Thursday, May 22, 2014

ਮੈਂ ਕੋਈ ਅਪਰਾਧ ਨਹੀਂ ਕੀਤਾ, ਸ਼ਿਕਾਇਤ ਦੇ ਆਧਾਰ 'ਤੇ ਕੋਰਟ ਨੇ ਬੁਲਾਇਆ : ਜੋਸ਼ੀ

ਐਡਵੋਕੇਟ ਵਿਨੀਤ ਮਹਾਜਨ ਦੇ ਹੋਟਲ ਦਾ ਨਿਰਮਾਣ ਡੇਗਣ ਅਤੇ ਮਾਣਹਾਨੀ ਦੇ ਦੋ ਕੇਸਾਂ ਦੇ ਮਾਮਲੇ ਨੂੰ ਲੈ ਕੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਮਾਣਯੋਗ ਜੱਜ ਪਰਵਿੰਦਰ ਸਿੰਘ ਗੋਤਰਾ ਦੀ ਅਦਾਲਤ ਵਿਚ ਨਿਜੀ ਤੌਰ ਤੇ ਪੇਸ਼ ਹੋਏ। ਜੋਸ਼ੀ ਦੀ ਪੇਸ਼ੀ ਨੂੰ ਲੈ ਕੇ ਉਨ੍ਹਾਂ ਦਾ ਸੁਰੱਖਿਆ ਘੇਰਾ ਕਾਫੀ ਟਾਈਟ ਰਿਹਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜੋਸ਼ੀ ਨੇ ਕਿਹਾ ਕਿ ਕਿਸੇ ਦੀਆਂ ਸ਼ਿਕਾਇ

Read Full Story: http://www.punjabinfoline.com/story/23441