Saturday, June 28, 2014

ਨਕਸਲੀਆਂ ਨਾਲ ਗੱਲਬਾਤ ਨਹੀਂ, ਹਮਲਾ ਹੋਣ 'ਤੇ ਜਵਾਬੀ ਕਾਰਵਾਈ ਹੋਵੇਗੀ-ਰਾਜਨਾਥ ਸਿੰਘ

ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਕਸਲਵਾਦ ਤੋਂ ਪ੍ਰਭਾਵਤ ਰਾਜਾਂ ਦੇ ਚੋਟੀ ਦੇ ਨੌਕਰਸ਼ਾਹਾਂ ਨਾਲ ਮੀਟਿੰਗ ਕੀਤੀ ਅਤੇ ਮੀਟਿੰਗ ਪਿੱਛੋਂ ਨਕਸਲੀਆਂ ਖਿਲਾਫ ਸਖਤ ਰੁਖ ਅਖਤਿਆਰ ਕਰਦੇ ਹੋਏ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਨਕਸਲੀਆਂ ਨਾਲ ਕੋਈ ਗੱਲਬਾਤ ਨਹੀਂ ਕਰੇਗੀ ਸਗੋਂ ਨਕਸਲੀਆਂ ਵਲੋਂ ਕੀਤੀ ਜਾ ਰਹੀ ਹਿੰਸਾ ਨਾਲ ਨਜਿੱਠਣ ਲਈ ਸੂਬਿਆਂ ਨਾਲ ਨੇੜਲਾ ਤਾਲਮੇਲ ਕਰਕ�

Read Full Story: http://www.punjabinfoline.com/story/23531

ਆਂਧਰਾ ਪ੍ਰਦੇਸ਼ ਵਿਚ ਗੈਸ ਪਾਈਪ ਲਾਈਨ 'ਚ ਧਮਾਕਾ-15 ਮਰੇ

27 ਜੂਨ ਨੂੰ ਆਂਧਰਾ ਪ੍ਰਦੇਸ਼ ਦੇ ਈਸਟ ਗੋਦਾਵਰੀ ਜ਼ਿਲ੍ਹੇ ਵਿਚ ਗੈਸ ਅਥਾਰਟੀ ਆਫ ਇੰਡੀਆ (ਗੇਲ) ਨਾਲ ਸਬੰਧਤ 18 ਇੰਚ ਵਿਆਸ ਵਾਲੀ ਗੈਸ ਪਾਈਪ ਲਾਈਨ ਵਿਚ ਧਮਾਕਾ ਹੋਣ ਪਿੱਛੋਂ ਅੱਗ ਲੱਗ ਗਈ ਜਿਸ ਵਿਚ ਘੱਟੋ-ਘੱਟ 15 ਵਿਅਕਤੀਆਂ ਦੀ ਅੱਗ \'ਚ ਸੜਨ ਨਾਲ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ | ਮਿ੍ਤਕਾਂ \'ਚ ਪੰਜ ਔਰਤਾਂ, ਤਿੰਨ ਲੜਕੀਆਂ ਅਤੇ ਇਕ ਲੜਕਾ ਸ਼ਾਮਿਲ ਹੈ | ਆਂਧਰਾ ਪ੍ਰਦੇਸ਼ ਦੇ ਵਿਤ ਮੰਤਰੀ ਯਾਨ

Read Full Story: http://www.punjabinfoline.com/story/23530

Friday, June 27, 2014

ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ 'ਚ ਅੱਵਲ ਆਉਣ ਵਾਲੇ ਬੱਚਿਆਂ ਦਾ ਸਨਮਾਨ

ਧਾਰਮਿਕ ਪ੍ਰੀਖਿਆ ਵਿਚ ਪੰਜਾਬ ਤੇ ਹੋਰ ਸੂਬਿਆਂ ਦੇ ਬੱਚਿਆਂ ਦੀ ਲਈ ਗਈ ਧਾਰਮਿਕ ਪ੍ਰੀਖਿਆ \'ਚ ਅੱਵਲ ਆਉਣ ਵਾਲੇ ਬੱਚਿਆਂ ਦੇ ਸਨਮਾਨ ਸਬੰਧੀ ਸਮਾਗਮ ਕਰਵਾਇਆ | ਸਮਾਗਮ ਦੌਰਾਨ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਸ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ: ਕਰਨੈਲ ਸਿੰਘ ਪੰਜੋਲੀ ਅੰਤਿ੍ੰਗ ਕਮੇਟੀ, ਸ: ਮਨਜੀਤ ਸਿੰਘ,ਸ: ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਤੇ ਸ: ਸਤਿਬੀਰ ਸਿੰਘ ਸਕੱਤਰ ਧਰਮ ਪ�

Read Full Story: http://www.punjabinfoline.com/story/23529

ਮੇਅਰ ਵੱਲੋਂ ਕੰਮ ਦਾ ਨਿਰੀਖਣ

ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਲਾਰੈਂਸ ਰੋਡ ਪੁਲਿਸ ਲਾਈਨ ਤੋਂ ਬੀ. ਬੀ. ਕੇ. ਡੀ. ਏ. ਵੀ. ਕਾਲਜ ਤੱਕ ਫੁੱਟਪਾਥ \'ਤੇ ਟਾਈਲਾਂ ਲਗਾਉਣ ਦੇ ਕੰਮ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਸ੍ਰੀ ਅਵਿਨਾਸ਼ ਸ਼ੈਲਾ, ਅਸ਼ੋਕ ਗੁਪਤਾ ਸ਼ਾਮਿਲ ਸਨ | ਮੇਅਰ ਸ੍ਰੀ ਅਰੋੜਾ ਨੇ ਦੱਸਿਆ ਕਿ ਇਸ ਕੰਮ \'ਤੇ 1.97 ਕਰੋੜ ਰੁਪਏ ਖਰਚ ਕੀਤੇ ਜਾਣਗੇ | ਫੁੱਟਪਾਥ ਤੇ ਟਾਈਲਾਂ ਲਗਾਉਣ ਨਾਲ ਲੋਕਾਂ ਨੂੰ ਆਉਣ-ਜਾਣ \'ਚ ਸਹੂਲਤ ਹੋਵ�

Read Full Story: http://www.punjabinfoline.com/story/23528

ਪੁਲਿਸ ਕਮਿਸ਼ਨਰ ਵੱਲੋਂ ਜਨਤਕ ਥਾਂ 'ਤੇ ਸ਼ਰਾਬ ਪੀਣ 'ਤੇ ਪਾਬੰਦੀ

ਪੁਲਿਸ ਕਮਿਸ਼ਨਰ-ਕਮ-ਕਾਰਜਕਾਰੀ ਮੈਜਿਸਟਰੇਟ ਸ: ਜਤਿੰਦਰ ਸਿੰਘ ਔਲਖ ਨੇ ਧਾਰਾ 144 ਤਹਿਤ ਜਨਤਕ ਥਾਵਾਂ \'ਤੇ ਸ਼ਰਾਬ ਪੀਣ \'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ | ਉਨ੍ਹਾਂ ਨਾਲ ਇਹ ਵੀ ਹੁਕਮ ਜਾਰੀ ਕੀਤਾ ਹੈ ਕਿ ਜੇਕਰ ਕੋਈ ਵੀ ਰੇਹੜੀ ਵਾਲਾ ਜਾਂ ਦੁਕਾਨ ਵਾਲਾ ਅਣਅਧਿਕਾਰਤ ਤੌਰ \'ਤੇ ਨਸ਼ਾ ਕਰਨ ਵਾਲਿਆਂ ਨੂੰ ਥਾਂ ਮੁਹੱਈਆ ਕਰਵਾਏਗਾ ਤਾਂ ਉਨ੍ਹਾਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | \r\n

Read Full Story: http://www.punjabinfoline.com/story/23527

ਪੰਜਾਬ ਸਰਕਾਰ ਨੂੰ ਚੁਸਤ ਦਰੁਸਤ ਬਣਾਉਣ ਲਈ ਅਕਾਲੀ-ਭਾਜਪਾ ਦੀ 6 ਮੈਂਬਰੀ ਕਮੇਟੀ ਗਠਿਤ

ਭਾਜਪਾ ਹਾਈ ਕਮਾਂਡ ਵੱਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਸ੍ਰੀ ਸ਼ਾਂਤਾ ਕੁਮਾਰ ਨੇ ਅੱਜ ਇੱਥੇ ਸੀਨੀਅਰ ਭਾਜਪਾ ਆਗੂਆਂ ਦੀ ਇਕ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ \'ਚ ਇਕ ਵਫ਼ਦ ਵੱਲੋਂ ਅੱਜ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਪਾਰਲੀਮਾਨੀ ਚੋਣਾਂ ਤੋਂ ਬਾਅਦ ਬਣਾਈ ਗਈ ਟੰਡਨ ਕਮੇਟੀ ਦੀ ਰ�

