Thursday, May 15, 2014

ਹੈਦਰਾਬਾਦ ਵਿਚ ਨਿਸ਼ਾਨ ਸਾਹਿਬ ਸਾੜਨ 'ਤੇ ਹਿੰਸਾ-ਪੁਲਿਸ ਗੋਲੀ ਨਾਲ 3 ਮੌਤਾਂ

ਹੈਦਰਾਬਾਦ ਦੇ ਪੁਰਾਣੇ ਸ਼ਹਿਰ ਦੇ ਨਾਲ ਬਹਾਦਰਪੁਰਾ ਨੇੜੇ ਸਿੱਖ ਛਾਉਣੀ ਚ ਉਸ ਸਮੇਂ ਸਥਿਤੀ ਤਣਾਅ ਪੂਰਨ ਬਣ ਗਈ ਜਦੋਂ ਇਥੇ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਨਿਸ਼ਾਨ ਸਾਹਿਬ ਨੂੰ ਸਾੜ ਦਿੱਤਾ | ਇਸ ਤੋਂ ਬਾਅਦ ਦੋ ਫਿਰਕਿਆਂ ਵਿਚਾਲੇ ਭੜਕੇ ਦੰਗਿਆਂ ਅਤੇ ਇਨ੍ਹਾਂ ਤੇ ਕਾਬੂ ਪਾਉਣ ਲਈ ਪੁਲਿਸ ਵੱਲੋਂ ਚਲਾਈ ਗੋਲੀ ਨਾਲ 3 ਵਿਅਕਤੀਆਂ ਦੀ ਮੌਤ ਹੋ ਜਾਣ ਪਿੱਛੋਂ ਸਾਇਬਰਾਬਾਦ ਕਮਿਸ਼ਨਰੇਟ ਹੇਠਲੇ ਰਾ

Read Full Story: http://www.punjabinfoline.com/story/23425