Friday, May 30, 2014

ਰਾਜਨਾਥ ਸਿੰਘ ਨੇ ਸੰਭਾਲਿਆ ਗ੍ਰਹਿ ਮੰਤਰਾਲੇ ਦਾ ਕੰਮਕਾਜ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕੈਬਨਿਟ ਦੀ ਬੈਠਕ ਤੋਂ ਬਾਅਦ ਨਾਰਥ ਬਲਾਕ ਵਿਚ ਆਪਣੇ ਮੰਤਰਾਲੇ ਦਾ ਕੰਮਕਾਜ ਸੰਭਾਲ ਲਿਆ। ਲਖਨਊ ਲੋਕ ਸਭਾ ਹਲਕੇ ਤੋਂ ਜਿੱਤੇ 62 ਸਾਲਾ ਰਾਜਨਾਥ ਸਿੰਘ ਨੇ ਇਸ ਮਹੱਤਵਪੂਰਣ ਮੰਤਰਾਲੇ ਵਿਚ ਸੁਸ਼ੀਲ ਕੁਮਾਰ ਸ਼ਿੰਦੇ ਦਾ ਸਥਾਨ ਲਿਆ ਹੈ। ਗ੍ਰਹਿ ਮੰਤਰਾਲਾ ਦੇਸ਼ ਦੀ ਅੰਦਰੂਨੀ ਸੁਰੱਖਿਆ ਤੋਂ ਬਿਨਾਂ ਪਾਕਿਸਤਾਨ, ਭੂਟਾਨ, ਚੀਨ, ਨਿਪਾਲ ਦੇ ਬੰਗ

Read Full Story: http://www.punjabinfoline.com/story/23468