Sunday, June 1, 2014

ਜੰਮੂ ਦੇ ਹੋਟਲ 'ਚ ਅੱਗ ਲੱਗਣ ਨਾਲ 4 ਜ਼ਿੰਦਾ ਸੜੇ

ਜੰਮੂ ਬੱਸ ਅੱਡੇ ਦੇ ਨਾਲ ਲਗਦੇ ਹੋਟਲ ਨੀਲਮ ਵਿਚ ਅੱਜ ਤੜਕੇ ਅੱਗ ਲੱਗਣ ਕਾਰਨ 4 ਵਿਅਕਤੀ ਜ਼ਿਊਂਦੇ ਸੜ ਗਏ ਅਤੇ 10 ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ 2 ਵਜੇ ਦੇ ਕਰੀਬ ਜੰਮੂ ਬੱਸ ਅੱਡੇ ਦੇ ਬਾਹਰ ਸਥਿਤ ਹੋਟਲ ਨੀਲਮ ਨੂੰ ਅਚਾਨਕ ਅੱਗ ਲੱਗ ਗਈ। ਇਸ ਸਮੇਂ ਯਾਤਰੀ ਅਤੇ ਹੋਟਲ ਦਾ ਸਟਾਫ ਘੂਕ ਸੁੱਤਾ ਹੋਇਆ ਸੀ। ਹੋਟਲ ਦੇ ਠੀਕ ਹੇਠਾਂ ਟਾਇਰਾਂ ਦੀ ਇਕ ਵੱਡੀ ਦੁਕਾਨ ਹੈ, ਉਸ ਨੂੰ ਵੀ ਅੱਗ ਲ�

Read Full Story: http://www.punjabinfoline.com/story/23482