਾਇਆ ਵਧਾਉਣ ਦਾ ਫ਼ੈਸਲਾ ਸਹੀ-ਜੇਤਲੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਇਥੇ ਕਿਹਾ ਹੈ ਕਿ ਰੇਲ ਕਿਰਾਏ-ਭਾੜੇ \'ਚ ਕੀਤਾ ਗਿਆ ਫ਼ੈਸਲਾ ਬਿਲਕੁਲ ਸਹੀ ਹੈ | ਉਨ੍ਹਾਂ ਕਿਹਾ ਰੇਲਵੇ ਤਾਂ ਹੀ ਕਾਇਮ ਰਹਿ ਸਕਦੀ ਹੈ ਜੇਕਰ ਇਸ ਦਾ ਇਸਤੇਮਾਲ ਕਰਨ ਵਾਲੇ ਸਹੂਲਤਾਂ ਲਈ ਪੈਸਾ ਦੇਣ | ਉਨ੍ਹਾਂ ਕਿਹਾ ਕਿ ਰੇਲਵੇ ਇਸ ਵੇਲੇ ਘਾਟੇ \'ਚ ਚੱਲ ਰਹੀ ਹੈ ਅਤੇ ਰੇਲ ਮੰਤਰੀ ਨੇ ਮੁਸ਼ਕਿਲ ਪ੍ਰੰਤੂ ਸਹੀ ਫ਼ੈਸਲਾ ਲਿਆ ਹੈ |

Read Full Story: http://www.punjabinfoline.com/story/23521