Read Full Story: http://www.punjabinfoline.com/story/23526

Monday, June 23, 2014

ਰੇਲ ਬਜਟ ਤੋਂ ਪਹਿਲਾਂ ਦੌੜ ਸਕਦੀ ਹੈ ਵੈਸ਼ਨੋ ਦੇਵੀ ਤੱਕ ਰੇਲ

ਰੇਲਵੇ ਨੂੰ ਆਖਿਰਕਾਰ ਰੇਲ ਸੁਰੱਖਿਆ ਕਮਿਸ਼ਨ ਕੋਲੋਂ ਕਟੜਾ ਤੱਕ ਰੇਲ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ | ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਪਹਿਲਾਂ ਕੱਟੜਾ ਹੀ ਪਹੁੰਚਣਾ ਪੈਂਦਾ ਹੈ | ਰੇਲ ਬਜਟ 2014-15 ਤੋਂ ਪਹਿਲਾਂ ਇਸ ਰੇਲ ਸੇਵਾ ਦੀ ਸ਼ੁਰੂਆਤ ਹੋ ਸਕਦੀ ਹੈ | ਊਧਮਪੁਰ-ਕਟੜਾ ਦੇ 25 ਕਿਲੋਮੀਟਰ ਦੇ ਰੇਲ ਸੈਕਸ਼ਨ ਦਾ ਉਦਘਾਟਨ ਇਸ ਮਹੀਨੇ ਦੇ ਅੰਤ ਤੱਕ ਪ

Read Full Story: http://www.punjabinfoline.com/story/23525

ਧੋਖਾਧੜੀ ਮਾਮਲੇ ਵਿਚ ਅਡਾਨੀ ਭਰਾ ਦੋਸ਼ਮੁਕਤ ਕਰਾਰ

ਗੌਤਮ ਅਤੇ ਰਾਜੇਸ਼ ਅਡਾਨੀ ਨੂੰ ਇਕ ਵੱਡੀ ਰਾਹਤ ਦਿੰਦਿਆਂ ਇਕ ਸਥਾਨਕ ਅਦਾਲਤ ਨੇ ਸ਼ੇਅਰਾਂ ਦੀ ਖਰੀਦ ਤੇ ਵਿਕਰੀ ਨਾਲ ਸਬੰਧਤ ਧੋਖਾਧੜੀ ਅਤੇ ਅਪਰਾਧਿਕ ਸਾਜਿਸ਼ ਨਾਲ ਸਬੰਧਤ ਮਾਮਲੇ ਵਿਚ ਦੋਵੇਂ ਉਦਯੋਗਪਤੀ ਭਰਾਵਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਹੈ | ਗੰਭੀਰ ਘੁਟਾਲੇ ਦੀ ਜਾਂਚ ਨਾਲ ਸਬੰਧਤ ਵਿਭਾਗ ਨੇ 2012 ਵਿਚ ਅਡਾਨੀ ਭਾਰਵਾਂ, ਅਡਾਨੀ ਐਕਸਪੋਰਟਸ ਲਿਮਟਿਡ ਅਤੇ ਅਡਾਨੀ ਐਗਰੋ ਪ੍ਰਾਈਵੇਟ �

Read Full Story: http://www.punjabinfoline.com/story/23524

ਪ੍ਰੀਟੀ ਜ਼ਿੰਟਾ ਮੁੰਬਈ ਪਰਤੀ, ਛੇੜਖਾਨੀ ਮਾਮਲੇ 'ਚ ਪੁਲਿਸ ਕਰੇਗੀ ਬਿਆਨ ਦਰਜ

ਆਪਣੇ ਪੁਰਾਣੇ ਦੋਸਤ ਅਤੇ ਸਨਅਤਕਾਰ ਨੇਸ ਵਾਡੀਆ ਨੂੰ ਛੇੜਖਾਨੀ ਕਰਨ ਦਾ ਦੋਸ਼ੀ ਦੱਸਣ ਵਾਲੀ ਬਾਲੀਵੁੱਡ ਅਦਾਕਾਰਾ ਪ੍ਰੀਟੀ ਜ਼ਿੰਟਾ ਅਮਰੀਕਾ ਤੋਂ ਮੁੰਬਈ ਆ ਗਈ ਹੈ ਅਤੇ ਪੁਲਿਸ ਅਗਲੇ 2 ਦਿਨਾਂ ਦੌਰਾਨ ਉਸ ਦਾ ਬਿਆਨ ਦਰਜ ਕਰ ਸਕਦੀ ਹੈ | ਵਾਡੀਆ ਵਿਰੁੱਧ 12 ਜੂਨ ਨੂੰ ਐੱਫ਼. ਆਈ. ਆਰ. ਦਰਜ ਕਰਵਾਉਣ ਤੋਂ ਬਾਅਦ ਵਿਦੇਸ਼ ਚਲੇ ਗਈ 39 ਸਾਲਾਂ ਦੀ ਅਦਾਕਾਰਾ ਅੱਜ ਬਾਅਦ ਦੁਪਹਿਰ ਛਤਰਪਤੀ ਸ਼ਿਵਾਜੀ ਅੰਤਰ

Read Full Story: http://www.punjabinfoline.com/story/23523

ਐੱਨ.ਸੀ.ਪੀ. ਦੇ ਕਾਂਗਰਸ ਵਿਚ ਰਲੇਵੇਂ ਤੋਂ ਪਵਾਰ ਦੀ ਨਾਂਹ

ਮਹਾਰਾਸ਼ਟਰ \'ਚ ਸੱਤਾ ਤਬਦੀਲੀ ਦੀਆਂ ਚੱਲ ਰਹੀਆਂ ਕਿਆਸ ਅਰਾਈਆਂ ਦੌਰਾਨ ਸੂਬੇ ਦੀ ਸਿਆਸਤ \'ਚ ਵੱਡਾ ਉਲਟ ਫੇਰ ਹੋਣ ਦੀ ਸੰਭਾਵਨਾ ਵਧ ਗਈ ਹੈ | ਤਾਜ਼ਾ ਖ਼ਬਰ ਇਹ ਹੈ ਕਿ ਸ਼ਰਦ ਪਵਾਰ ਨੂੰ ਕਾਂਗਰਸ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਆਪਣੀ ਪਾਰਟੀ ਦਾ ਰਲੇਵਾਂ ਕਾਂਗਰਸ \'ਚ ਕਰ ਦੇਣ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ \'ਚ ਮਹਾਰਾਸ਼ਟਰ ਦੀ ਅਗਵਾਈ ਕਰਨ | ਬੇਸ਼ੱਕ ਐੱਨ. ਸੀ. ਪੀ. ਦੇ ਮੁਖੀ ਸ਼ਰਦ ਪਵਾਰ ਨੇ ਅ

Read Full Story: http://www.punjabinfoline.com/story/23522

Sunday, June 22, 2014

ਰੇਲ ਕਿਰਾਇਆ ਵਧਾਉਣ ਦਾ ਫ਼ੈਸਲਾ ਸਹੀ-ਜੇਤਲੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਇਥੇ ਕਿਹਾ ਹੈ ਕਿ ਰੇਲ ਕਿਰਾਏ-ਭਾੜੇ \'ਚ ਕੀਤਾ ਗਿਆ ਫ਼ੈਸਲਾ ਬਿਲਕੁਲ ਸਹੀ ਹੈ | ਉਨ੍ਹਾਂ ਕਿਹਾ ਰੇਲਵੇ ਤਾਂ ਹੀ ਕਾਇਮ ਰਹਿ ਸਕਦੀ ਹੈ ਜੇਕਰ ਇਸ ਦਾ ਇਸਤੇਮਾਲ ਕਰਨ ਵਾਲੇ ਸਹੂਲਤਾਂ ਲਈ ਪੈਸਾ ਦੇਣ | ਉਨ੍ਹਾਂ ਕਿਹਾ ਕਿ ਰੇਲਵੇ ਇਸ ਵੇਲੇ ਘਾਟੇ \'ਚ ਚੱਲ ਰਹੀ ਹੈ ਅਤੇ ਰੇਲ ਮੰਤਰੀ ਨੇ ਮੁਸ਼ਕਿਲ ਪ੍ਰੰਤੂ ਸਹੀ ਫ਼ੈਸਲਾ ਲਿਆ ਹੈ |

Read Full Story: http://www.punjabinfoline.com/story/23521

Saturday, June 21, 2014

ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ

ਭਾਰਤੀ ਹਵਾਈ ਸੈਨਾ ਵਲੋਂ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਅਸਤਰਾ ਬੀ. ਵੀ. ਆਰ. ਮਿਜਾਈਲ ਦਾ ਸੂ-30 ਐੱਮ. ਕੇ. ਆਈ. ਤੋਂ ਜਲ ਸੈਨਾ ਰੇਂਜ ਗੋਆ ਤੋਂ ਸਫਲਤਾ ਪੂਰਵਕ ਪ੍ਰੀਖਣ ਕੀਤਾ ਗਿਆ | ਇਥੇ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮਿਜਾਈਲ ਨੇ ਸਮੁੰਦਰੀ ਤੱਟ ਤੋਂ ਛੇ ਕਿਲੋਮੀਟਰ ਤੱਕ ਉਡਾਣ ਭਰੀ ਤੇ ਲੰਮੀ ਦੂਰੀ \'ਤੇ ਇਕ ਬਿਜਲਈ ਨਿਸ਼ਾਨੇ ਨੂੰ ਤਬਾਹ ਕਰ ਦਿੱਤਾ |

