Sunday, May 18, 2014

ਲੋਕਾਂ ਦੀਆਂ ਭਾਵਨਾਵਾਂ ਦਾ ਆਦਰ ਕਰਦਾ ਹਾਂ, ਇਸ ਲਈ ਅਸਤੀਫਾ ਦਿੱਤਾ : ਜੋਸ਼ੀ

ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਜਦੋਂ ਮੋਦੀ ਦੀ ਲਹਿਰ ਚਲ ਰਹੀ ਸੀ ਤਾਂ ਅੰਮ੍ਰਿਤਸਰ ਦੀ ਹਾਰ ਬੇਹੱਦ ਦੁੱਖ ਭਰੀ ਹੈ। ਮੈਂ ਹਮੇਸ਼ਾ ਹੀ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਰਿਹਾ ਹਾਂ ਤੇ ਉਸੇ ਸਨਮਾਨ ਨੂੰ ਧਿਆਨ ਵਿਚ ਰੱਖਦਿਆਂ ਮੈਂ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਯਕੀਨੀ ਤੌਰ ਤੇ ਦੇਸ਼ ਦੇ ਇਤਿਹਾਸ ਵਿਚ ਅੰਮ੍ਰਿਤਸਰ ਹੀ ਅਜਿਹੀ ਸੀਟ ਰਹੀ, ਜ�

Read Full Story: http://www.punjabinfoline.com/story/23433