Friday, May 2, 2014

ਅੰਮ੍ਰਿਤਸਰ ਵਿਖੇ 70 ਫੀਸਦੀ ਪਾਈਆਂ ਵੋਟਾਂ

ਲੋਕ ਸਭਾ ਚੋਣਾਂ ਦੋਰਾਨ ਪੂਰੇ ਪੰਜਾਬ ਚ ਰਿਕਾਰਡ 73 ਫੀਸਦੀ ਮਤਦਾਨ ਹੋਇਆ ਅਤੇ ਅੰਮ੍ਰਿਤਸਰ ਵਿਖੇ 70 ਫੀਸਦੀ ਮਤਦਾਨ ਹੋਇਆ l ਇਸ ਮਤਦਾਨ ਦੋਰਾਨ ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਵਧ ਚੜ ਕੇ ਖਾਸ ਕਰਕੇ ਯੁਵਾ ਵਰਗ ਨੇ ਆਪਣੇ ਇਸ ਅਧਿਕਾਰ ਦੀ ਵਰਤੋਂ ਕੀਤੀ l ਇਸ ਦੋਰਾਨ ਅੰਮ੍ਰਿਤਸਰ ਹਲਕਾ ਉਤਰੀ ਦੇ ਵਿਧਾਇਕ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਵੀ ਪਰ

Read Full Story: http://www.punjabinfoline.com/story/23392