Tuesday, May 6, 2014

ਗੁਰੂ ਨਗਰੀ ਦੇ ਲੋਕਾਂ ਦਾ ਸਫਰ ਹੋਇਆ ਹੋਰ ਸੌਖਾਲਾ

ਸਿਟੀ ਬੱਸ ਦੇ ਨਾਲ ਸੌਖਾਲੇ ਹੋਏ ਗੁਰੂ ਨਗਰੀ ਦੇ ਲੋਕਾਂ ਨੂੰ ਸਫਰ ਵਿਚ ਇਕ ਹੋਰ ਰਾਹਤ ਮਿਲ ਗਈ ਹੈ। ਸਿਟੀ ਬੱਸ ਸਰਵਿਸ ਵਿਚ ਲੋਕਾਂ ਨੂੰ ਪਾਸ ਦੀ ਸਹੂਲਤ ਉਪਲੱਬਧ ਕਰਵਾਈ ਜਾ ਰਹੀ ਹੈ, ਜਿਸ ਨਾਲ ਲੋਕ 250 ਪ੍ਰਤੀ ਮਹੀਨਾ ਖਰਚ ਕਰਕੇ ਸਫਰ ਦਾ ਆਨੰਦ ਲੈ ਸਕਣਗੇ। ਬੱਸ ਪਾਸ ਦੀ ਸਹੂਲਤ ਲਈ 5 ਥਾਵਾਂ ਤੇ ਕਾਊਂਟਰ ਖੋਲ੍ਹੇ ਗਏ ਹਨ ਤਾਂ ਕਿ ਹਰ ਖੇਤਰ ਦੇ ਮੁਸਾਫਰ ਆਪਣੇ ਨਜ਼ਦੀਕੀ ਕਾਊਂਟਰ ਤੋਂ ਪਾਸ ਬਣਵਾ ਸਕ�

Read Full Story: http://www.punjabinfoline.com/story/23397