Read Full Story: http://www.punjabinfoline.com/story/23520

ਕਿੰਗ ਖਾਨ ਨੂੰ ਹਾਈਕੋਰਟ ਵੱਲੋਂ ਰਾਹਤ

ਲਿੰਗ ਨਿਰਧਾਰਣ ਮਾਮਲੇ \'ਚ ਕਿੰਗ ਖਾਨ ਸ਼ਾਹਰੁਖ ਨੂੰ ਹਾਈਕੋਰਟ \'ਚੋਂ ਰਾਹਤ ਮਿਲ ਗਈ ਹੈ | ਮੁੰਬਈ ਹਾਈਕੋਰਟ ਨੇ ਮੈਜਿਸਟ੍ਰੇਟ ਦੀ ਅਦਾਲਤ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਜਿਸ \'ਚ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਦੇ ਤੀਸਰੇ ਬੱਚੇ ਦੇ ਜਨਮ ਤੋਂ ਪਹਿਲੇ ਲਿੰਗ ਨਿਰਧਾਰਣ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਸੀ | ਜੱਜ ਰੇਵਤੀ ਮੋਹਿਤੇ ਧੇਰੇ ਨੇ ਸ਼ਾਹਰੁਖ ਨੂੰ ਰਾਹਤ ਦਿੰਦੇ ਹੋ�

Read Full Story: http://www.punjabinfoline.com/story/23519

ਕਿੰਗ ਖਾਨ ਨੂੰ ਹਾਈਕੋਰਟ ਵੱਲੋਂ ਰਾਹਤ

ਿਲੰਗ ਨਿਰਧਾਰਣ ਮਾਮਲੇ \'ਚ ਕਿੰਗ ਖਾਨ ਸ਼ਾਹਰੁਖ ਨੂੰ ਹਾਈਕੋਰਟ \'ਚੋਂ ਰਾਹਤ ਮਿਲ ਗਈ ਹੈ | ਮੁੰਬਈ ਹਾਈਕੋਰਟ ਨੇ ਮੈਜਿਸਟ੍ਰੇਟ ਦੀ ਅਦਾਲਤ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਜਿਸ \'ਚ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਦੇ ਤੀਸਰੇ ਬੱਚੇ ਦੇ ਜਨਮ ਤੋਂ ਪਹਿਲੇ ਿਲੰਗ ਨਿਰਧਾਰਣ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਸੀ | ਜੱਜ ਰੇਵਤੀ ਮੋਹਿਤੇ ਧੇਰੇ ਨੇ ਸ਼ਾਹਰੁਖ ਨੂੰ ਰਾਹਤ ਦਿੰਦੇ ਹੋ

Read Full Story: http://www.punjabinfoline.com/story/23518

ਮਹਿੰਗੀ ਹੋਈ ਰੇਲ ਯਾਤਰਾ-ਕਿਰਾਏ ਵਿਚ 14.2 ਫੀਸਦੀ ਦਾ ਵਾਧਾ

ਸਰਕਾਰ ਨੇ ਰੇਲਵੇ ਦੇ ਯਾਤਰੀ ਕਿਰਾਏ ਵਿਚ 14.2 ਫੀਸਦੀ ਅਤੇ ਮਾਲ ਭਾੜੇ ਵਿਚ ਵੀ 6.5 ਫੀਸਦੀ ਦਾ ਵਾਧਾ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਬੇਸਿਕ ਕਿਰਾਏ ਵਿਚ 10 ਫੀਸਦੀ ਵਾਧਾ ਕੀਤਾ ਗਿਆ ਹੈ ਜਦਕਿ 4.2 ਫੀਸਦੀ ਫਿਊਲ ਐਡਜਸਟਮੈਂਟ ਕਾਸਟ ਹੈ | ਵਧਿਆ ਕਿਰਾਇਆ 25 ਜੂਨ ਤੋਂ ਲਾਗੂ ਹੋ ਜਾਵੇਗਾ | ਅਸਲ ਵਿਚ ਰੇਲਵੇ ਬੋਰਡ ਨੇ ਯਾਤਰੀ ਕਿਰਾਇਆ ਅਤੇ ਮਾਲ ਭਾੜੇ ਵਿਚ ਵਾਧੇ ਦਾ ਫੈਸਲਾ 16 ਮਈ ਨੂੰ ਹੀ ਚੋਣ ਨਤੀਜਿਆਂ ਵ

Read Full Story: http://www.punjabinfoline.com/story/23517

Wednesday, June 18, 2014

ਬਜਟ ਇਜਲਾਸ 7 ਜੁਲਾਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ

ਸੰਸਦ ਦਾ ਬਜਟ ਇਜਲਾਸ 7 ਜੁਲਾਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਜੋ ਇਕ ਮਹੀਨਾ ਚੱਲ ਸਕਦਾ ਹੈ | ਸੂਤਰਾਂ ਅਨੁਸਾਰ ਬਜਟ ਇਜਲਾਸ 6 ਅਗਸਤ ਤਕ ਚੱਲਣ ਦੀ ਸੰਭਾਵਨਾ ਹੈ | ਕੈਬਨਿਟ ਦੀ ਕਲ੍ਹ ਹੋ ਰਹੀ ਮੀਟਿੰਗ ਵਿਚ ਇਸ ਸਬੰਧੀ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ |

Read Full Story: http://www.punjabinfoline.com/story/23516

ਅਨਾਜ ਦੇ ਢੁਕਵੇਂ ਪ੍ਰਬੰਧ ਹੋਣ-ਰਾਜਨ

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਕਿਹਾ ਕਿ ਉਹ ਮਹਿੰਗਾਈ ਦੀ ਸਥਿਤੀ \'ਤੇ ਨੇੜਿਓਾ ਨਜ਼ਰ ਰੱਖ ਰਿਹਾ ਹੈ ਅਤੇ ਆਸ ਜ਼ਾਹਿਰ ਕੀਤੀ ਕਿ ਅਨਾਜ ਦੇ ਢੁਕਵੇਂ ਪ੍ਰਬੰਧ ਨਾਲ ਭੋਜਨ ਕੀਮਤਾਂ ਘਟਾਉਣ ਵਿਚ ਮਦਦ ਮਿਲੇਗੀ | ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਕਿ ਅਸੀਂ ਮਹਿੰਗਾਈ ਦੀ ਸਥਿਤੀ \'ਤੇ ਨਜ਼ਰ ਰੱਖ ਰਹੇ ਹਾਂ | ਅਨਾਜ ਦੀਆਂ ਕੀਮਤਾਂ ਨੇ ਪਿਛਲੇ ਦੋ ਮਹੀਨਿਆਂ ਵਿਚ ਮਹਿੰਗਾਈ \'ਤੇ ਅਸਰ ਪ�

Read Full Story: http://www.punjabinfoline.com/story/23515

ਚੀਨੀ ਸਰਹੱਦ 'ਤੇ ਸੈਨਾ ਦੀ ਗਿਣਤੀ ਦੁੱਗਣੀ ਕਰੇਗਾ ਭਾਰਤ

ਇਕ ਰਿਪੋਰਟ ਦੇ ਅਨੁਸਾਰ ਕੇਂਦਰ ਸਰਕਾਰ ਨੇ ਭਾਰਤ-ਚੀਨ ਸਰਹੱਦ \'ਤੇ ਇੰਡੋਂ-ਤਿੱਬਤਨ ਬਾਰਡਰ ਪੁਲਿਸ (ਆਈ. ਟੀ. ਬੀ. ਪੀ.) ਦੇ ਸੁਰੱਖਿਆ ਬਲਾਂ ਦੀ ਗਿਣਤੀ ਦੁੱਗਣੀ ਕਰਨ ਦਾ ਫੈਸਲਾ ਕੀਤਾ ਹੈ | ਸਰਹੱਦ \'ਤੇ ਲਗਾਤਾਰ ਜਾਰੀ ਝਗੜਿਆਂ ਦੇ ਮੱਦੇਨਜ਼ਰ, ਭਾਰਤ ਵਲੋਂ ਚੁੱਕਿਆ ਗਿਆ ਇਹ ਕਦਮ ਚੀਨ ਨੂੰ ਇਕ ਮਜ਼ਬੂਤ ਸੁਨੇਹਾ ਦੇਣਾ ਮੰਨਿਆ ਜਾ ਰਿਹਾ ਹੈ | ਹਾਲਾਂਕਿ ਨਰਿੰਦਰ ਮੋਦੀ ਦੀ ਸਰਕਾਰ, ਇਕ ਪਾਸੇ ਤਾਂ ਦੋਹ

