Saturday, May 24, 2014

ਰਾਸ਼ਟਰੀ ਜਨਤਾ ਦਲ ਵੱਲੋਂ ਬਿਹਾਰ ਵਿਚ ਮਾਂਝੀ ਸਰਕਾਰ ਨੂੰ ਹਮਾਇਤ

ਅੱਜ ਰਾਸ਼ਟਰੀ ਜਨਤਾ ਦਲ ਨੇ ਬਿਹਾਰ ਵਿਚ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੀ ਨਵੀਂ ਜਨਤਾ ਦਲ (ਯੂ) ਸਰਕਾਰ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ | ਹਮਾਇਤ ਦੇਣ ਦਾ ਐਲਾਨ ਰਾਸ਼ਟਰੀ ਜਨਤਾ ਦਲ ਦੀ ਵਿਧਾਇਕ ਪਾਰਟੀ ਦੇ ਨੇਤਾ ਅਬਦੁਲ ਬੜੀ ਸਿੱਦੀਕੀ ਨੇ ਇਥੇ ਕੀਤਾ | ਇਹ ਹਮਾਇਤ ਕੱਲ੍ਹ ਨੂੰ ਭਰੋਸੇ ਦਾ ਮਤ ਲਏ ਜਾਣ ਤੋਂ ਪਹਿਲਾਂ ਨਵੀਂ ਸਰਕਾਰ ਲਈ ਹੌਾਸਲੇ ਦਾ ਕੰਮ ਕਰੇਗੀ | ਸ੍ਰੀ ਮਾਂਝੀ ਜਿਨ੍ਹਾਂ ਨੂ�

Read Full Story: http://www.punjabinfoline.com/story/23445