Thursday, May 15, 2014

ਪਾਕਿਸਤਾਨ ਨੇ ਦੋ ਭਾਰਤੀ ਪੱਤਰਕਾਰ ਕੱਢੇ

ਇਸਲਾਮਾਬਾਦ- ਪਾਕਿਸਤਾਨ ਸਰਕਾਰ ਨੇ ਦੋ ਭਾਰਤੀ ਪੱਤਰਕਾਰਾਂ ਨੂੰ ਬਿਨਾਂ ਕੋਈ ਕਾਰਨ ਦੱਸਿਆਂ ਦੇਸ਼ 'ਚੋਂ ਕੱਢ ਦਿੱਤਾ ਹੈ। ਦੋਹਾਂ ਪੱਤਰਕਾਰਾਂ ਨੂੰ 20 ਮਈ ਤਕ ਪਾਕਿਸਤਾਨ ਛੱਡਣ ਦੇ ਆਦੇਸ਼ ਦਿੱਤੇ ਗਏ ਹਨ।ਖ਼ਬਰ ਏਜੰਸੀ ਪੀਟੀਆਈ ਦੇ ਸਨੇਹੇਸ਼ ਅਲੈਕਸ ਫਿਲਿਪ ਅਤੇ ਹਿੰਦੂ ਦੀ ਮੀਨਾ ਮੈਨਨ ਨੂੰ ਪਾਕਿਸਤਾਨ ਸਰਕਾਰ ਨੇ ਬੀਤੇ ਦੇਰ ਰਾਤ ਚਿੱਠੀ ਦੇ ਕੇ ਦੱਸਿਆ ਕਿ ਉਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਨਹੀਂ

Read Full Story: http://www.punjabinfoline.com/story/23423