Friday, April 11, 2014

ਮੁਲਾਇਮ ਦੇ ਬਿਆਨ ਤੇ ਮਹਿਲਾ ਸੰਗਠਨਾਂ ਨੇ ਮੁਆਫੀ ਨੂੰ ਕਿਹਾ

ਲਖਨਊ, ਉੱਤਰ ਪ੍ਰਦੇਸ਼ ਵਿਚ ਸੱਤਾਧਾਰੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਦੇ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਨਾ ਦਿੱਤੇ ਜਾਣ ਸੰਬੰਧੀ ਬਿਆਨ ਤੇ ਮਹਿਲਾ ਸੰਗਠਨਾਂ ਨੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਬਿਆਨ ਲਈ ਉਹ ਮੁਆਫੀ ਮੰਗਣ। ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰ ਰਹੀਆਂ ਕੁਝ ਔਰਤਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਇਸ ਨਾਲ ਬਲਾਤਕਾਰੀ ਮਾਨਸਿਕਤਾ ਦੇ ਨੌਜ�

Read Full Story: http://www.punjabinfoline.com/story/23158