Sunday, May 18, 2014

ਵੋਟਾਂ ਦੀ ਗਿਣਤੀ ਦੇ ਦਿਨ 45 ਕਰੋੜ ਲੋਕਾਂ ਨੇ ਚੋਣ ਕਮਿਸ਼ਨ ਦੀ ਵੈੱਬਸਾਈਟ ਦੇਖੀ

ਲੋਕ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਦੌਰਾਨ ਇਸ ਵਾਰ ਚੋਣ ਕਮਿਸ਼ਨ ਦੀ ਵੈੱਬਸਾਈਟ ਸੁਚਾਰੂ ਰੂਪ ਨਾਲ ਕੰਮ ਕੀਤਾ ਅਤੇ ਵੋਟਾਂ ਦੀ ਗਿਣਤੀ ਦੇ ਦਿਨ ਸ਼ੁੱਕਰਵਾਰ ਨੂੰ 45 ਕਰੋੜ ਲੋਕਾਂ ਨੇ ਕਮਿਸ਼ਨ ਦੀ ਵੈੱਬਸਾਈਟ ਦੇਖੀ ਅਤੇ ਅਜਿਹੀ ਵੈੱਬਸਾਈਟ ਬਣ ਗਈ ਜਿਸ ਨੂੰ ਲੋਕਾਂ ਨੇ ਇਕ ਦਿਨ ਵਿਚ ਸਭ ਤੋਂ ਵਧ ਵਾਰ ਦੇਖਿਆ ਹੋਵੇ। ਸਾਲ 2009 ਦੀਆਂ ਚੋਣਾਂ ਦੇ ਸਮੇਂ ਵੋਟਾਂ ਦੀ ਗਿਣਤੀ ਚਲ ਰਹੀ ਸੀ ਤਾਂ ਕਮਿਸ਼ਨ ਦੀ ਵ

Read Full Story: http://www.punjabinfoline.com/story/23434