Wednesday, May 28, 2014

ਐਮਵੇ ਭਾਰਤ ਦੇ ਸੀ.ਈ.ਓ. ਗ੍ਰਿਫ਼ਤਾਰ

ਆਂਧਰਾ ਪ੍ਰਦੇਸ਼ ਪੁਲਿਸ ਨੇ ਐਮਵੇ ਭਾਰਤ ਦੇ ਚੇਅਰਮੈਨ ਤੇ ਸੀ.ਈ.ਓ. ਵਿਲੀਅਮ ਐਸ. ਪਿੰਕਨੇ ਨੂੰ ਨਾਜਾਇਜ਼ ਵਿੱਤੀ ਲੈਣ-ਦੇਣ ਦੇ ਦੋਸ਼ \'ਚ ਗ੍ਰਿਫ਼ਤਾਰ ਕਰ ਲਿਆ ਹੈ। ਕੁਰਨੂਲ ਦੇ ਪੁਲਿਸ ਸੁਪਰਡੈਂਟ ਰਘੂਰਾਮੀ ਰੈਡੀ ਨੇ ਦੱਸਿਆ ਕਿ ਕੱਲ੍ਹ ਪਿੰਕਨੇ ਨੂੰ ਗੁੜਗਾਓਂ ਤੋਂ ਹਿਰਾਸਤ \'ਚ ਲਿਆ ਗਿਆ ਸੀ ਜਿਥੋਂ ਉਨ੍ਹਾਂ ਨੂੰ ਅੱਜ ਕੁਰਨੂਲ ਲਿਆਂਦਾ ਗਿਆ। ਪਿੰਕਨੇ ਨੂੰ ਜਲਦ ਹੀ ਅਦਾਲਤ ਸਾਹਮਣੇ ਪੇਸ਼ ਕੀਤਾ ਜਾ�

Read Full Story: http://www.punjabinfoline.com/story/23456