Read Full Story: http://www.punjabinfoline.com/story/23514

ਸੁਪਰੀਮ ਕੋਰਟ ਵੱਲੋਂ ਜੈਲਲਿਤਾ ਨੂੰ ਝਟਕਾ

ਸੁਪਰੀਮ ਕੋਰਟ ਵੱਲੋਂ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਨੂੰ ਇਕ ਕਰਾਰਾ ਝਟਕਾ ਦਿੰਦਿਆਂ ਹੋਇਆਂ ਬੇਢੰਗੀ ਸਪੰਤੀ (ਡੀ. ਏ.) ਦੇ ਮਾਮਲੇ ਵਿਚ ਉਨ੍ਹਾਂ ਵੱਲੋਂ ਮੁਕੱਦਮੇ \'ਤੇ ਰੋਕ ਲਗਾਉਣ ਲਈ ਪਾਈ ਗਈ ਅਰਜ਼ੀ ਨੂੰ ਖਾਰਜ ਕਰ ਦਿੱਤਾ | ਉੱਚ ਅਦਾਲਤ ਦੇ ਜਸਟਿਸ ਵਿਕਰਮਜੀਤ ਸੇਨ ਅਤੇ ਜਸਟਿਸ ਐਸ. ਕੇ. ਸਿੰਘ ਦੀ ਬੈਂਚ ਨੇ ਜੈਲਲਿਤਾ ਦੀ ਉਸ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਜਿਸ ਵਿਚ ਜੈਲਿਲ�

Read Full Story: http://www.punjabinfoline.com/story/23513

ਬਾਦਲ ਵੱਲੋਂ ਸਿਵਲ ਸਕੱਤਰੇਤ ਦੀ ਅਚਨਚੇਤ ਚੈਕਿੰਗ

ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਪੰਜਾਬ ਸਿਵਲ ਸਕੱਤਰੇਤ ਵਿਚ ਅਚਨਚੇਤ ਚੈਕਿੰਗ ਕੀਤੀ, ਜਿਸ ਦੌਰਾਨ ਸੂਬੇ ਦੇ 8 ਮੰਤਰੀ ਅਤੇ ਕਈ ਸੀਨੀਅਰ ਅਧਿਕਾਰੀ ਗੈਰ ਹਾਜ਼ਰ ਪਾਏ ਗਏ | ਸਰਕਾਰੀ ਬੁਲਾਰੇ ਅਨੁਸਾਰ ਸ: ਬਾਦਲ ਨੇ ਅੱਜ ਸਵੇਰੇ 9.00 ਵਜੇ ਪੰਜਾਬ ਸਿਵਲ ਸਕੱਤਰੇਤ ਦੇ ਤੀਸਰੀ ਅਤੇ ਛੇਵੀਂ ਮੰਜ਼ਿਲ \'ਤੇ ਵਿਸ਼ੇਸ਼ ਚੈਕਿੰਗ ਕੀਤੀ, ਜਿਸ ਦੌਰਾਨ ਮਾਲ ਅਤੇ ਲੋਕ ਸੰਪਰਕ ਮ�

Read Full Story: http://www.punjabinfoline.com/story/23512

ਯੂ.ਪੀ., ਆਸਾਮ ਤੇ ਕਰਨਾਟਕ ਦੇ ਰਾਜਪਾਲਾਂ ਵੱਲੋਂ ਅਸਤੀਫ਼ੇ

ਮੋਦੀ ਸਰਕਾਰ ਵੱਲੋਂ ਯੂ. ਪੀ. ਏ. ਵੱਲੋਂ ਨਿਯੁਕਤ ਕੀਤੇ ਰਾਜਪਾਲਾਂ ਨੂੰ ਹਟਾਉਣ ਦੀ ਕਵਾਇਦ ਤਹਿਤ ਉੱਤਰ ਪ੍ਰਦੇਸ਼, ਆਸਾਮ ਅਤੇ ਕਰਨਾਟਕ ਦੇ ਰਾਜਪਾਲਾਂ ਨੇ ਆਪਣੇ ਅਸਤੀਫ਼ੇ ਰਾਸ਼ਟਰਪਤੀ ਨੂੰ ਭੇਜ ਦਿੱਤੇ ਹਨ | ਉੱਤਰ ਪ੍ਰਦੇਸ਼ ਦੇ ਰਾਜਪਾਲ ਬੀ. ਐਲ. ਜੋਸ਼ੀ ਨੇ ਸਭ ਤੋਂ ਪਹਿਲਾਂ ਆਪਣਾ ਅਸਤੀਫ਼ਾ ਰਾਸ਼ਟਰਪਤੀ ਭਵਨ ਭੇਜਿਆ ਜਿਸ ਤੋਂ ਬਾਅਦ ਆਸਾਮ ਦੇ ਰਾਜਪਾਲ ਜੇ. ਬੀ. ਪਟਨਾਇਕ ਅਤੇ ਕਰਨਾਟਕ ਦੇ ਐਚ

Read Full Story: http://www.punjabinfoline.com/story/23511

ਕੇਂਦਰ ਵੱਲੋਂ ਮਹਿੰਗਾਈ ਰੋਕਣ ਦੀ ਕਵਾਇਦ

ਜ਼ਰੂਰੀ ਵਸਤਾਂ ਦੀਆਂ ਕੀਮਤਾਂ \'ਚ ਆਈ ਤੇਜ਼ੀ ਨੂੰ ਦੇਖਦੇ ਹੋਏ ਕੇਂਦਰ ਨੇ ਅੱਜ ਮਹਿੰਗਾਈ \'ਤੇ ਕਾਬੂ ਪਾਉਣ ਲਈ ਕਦਮ ਚੁੱਕਦਿਆਂ ਸੂਬਾ ਸਰਕਾਰਾਂ ਨੂੰ ਜਮ੍ਹਾਂਖੋਰਾਂ ਖਿਲਾਫ ਕਾਰਵਾਈ ਕਰਨ ਅਤੇ ਪਿਆਜ਼ ਅਤੇ ਆਲੂ ਵਰਗੀਆਂ ਵਸਤੂਆਂ ਜਿਨ੍ਹਾਂ ਦੀ ਬਰਾਮਦ ਰੋਕਣ ਲਈ ਘੱਟੋ-ਘੱਟ ਬਰਾਮਦ ਕੀਮਤ ਲਾਗੂ ਕੀਤੀ ਗਈ ਹੈ, ਨੂੰ ਸੂਚੀ ਤੋਂ ਬਾਹਰ ਰੱਖਣ ਲਈ ਕਿਹਾ ਹੈ ਤਾਂ ਜੋ ਕਿਸਾਨ ਆਪਣੀ ਉਪਜ ਨੂੰ ਸਿੱਧੇ �

Read Full Story: http://www.punjabinfoline.com/story/23510

ਚੌਟਾਲਾ ਆਪਣੀ ਅੰਤ੍ਰਿਮ ਜ਼ਮਾਨਤ ਵਧਾਉਣ ਲਈ ਗਏ ਹਾਈਕੋਰਟ

ਅਧਿਆਪਕ ਭਰਤੀ ਘੋਟਾਲੇ \'ਚ 10 ਸਾਲ ਦੀ ਸਜ਼ਾ ਭੁਗਤ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਅੱਜ ਆਪਣੇ ਭਰਾ ਜਿਨ੍ਹਾਂ ਦੀ 1 ਜੂਨ ਨੂੰ ਮੌਤ ਹੋ ਗਈ ਸੀ ਦੀਆਂ ਆਖਰੀ ਰਸਮਾਂ \'ਚ ਸ਼ਾਮਿਲ ਹੋਣ ਲਈ ਆਪਣੀ ਅੰਤ੍ਰਿਮ ਜ਼ਮਾਨਤ ਅਵਧੀ ਵਧਾਉਣ ਲਈ ਹਾਈਕੋਰਟ ਦਾ ਰੁਖ ਕੀਤਾ ਹੈ। ਉਨ੍ਹਾਂ ਨੇ ਜਸਟਿਸ ਐਸ. ਮਰੀਦੁਲ ਅਤੇ ਸੁਨੀਤਾ ਗੁਪਤਾ ਦੀ ਬੈਂਚ ਅੱਗੇ ਆਪਣਾ ਪੱਖ ਰੱਖਿਆ ਜਿਸ ਨੂੰ ਮਨਜੂਰ

