Wednesday, May 28, 2014

ਮੁਕੁਲ ਰੋਹਤਗੀ ਹੋਣਗੇ ਭਾਰਤ ਦੇ ਨਵੇਂ ਅਟਾਰਨੀ ਜਨਰਲ

ਰਤ ਸਰਕਾਰ ਵਲੋਂ ਕੇਂਦਰ \'ਚ ਕੀਤੀਆਂ ਗਈਆਂ ਬਦਲੀਆਂ ਨਾਲ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਭਾਰਤ ਦਾ ਨਵਾਂ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਪ੍ਰਸਿੱਧ ਸੁਪਰੀਮ ਕੋਰਟ ਦੇ ਵਕੀਲ ਮੁਕੁਲ ਰੋਹਤਗੀ ਨੇ ਅੱਜ ਦੱਸਿਆ ਕਿ ਉਸ ਨੂੰ ਸਰਕਾਰ ਵਲੋਂ ਉੱਚ ਅਹੁਦੇ ਦਾ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਹੁਦਾ ਉਨ੍ਹਾਂ ਨੂੰ ਰਜ਼ਾਮੰਦੀ ਨਾਲ ਮਿਲਿਆ ਹੈ। ਰੋਹਤਗੀ ਜੀ. ਈ. ਵਾਹਨ�

Read Full Story: http://www.punjabinfoline.com/story/23466