Monday, May 12, 2014

ਪਾਕਿ ਸੈਨਿਕਾਂ ਵੱਲੋਂ ਕੰਟਰੋਲ ਰੇਖਾ ’ਤੇ ਮੁੜ ਫਾਇਰਿੰਗ

ਪਾਕਿਸਤਾਨੀ ਸੈਨਾ ਨੇ ਅੱਜ ਫਿਰ ਕੰਟਰੋਲ ਰੇਖਾ ਦੇ ਨਾਲ ਪੁਣਛ ਜ਼ਿਲ੍ਹੇ ਵਿੱਚ ਭਾਰਤੀਆਂ ਚੌਕੀਆਂ ਵੱਲ ਗੋਲੀਬਾਰੀ ਕੀਤੀ। ਭਾਰਤੀ ਸੈਨਿਕਾਂ ਨੇ ਵੀ ਜੁਆਬੀ ਕਾਰਵਾਈ ਕੀਤੀ। ਪਿਛਲੇ ਪੰਦਰਾਂ ਦਿਨਾਂ ਵਿੱਚ ਪਾਕਿਸਤਾਨੀ ਸੈਨਾ ਵੱਲੋਂ ਗੋਲੀਬੰਦੀ ਦੀ ਇਹ ਪੰਜਵੀਂ ਉਲੰਘਣਾ ਹੈ। ਰੱਖਿਆ ਵਿਭਾਗ ਦੇ ਤਰਜਮਾਨ ਨੇ ਅੱਜ ਦੱਸਿਆ ਕਿ ਪੁਣਛ ਜ਼ਿਲ੍ਹੇ ਦੇ ਨਾਂਗੀਟੇਕਰੀ ਇਲਾਕੇ ਵਿੱਚ ਕੰਟਰੋਲ ਰੇਖਾ ਦੇ

Read Full Story: http://www.punjabinfoline.com/story/23404