Read Full Story: http://www.punjabinfoline.com/story/23509

Tuesday, June 17, 2014

ਭਾਰਤ ਗੁਆਂਢੀਆਂ ਨਾਲ ਚੰਗੇ ਸੰਬੰਧਾਂ ਪ੍ਰਤੀ ਵਚਨਬੱਧ-ਮੋਦੀ

ਚੰਗੇ ਗੁਆਂਢੀਆਂ ਵਾਲੇ ਸਬੰਧਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸਪੱਸ਼ਟ ਸੰਦੇਸ਼ ਦਿੱਤਾ ਕਿ ਇਕ ਮਜ਼ਬੂਤ ਤੇ ਖੁਸ਼ਹਾਲ ਭਾਰਤ ਹੀ ਇਸ ਖੇਤਰ ਦੇ ਛੋਟੇ ਮੁਲਕਾਂ ਦੀ ਮਦਦ ਕਰ ਸਕਦਾ ਹੈ | ਸ੍ਰੀ ਮੋਦੀ ਜਿਨ੍ਹਾਂ ਇਸ ਹਿਮਾਲੀਅਨ ਦੇਸ਼ ਦਾ ਦੋ ਦਿਨਾ ਦੌਰਾ ਸਮੇਟ ਦਿੱਤਾ ਨੇ ਭੂਟਾਨ ਨੂੰ ਭਰੋਸਾ ਦਿਵਾਇਆ ਕਿ ਪਹਿਲੀਆਂ ਸਰਕਾਰਾਂ ਵਲੋਂ ਕੀਤੇ �

Read Full Story: http://www.punjabinfoline.com/story/23508

ਭਾਰਤ ਗੁਆਂਢੀਆਂ ਨਾਲ ਚੰਗੇ ਸੰਬੰਧਾਂ ਪ੍ਰਤੀ ਵਚਨਬੱਧ-ਮੋਦੀ


Read Full Story: http://www.punjabinfoline.com/story/23507

Saturday, June 14, 2014

'84 ਕਤਲੇਆਮ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇ-ਬਾਦਲ

ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ 1984 ਸਿੱਖ ਕਤਲੇਆਮ ਦੀ ਜਾਂਚ \'ਉੱਚ ਪੱਧਰੀ ਕਮੇਟੀ\' ਪਾਸੋਂ ਕਰਵਾਉਣ ਦੀ ਮੰਗ ਕੀਤੀ ਹੈ | ਕਪੂਰਥਲਾ ਹਾਊਸ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਾਲ ਹੋਈ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਸ: ਬਾਦਲ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਪਾਸੋਂ ਜ਼ੋਰਦਾਰ

Read Full Story: http://www.punjabinfoline.com/story/23506

ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਨੂੰ ਜੇਤਲੀ ਸ਼੍ਰੀਨਗਰ 'ਚ

ਰੱਖਿਆ ਮੰਤਰੀ ਅਰੁਣ ਜੇਤਲੀ ਦਾ ਜੰਮੂ-ਕਸ਼ਮੀਰ ਦਾ 2 ਦਿਨਾ ਦੌਰਾ ਸ਼ਨੀਵਾਰ ਨੂੰ ਸ਼ੁਰੂ ਹੋਇਆ ਜਿਸ ਦੌਰਾਨ ਉਹ ਰਾਜ ਸਰਕਾਰ ਅਤੇ ਸੀਨੀਅਰ ਫੌਜ ਅਧਿਕਾਰੀਆਂ ਨਾਲ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨਗੇ। ਫੌਜ ਪ੍ਰਮੁੱਖ ਵਿਕਰਮ ਸਿੰਘ ਨਾਲ ਆਏ ਜੇਤਲੀ ਦਾ ਪਿਛਲੇ ਮਹੀਨੇ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲਾ ਰਾਜ ਦੌਰਾ ਹੈ। ਉਹ ਇਸ ਦੌਰਾਨ ਰਾਜਪਾਲ ਐੱਨ. ਐੱਨ. ਵੋਹਰਾ ਅਤੇ ਮੁੱ�

Read Full Story: http://www.punjabinfoline.com/story/23505

ਅਰੁਣ ਜੇਤਲੀ 2 ਦਿਨ ਦੇ ਕਸ਼ਮੀਰ ਦੌਰੇ 'ਤੇ

ਰੱਖਿਆ ਮੰਤਰੀ ਅਰੁਣ ਜੇਤਲੀ ਜੰਮੂ ਅਤੇ ਕਸ਼ਮੀਰ \'ਚ ਰਾਜ ਅਤੇ ਸਰਹੱਦ \'ਤੇ ਸੁਰੱਖਿਆ ਹਾਲਾਤਾਂ ਦਾ ਜਾਇਜ਼ਾ ਲੈਣ ਸ਼ਨੀਵਾਰ ਨੂੰ ਇੱਥੇ ਪਹੁੰਚ ਗਏ ਹਨ।\r\nਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਪਣੇ ਪਹਿਲੇ ਕਸ਼ਮੀਰ ਦੌਰੇ \'ਚ ਜੇਤਲੀ ਨੇ ਰਾਜਪਾਲ ਐੱਨ. ਐੱਨ. ਬੋਹਰਾ ਨਾਲ ਮੁਲਾਕਾਤ ਕੀਤੀ ਅਤੇ ਸ਼ਨੀਵਾਰ ਨੂੰ ਉਹ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਵੀ ਮੁਲਾਕਾਤ ਕਰਨਗੇ।\r\nਜੇਤਲੀ ਨੇ ਕਿਹਾ ਕ�

Read Full Story: http://www.punjabinfoline.com/story/23504

ਭਾਰਤ ਦੀਆਂ ਨਜ਼ਰਾਂ ਕਿਸੇ ਦੇ ਸਾਹਮਣੇ ਝੁਕਣ ਨਹੀਂ ਦੇਵਾਂਗੇ- ਮੋਦੀ

ਆਈ. ਐੱਨ. ਐੱਸ. ਵਿਕਰਮਾਦਿੱਤਿਯ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੀ ਸੁਰੱਖਿਆ ਨੂੰ ਸਰਵਉੱਚ ਪਹਿਲ ਦੇਵੇਗੀ ਅਤੇ ਭਾਰਤ ਦੀਆਂ ਨਜ਼ਰਾਂ ਨੂੰ ਕਿਸੇ ਦੇ ਸਾਹਮਣੇ ਝੁਕਣ ਨਹੀਂ ਦੇਵੇਗੀ। ਦੇਸ਼ ਦੇ ਸਾਹਮਣੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਮਾਦਿੱਤਿਯ ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬੇੜਾ ਭਾਰਤਰ ਦ�

Read Full Story: http://www.punjabinfoline.com/story/23503

Friday, June 13, 2014

ਬਾਦਲ ਵੱਲੋਂ ਪੰਜਾਬ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ

ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਵਿੱਤ ਤੇ ਰੱਖਿਆ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਸਾਲ 1980 ਤੋਂ 1995 ਦੇ ਖਾੜਕੂਵਾਦ ਦੇ ਸਮੇਂ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਰਧ-ਸੈਨਿਕ ਬਲਾਂ ਦੀ ਤਾਇਨਾਤੀ ਦੇ ਖਰਚਿਆਂ ਦੇ 298 ਕਰੋੜ ਦੀ ਮੁਆਫੀ ਤੋਂ ਇਲਾਵਾ ਪਹਿਲਾਂ ਹੀ ਅਦਾ ਕੀਤੀ ਜਾ ਚੁੱਕੀ ਵਿਸ਼ੇਸ਼ ਮਿਆਦੀ ਕਰਜ਼ੇ ਦੀ 2694 ਕਰੋੜ ਦੀ ਅਦਾਇਗ�

Read Full Story: http://www.punjabinfoline.com/story/23502

100 ਦਿਨ ਦੇ ਏਜੰਡੇ ਸਬੰਧੀ ਚਾਰ ਮੰਤਰੀ ਪ੍ਰਧਾਨ ਮੰਤਰੀ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਚਾਰ ਮੰਤਰੀ ਆਪਣੇ ਵਿਭਾਗ ਦੀ ਯੋਜਨਾ ਸਬੰਧੀ ਪੇਸ਼ਕਾਰੀ ਕਰਨਗੇ। ਇਨ੍ਹਾਂ ਚਾਰ ਮੰਤਰੀਆਂ ਵਿਚ ਰਾਮ ਵਿਲਾਸ ਪਾਸਵਾਨ, ਉਮਾ ਭਾਰਤੀ, ਅਨੰਤ ਕੁਮਾਰ ਅਤੇ ਰਾਧਾ ਮੋਹਨ ਸਿੰਘ ਸ਼ਾਮਲ ਹਨ। ਅਗਲੇ 100 ਦਿਨਾਂ \'ਚ ਇਹ ਚਾਰੋ ਮੰਤਰੀ ਆਪਣੇ ਵਿਭਾਗ \'ਚ ਕਿਹੜਾ ਕੰਮ ਕਰਨ ਜਾ ਰਹੇ ਹਨ, ਉਸਦੀ ਰੂਪ ਰੇਖਾ ਉਹ ਅੱਜ ਦੀ ਬੈਠਕ \'ਚ ਪ੍ਰਧਾਨ ਮੰਤਰੀ ਮੋਦੀ ਨੂੰ ਪੇਸ਼ ਕਰਨਗੇ। ਪ੍

