Friday, May 30, 2014

ਆਈਡੀਆ ਵਲੋਂ ਪੰਜਾਬ 'ਚ 3ਜੀ ਸੇਵਾ ਦੀ ਸ਼ੁਰੂਆਤ

ਆਈਡੀਆ ਕੰਪਨੀ ਨੇ ਅੱਜ ਕਈ ਰਾਜਾਂ ਸਣੇ ਪੰਜਾਬ \'ਚ ਵੀ 3ਜੀ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ | ਚੰਡੀਗੜ੍ਹ ਵਿਖੇ ਆਈਡੀਆ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਸੇਵਾ ਦਾ ਉਦਘਾਟਨ ਕੀਤਾ | ਬੁਲਾਰੇ ਨੇ ਦੱਸਿਆ ਕਿ ਆਈਡੀਆ ਨੇ ਕਫ਼ਾਇਤੀ ਦਰਾਂ \'ਤੇ ਮੋਬਾਈਲ ਡਾਟਾ ਸੇਵਾਵਾਂ ਉਪਲੱਬਧ ਕਰਵਾਉਣ ਲਈ ਪੰਜਾਬ \'ਚ 3ਜੀ ਸੇਵਾਵਾਂ ਦਾ ਉਦਘਾਟਨ ਕੀਤਾ | ਆਈਡੀਆ ਦਾ 3ਜੀ ਹੁਣ ਚੰਡੀਗੜ੍ਹ ਤੇ ਪੰਜਾਬ ਸਣੇ 28 ਭਾਰਤੀ ਰ�

Read Full Story: http://www.punjabinfoline.com/story/23471