Friday, May 30, 2014

ਹਾਕੀ ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 4-1 ਨਾਲ ਹਰਾਇਆ

ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਆਖਰੀ ਅਭਿਆਸ ਮੈਚ ਵਿਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 4-1 ਨਾਲ ਹਰਾ ਦਿੱਤਾ | ਭਾਰਤ ਨੇ ਤਿੰਨ ਗੋਲ ਪੈਨਲਟੀ ਕਾਰਨਰ ਦੇ ਜ਼ਰੀਏ ਕੀਤੇ, ਜਿਨ੍ਹਾਂ ਵਿਚ 2 ਰੁਪਿੰਦਰਪਾਲ ਸਿੰਘ ਅਤੇ ਇਕ ਵੀ. ਆਰ. ਰਘੂਨਾਥ ਨੇ ਕੀਤਾ, ਜਦਕਿ ਕਪਤਾਨ ਸਰਦਾਰ ਸਿੰਘ ਨੇ ਇਕ ਮੈਦਾਨੀ ਗੋਲ ਕੀਤਾ | ਭਾਰਤੀ ਟੀਮ ਨੇ ਪੂਰੇ ਮੈਚ ਵਿਚ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਪਹਿਲੇ ਹਾਫ ਦੇ �

Read Full Story: http://www.punjabinfoline.com/story/23470