Read Full Story: http://www.punjabinfoline.com/story/23501

Tuesday, June 10, 2014

ਜਨਮ-ਮੌਤ ਵਿਭਾਗ ਦਾ ਕਾਇਆ-ਕਲਪ ਕਰਨ ਲਈ ਉਪਰਲੇ ਸ਼ੁਰੂ

ਅਕਸਰ ਚਰਚਾ \'ਚ ਰਹਿਣ ਵਾਲਾ ਨਗਰ ਨਿਗਮ ਅੰਮਿ੍ਤਸਰ ਦਾ ਜਨਮ-ਮੌਤ ਦਾ ਵਿਭਾਗ ਜਿਸ ਵੱਲ ਹੁਣ ਸਥਾਨਕ ਸਰਕਾਰਾ ਮੰਤਰੀ, ਮੇਅਰ ਤੇ ਕਮਿਸ਼ਨਰ ਦੀ ਸਵੱਲੀ ਨਜ਼ਰ ਪੈਣ ਕਰਕੇ ਇਸ ਵਿਭਾਗ ਦਾ ਕਾਇਆ-ਕਲਪ ਹੋਣਾ ਸ਼ੁਰੂ ਹੋ ਗਿਆ, ਜਿੰਨੀ ਤੇਜ਼ੀ ਨਾਲ ਇਸ ਵਿਭਾਗ \'ਚ ਸੁਧਾਰ ਹੋ ਰਿਹਾ ਹੈ, ਇਸ ਦਾ ਸਿਹਰਾ ਸਿੱਧੇ ਰੂਪ \'ਚ ਨਿਗਮ ਪ੍ਰਸ਼ਾਸਨ ਦੇ ਸਿਰ ਜਾਂਦਾ ਹੈ | ਜਨਮ-ਮੌਤ ਵਿਭਾਗ ਆਪਣੀ ਢਿੱਲੀ ਤੇ ਗਲਤੀਆਂ ਭਰੀ ਆ

Read Full Story: http://www.punjabinfoline.com/story/23500

ਅੱਜ ਤੋਂ ਕਿਸਾਨਾਂ ਨੂੰ ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਮਿਲੇਗੀ-ਬੋਨੀ ਅਜਨਾਲਾ

ਸਥਾਨਕ ਸ਼ਹਿਰ \'ਚ ਅਕਾਲੀ ਦਲ (ਬ) ਦੇ ਮੁੱਖ ਦਫ਼ਤਰ ਵਿਖੇ ਮੁੱਖ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੇ ਨਿਪਟਾਰੇ ਲਈ ਲਗਾਏ ਗਏ ਖੁੱਲੇ੍ਹ ਦਰਬਾਰ ਮੌਕੇ ਕਿਹਾ ਕਿ ਕੱਲ੍ਹ 10 ਜੂਨ ਤੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਨਿਰੰਤਰ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਬਿਜਲੀ ਦੀ ਮੰਗ ਦੇ ਮੱਦੇਨਜ਼ਰ 550 ਲੱਖ ਯੂਨਿਟ ਕੇਂਦਰੀ ਪੂਲ ਤੋਂ ਲੈਣ ਦ�

Read Full Story: http://www.punjabinfoline.com/story/23499

ਸਪਰਿੰਗ ਡੇਲ ਸਕੂਲ ਦੀ ਸੁਖਰਾਜ ਸੰਧੂ ਨੂੰ ਮਿਲੇਗਾ ਸਰਬੋਤਮ ਅਧਿਆਪਕਾ ਦਾ ਐਵਾਰਡ

ਸਾਇੰਸ ਓਲੰਪਿਆਡ ਫਾੳਾੂਡੇਸ਼ਨ ਵੱਲੋਂ ਸਥਾਨਕ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਵਿਦਿਆਰਥੀਆਂ ਦੇ ਚੰਗੇ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਦੀ ਇਕ ਅਧਿਆਪਕਾ ਤੇ ਪ੍ਰਤੀਯੋਗੀ ਸਿੱਖਿਆਵਾਂ ਦੀ ਫੈਸਿਲੀਟੇਟਰ ਸ੍ਰੀਮਤੀ ਸੁਖਰਾਜ ਸੰਧੂ ਨੂੰ ਪੰਜਾਬ ਤੇ ਚੰਡੀਗੜ੍ਹ ਜ਼ੋਨ ਦੇ ਸਾਲ 2013-2014 ਦੇ ਲਈ 16ਵੇਂ ਰਾਸ਼ਟਰੀ ਸਾਇੰਸ ਓਲੰਪਿਆਡ ਵਿਚ ਸਭ ਤੋਂ ਉੱਤਮ ਅਧਿਆਪਕਾ ਦੇ ਪੁਰਸਕਾਰ ਨਾਲ ਸਨ�

Read Full Story: http://www.punjabinfoline.com/story/23498

Sunday, June 8, 2014

ਜਨਤਾ ਦੇ ਸਹਿਯੋਗ ਨਾਲ ਹੀ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਸੰਭਵ: ਐਸ.ਐਸ.ਪੀ

ਪਟਿਆਲਾ, 8 ਜੂਨ (ਪੀ.ਐਸ.ਗਰੇਵਾਲ)-ਪਟਿਆਲਾ ਪੁਲਿਸ ਵੱਲੋਂ ਪਟਿਆਲਾ ਜ਼ਿਲੇ ਨੂੰ ਨਸ਼ਾ ਮੁਕਤ ਕਰਨ ਲਈ ਜਿਥੇ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਉਥੇ ਹੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਵੱਖ-ਵੱਖ ਇਲਾਕਿਆਂ 'ਚ ਨਾਟਕਾਂ ਦਾ ਮੰਚਨ ਕਰਵਾਇਆ ਜਾ ਰਿਹਾ ਹੈ ਤਾਂ ਜੋ ਸਮਾਜ ਨੂੰ ਘੁਣ ਵਾਂਗ ਖਾ ਰਹੇ ਨਸ਼ਿਆਂ ਦਾ ਸੱਚ ਸਾਹਮਣੇ ਲਿਆ ਕੇ ਨਸ਼ਿਆਂ ਦਾ ਸੇਵਨ ਕ�

Read Full Story: http://www.punjabinfoline.com/story/23497

ਪੰਜਾਬ ਜੇਲ ਟਰੇਨਿੰਗ ਸਕੂਲ ਵਿਖੇ ਪਾਸਿੰਗ ਆਊਟ ਪਰੇਡ ਹੋਈ

ਪਟਿਆਲਾ, 8 ਜੂਨ (ਪੀ.ਐਸ.ਗਰੇਵਾਲ) -ਪੰਜਾਬ ਜੇਲ ਟੇ੍ਰਨਿੰਗ ਸਕੂਲ, ਪਟਿਆਲਾ ਵਿਖੇ ਏ.ਡੀ.ਜੀ.ਪੀ.(ਜੇਲਾਂ), ਪੰਜਾਬ ਸ੍ਰੀ ਆਰ.ਪੀ.ਮੀਨਾ ਦੇ ਦਿਸ਼ਾ ਨਿਰਦੇਸਾਂ ਹੇਠ ਚਲ ਰਹੇ ਟੇ੍ਰਨਿੰਗ ਬੈਚਾਂ ਦੇ ਬੈਚ ਨੰ: 74 ਦੀ ਪਾਸਿੰਗ ਆਉਟ ਪਰੇਡ ਦਾ ਅਯੋਜਨ ਕੀਤਾ ਗਿਆ । ਇਸ ਬੈਚ ਵਿਚ ਹੋਰਨਾਂ ਕਰਮਚਾਰੀਆਂ ਤੋਂ ਇਲਾਵਾ 2 ਸਹਾਇਕ ਸੁਪਰਡੈਟ ਅਤੇ 2 ਮੇਟਰਨਜ ਵੀ ਪਾਸ ਆਉਟ ਹੋਏ। ਇਸ ਮੋਕੇ ਸੇਵਾ-ਮੁਕਤ ਕਮਿਸ਼ਨਰ, ਪਟਿਆਲਾ

Read Full Story: http://www.punjabinfoline.com/story/23496

Friday, June 6, 2014

ਮੋਦੀ ਨੇ ਓਬਾਮਾ ਦਾ ਸੱਦਾ ਕੀਤਾ ਪ੍ਰਵਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਿਚਾਲੇ ਸਿਖ਼ਰ ਮੀਟਿੰਗ ਇਸ ਸਾਲ ਸਤੰਬਰ ਦੇ ਆਖ਼ਰੀ ਹਫ਼ਤੇ ਵਾਸ਼ਿੰਗਟਨ ਵਿਚ ਹੋ ਸਕਦੀ ਹੈ | ਸੂਤਰਾਂ ਅਨੁਸਾਰ ਨਰਿੰਦਰ ਮੋਦੀ ਨੇ ਓਬਾਮਾ ਵੱਲੋਂ ਦਿੱਤੇ ਸੱਦਾ-ਪੱਤਰ ਨੂੰ ਪ੍ਰਵਾਨ ਕਰ ਲਿਆ ਹੈ ਪਰ ਸਰਕਾਰੀ ਸੂਤਰਾਂ ਅਨੁਸਾਰ ਮੀਟਿੰਗ ਦੀ ਤਰੀਕ ਨਿਰਧਾਰਿਤ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ | ਦੋਵਾਂ ਨੇਤਾਵਾਂ ਵੱਲ

Read Full Story: http://www.punjabinfoline.com/story/23495

ਪ੍ਰਧਾਨ ਮੰਤਰੀ, ਅਡਵਾਨੀ, ਹਰਸਿਮਰਤ ਬਾਦਲ ਸਮੇਤ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਲਿਆ ਹਲਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 16ਵੀਂ ਲੋਕ ਸਭਾ ਦੇ ਮੈਂਬਰ ਦੇ ਰੂਪ \'ਚ ਹਲਫ਼ ਲਿਆ | ਲੋਕ ਸਭਾ ਲਈ ਪਹਿਲੀ ਵਾਰ ਚੁਣੇ ਗਏ ਮੋਦੀ ਪ੍ਰਧਾਨ ਮੰਤਰੀ ਵਜੋਂ ਪਹਿਲਾਂ ਹੀ ਹਲਫ਼ ਲੈ ਚੁੱਕੇ ਹਨ | ਲੋਕ ਸਭਾ ਦੇ ਆਰਜ਼ੀ ਸਪੀਕਰ ਕਮਲਨਾਥ ਨੇ ਮੋਦੀ ਤੋਂ ਇਲਾਵਾ ਕੌਮੀ ਜ਼ਮਹੂਰੀ ਗਠਜੋੜ ਦੇ ਕਾਰਜਕਾਰੀ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਂਝਾ ਪ੍ਰਗਤੀਸ਼ੀਲ ਗਠਜੋੜ ਦੀ ਚੇਅਰਪਰਸਨ ਸੋਨੀਆ ਗਾਂ�

Read Full Story: http://www.punjabinfoline.com/story/23494

ਪ੍ਰਧਾਨ ਮੰਤਰੀ ਮੋਦੀ ਨੇ ਸਾਫ਼ ਅਤੇ ਹਰੀ ਧਰਤੀ 'ਤੇ ਦਿੱਤਾ ਜ਼ੋਰ

ਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਤਾਵਰਨ ਸੁਰੱਖਿਆ \'ਚ ਲੋਕਾਂ ਨੂੰ \'ਅਮਾਨਤਦਾਰ\' ਦੇ ਰੂਪ \'ਚ ਕੰਮ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਖੁਸ਼ੀਆਂ ਨੂੰ ਯਕੀਨੀ ਬਣਾਉਂਦੇ ਹੋਏ ਵਰਤਮਾਨ \'ਚ ਕੁਦਰਤੀ ਸਾਧਨਾਂ ਦੀ ਉਚਿਤ ਵਰਤੋਂ ਕਰਨ ਲਈ ਕਿਹਾ ਹੈ। ਵਿਸ਼ਵ ਵਾਤਾਵਰਨ ਦਿਵਸ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਵਾਤਾਵਰਨ ਸੁਰੱਖਿਆ ਦੀ ਸਹੁੰ ਨੂੰ ਦੁਹਰਾਏ ਜਾਣ ਅਤੇ ਧਰਤੀ ਨੂੰ ਜ਼ਿਆਦਾ ਸਾਫ਼ ਅਤੇ ਹਰ�

Read Full Story: http://www.punjabinfoline.com/story/23493

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ

ਕੇਂਦਰ \'ਚ ਨਵੀਂ ਸਰਕਾਰ ਦੇ ਗਠਨ ਬਾਅਦ ਬਾਜ਼ਾਰਾਂ \'ਚ ਰੋਜ਼ ਹੋ ਰਹੇ ਬਦਲਾਅ ਨੇ ਗਹਿਣਿਆਂ ਦੇ ਖਰੀਦਦਾਰਾਂ ਦੇ ਚਿਹਰਿਆਂ \'ਤੇ ਮੁਸਕਾਨ ਲਿਆ ਦਿੱਤੀ ਹੈ। ਇਕ ਮਹੀਨਾ ਪਹਿਲਾਂ ਸੋਨੇ ਦੀਆਂ ਕੀਮਤਾਂ 31 ਹਜ਼ਾਰ ਰੁਪਏ ਤੋਂ ਉਪਰ ਚਲੀਆਂ ਗਈਆਂ ਸਨ। ਜਿਸ ਦੇ ਬਾਅਦ ਗਹਿਣਿਆਂ ਦੀ ਖਰੀਦਦਾਰੀ ਕਰਨ ਦੀ ਚਾਹ ਲੋਕਾਂ ਵਿਸ਼ੇਸ਼ ਕਰਕੇ ਔਰਤਾਂ ਦੇ ਦਿਲ \'ਚ ਦੱਬ ਕੇ ਰਹਿ ਗਈ ਸੀ ਪਰ ਮਹਿੰਗਾਈ ਦੇ ਦੌਰ \'ਚ ਰਹੇ ਗਹਿਣਿਆ

Read Full Story: http://www.punjabinfoline.com/story/23492

ਸੈਂਸੈਕਸ ਪਹਿਲੀ ਵਾਰ 25000 ਤੋਂ ਪਾਰ

ਦੇਸ਼ ਦੇ ਸ਼ੇਅਰ ਬਾਜ਼ਾਰ \'ਚ ਅੱਜ ਭਾਰੀ ਤੇਜ਼ੀ ਦੇਖੀ ਗਈ | ਸੈਂਸੈਕਸ ਨੇ ਅੱਜ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹਿਆ | ਪ੍ਰਮੁੱਖ ਸੂਚਕ ਅੰਕ ਸੈਂਸੈਕਸ 214 ਅੰਕਾਂ ਦੀ ਤੇਜ਼ੀ ਨਾਲ 25019.51 \'ਤੇ ਬੰਦ ਹੋਇਆ | ਵਿਦੇਸ਼ੀ ਨਿਵੇਸ਼ਕਾਂ ਨੇ ਧਾਤੂ, ਬਿਜਲੀ ਅਤੇ ਤੇਲ ਤੇ ਗੈਸ ਕੰਪਨੀਆਂ ਦੇ ਸ਼ੇਅਰਾਂ ਨੂੰ ਜ਼ੋਰਦਾਰ ਸਮਰਥਨ ਦਿੱਤਾ | ਯੂਰਪੀ ਸੈਂਟ੍ਰਲ ਬੈਂਕ ਵਲੋਂ ਜਲਦੀ ਹੀ ਇਕ ਉਤਸ਼ਾਹ ਪੈਕੇਜ ਜਾਰ�

Read Full Story: http://www.punjabinfoline.com/story/23491

ਸੁਮਿੱਤਰਾ ਮਹਾਜਨ ਹੋਣਗੇ ਲੋਕ ਸਭਾ ਦੇ ਅਗਲੇ ਸਪੀਕਰ

ਭਾਜਪਾ ਦੀ ਉੱਘੀ ਆਗੂ ਸੁਮਿੱਤਰਾ ਮਹਾਜਨ ਦਾ 16ਵੀਂ ਲੋਕ ਸਭਾ ਦੀ ਅਗਲੀ ਸਪੀਕਰ ਬਣਨਾ ਤੈਅ ਹੈ। ਸੁਮਿੱਤਰਾ ਮਹਾਜਨ ਨੇ ਅੱਜ ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ ਹੈ। ਮੀਰਾ ਕੁਮਾਰ ਦੇ ਬਾਅਦ ਉਹ ਇਸ ਅਹੁਦੇ \'ਤੇ ਕਾਬਜ਼ ਹੋਣ ਵਾਲੀ ਦੂਸਰੀ ਔਰਤ ਹੋਣਗੇ। ਮੱਧ ਪ੍ਰਦੇਸ਼ ਦੀ 71 ਵਰ੍ਹਿਆਂ ਦੀ ਆਗੂ ਸੁਮਿੱਤਰਾ ਮਹਾਜਨ 8 ਵਾਰ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਦੇ ਨਾਂਅ ਬਾਰੇ ਐਲਾਨ ਹੁੰਦੇ ਹੀ ਲੋ

Read Full Story: http://www.punjabinfoline.com/story/23490

Tuesday, June 3, 2014

555-555-0199@example.com


Read Full Story: http://www.punjabinfoline.com/story/23489

555-555-0199@example.com


Read Full Story: http://www.punjabinfoline.com/story/23488

ਰਾਸ਼ਟਰਪਤੀ ਨੇ 9 ਨੂੰ ਸੱਦਿਆ ਰਾਜ ਸਭਾ ਦਾ ਇਜਲਾਸ

ਰਾਜ ਸਭਾ ਦਾ ਅਗਲਾ ਇਜਲਾਸ 9 ਜੂਨ ਨੂੰ ਸ਼ੁਰੂ ਹੋਵੇਗਾ ਜੋ ਕਿ 11 ਜੂਨ ਤੱਕ ਜਾਰੀ ਰਹੇਗਾ। ਰਾਜ ਸਭਾ ਵੱਲੋਂ ਜਾਰੀ ਬਿਆਨ \'ਚ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਨੇ ਰਾਜ ਸਭਾ ਦਾ ਇਜਲਾਸ ਸੋਮਵਾਰ ਨੂੰ ਸੱਦ ਲਿਆ ਹੈ ਅਤੇ ਇਹ ਬੁੱਧਵਾਰ ਤੱਕ ਜਾਰੀ ਰਹੇਗਾ। ਸੰਸਦ ਦੀ ਇਕੱਤਰਤਾ 4 ਜੂਨ ਨੂੰ ਹੋਵੇਗੀ ਅਤੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਰਾਸ਼ਟਰਪਤੀ ਪ੍ਰਣਾ�

Read Full Story: http://www.punjabinfoline.com/story/23487

ਮਲਿਕਅਰਜੁਨ ਖੜਗੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ

ਸਾਬਕਾ ਕੇਂਦਰੀ ਮੰਤਰੀ ਸ੍ਰੀ ਮਲਿਕਅਰਜੁਨ ਖੜਗੇ ਲੋਕ ਸਭਾ \'ਚ ਵਿਰੋਧੀ ਧਿਰ ਦੇ ਨੇਤਾ ਹੋਣਗੇ। ਇਹ ਫੈਸਲਾ ਕਾਂਗਰਸ ਦੀ ਉੱਚ ਪੱਧਰੀ ਮੀਟਿੰਗ ਵਿਚ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਦੱਸਿਆ ਕਿ ਭਾਵੇਂ ਯੂਥ ਕਾਂਗਰਸ ਦੀ ਮੰਗ ਸੀ ਕਿ ਰਾਹੁਲ ਗਾਂਧੀ ਲੋਕ ਸਭਾ \'ਚ ਵਿਰੋਧੀ ਧਿਰ ਦੇ ਨੇਤਾ ਬਣਨ ਪਰ ਪਾਰਟੀ ਨੇ ਇਹ ਜਿੰਮੇਵਾਰੀ ਸ੍ਰੀ

Read Full Story: http://www.punjabinfoline.com/story/23486

Sunday, June 1, 2014

ਅਦਨਾਨ ਸਾਮੀ ਨੂੰ ਵਿਦੇਸ਼ ਜਾਣ ਦੀ ਆਗਿਆ ਮਿਲੀ

ਬੰਬਈ ਹਾਈ ਕੋਰਟ ਨੇ ਪਾਕਿਸਤਾਨੀ ਗਾਇਕ ਅਦਨਾਨ ਸਾਮੀ ਨੂੰ ਜੁਲਾਈ \'ਚ ਇਕ ਸਮਾਗਮ ਦੇ ਸਿਲਸਿਲੇ \'ਚ ਆਸਟ੍ਰੇਲੀਆ ਜਾਣ ਦੀ ਆਗਿਆ ਦੇ ਦਿੱਤੀ ਹੈ। ਮੁਚਲਕਾ ਭਰਨ ਤੋਂ ਪਹਿਲਾਂ ਦੇ ਆਦੇਸ਼ਾਂ ਦੀ ਪਾਲਨਾ ਨਾ ਕਰਨ ਨੂੰ ਲੈ ਕੇ ਅਦਾਲਤ ਨੇ ਉਨ੍ਹਾਂ ਦੀ ਖਿਚਾਈ ਵੀ ਕੀਤੀ। ਅਦਨਾਨ ਦਾ ਉਨ੍ਹਾਂ ਦੀ ਪਹਿਲੀ ਪਤਨੀ ਸਬਾਹ ਗਲਾਦਰੀ ਨਾਲ ਕਾਨੂੰਨੀ ਵਿਵਾਦ ਚਲ ਰਿਹਾ ਹੈ। ਜੱਜ ਐਮ. ਐਸ. ਸੋਨਕ ਨੇ ਬੀਤੇ ਦਿਨ ਉਨ੍ਹ�

Read Full Story: http://www.punjabinfoline.com/story/23485

ਓਬਾਮਾ ਭਾਰਤ ਨਾਲ ਸਬੰਧਾਂ 'ਚ ਗਰਮਾਹਟ ਲਈ ਅਗਲੇ ਹਫ਼ਤੇ ਭੇਜਣਗੇ ਆਪਣਾ ਕੂਟਨੀਤਕ

ਭਾਰਤ ਨਾਲ ਸਬੰਧਾਂ ਵਿਚ ਗਰਮਾਹਟ ਲਿਆਉਣ ਲਈ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਗਲੇ ਹਫਤੇ ਇਕ ਚੋਟੀ ਦਾ ਕੂਟਨੀਤਕ ਨਵੀਂ ਦਿੱਲੀ ਭੇਜ ਰਹੇ ਹਨ। ਦੱਖਣੀ ਅਤੇ ਕੇਂਦਰੀ ਏਸ਼ੀਅਨ ਮਾਮਲਿਆਂ ਬਾਰੇ ਸਹਾਇਕ ਵਿਦੇਸ਼ ਮੰਤਰੀ ਨਿਸ਼ਾ ਦੇਸਾਈ ਬਿਸਵਾਲ 6 ਜੂਨ ਤੋਂ ਤਿੰਨ ਦਿਨਾ ਦੌਰੇ \'ਤੇ ਆਵੇਗੀ। ਆਪਣੇ ਦੌਰੇ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਵਿਦੇਸ਼ ਮੰਤਰੀ \'ਵਾਂਗ ਯੀ ਨਾਲ ਮੀਟ�

Read Full Story: http://www.punjabinfoline.com/story/23484

ਹੁਣ ਰਾਜਸਥਾਨ ਦੇ ਵਿਧਾਇਕ ਨੇ ਵੀ ਰਾਹੁਲ ਗਾਂਧੀ ਦੀ ਅਗਵਾਈ 'ਤੇ ਉਠਾਏ ਸਵਾਲ

ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਸਮਰੱਥਾ \'ਤੇ ਸਵਾਲ ਉਠਾਏ ਜਾਣ ਦਾ ਸਿਲਸਿਲਾ ਜਾਰੀ ਹੈ ਤੇ ਹੁਣ ਰਾਜਸਥਾਨ ਦੇ ਇਕ ਵਿਧਾਇਕ ਨੇ ਰਾਹੁਲ ਦੀ ਅਗਵਾਈ ਸਮਰੱਥਾ \'ਤੇ ਸਵਾਲ ਉਠਾਇਆ ਹੈ। ਰਾਜਸਥਾਨ ਦੇ ਵਿਧਾਇਕ ਭੰਵਰ ਲਾਲ ਸ਼ਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅੱਗੇ ਲਿਆਉਣ ਦੀ ਗੱਲ ਕਰਨ ਵਾਲੇ ਨੇਤਾ ਚਾਪਲੂਸ ਹਨ। ਸ਼ਰਮ�

Read Full Story: http://www.punjabinfoline.com/story/23483

ਜੰਮੂ ਦੇ ਹੋਟਲ 'ਚ ਅੱਗ ਲੱਗਣ ਨਾਲ 4 ਜ਼ਿੰਦਾ ਸੜੇ

ਜੰਮੂ ਬੱਸ ਅੱਡੇ ਦੇ ਨਾਲ ਲਗਦੇ ਹੋਟਲ ਨੀਲਮ ਵਿਚ ਅੱਜ ਤੜਕੇ ਅੱਗ ਲੱਗਣ ਕਾਰਨ 4 ਵਿਅਕਤੀ ਜ਼ਿਊਂਦੇ ਸੜ ਗਏ ਅਤੇ 10 ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ 2 ਵਜੇ ਦੇ ਕਰੀਬ ਜੰਮੂ ਬੱਸ ਅੱਡੇ ਦੇ ਬਾਹਰ ਸਥਿਤ ਹੋਟਲ ਨੀਲਮ ਨੂੰ ਅਚਾਨਕ ਅੱਗ ਲੱਗ ਗਈ। ਇਸ ਸਮੇਂ ਯਾਤਰੀ ਅਤੇ ਹੋਟਲ ਦਾ ਸਟਾਫ ਘੂਕ ਸੁੱਤਾ ਹੋਇਆ ਸੀ। ਹੋਟਲ ਦੇ ਠੀਕ ਹੇਠਾਂ ਟਾਇਰਾਂ ਦੀ ਇਕ ਵੱਡੀ ਦੁਕਾਨ ਹੈ, ਉਸ ਨੂੰ ਵੀ ਅੱਗ ਲ�

Read Full Story: http://www.punjabinfoline.com/story/23482