Wednesday, April 23, 2014

ਆਮ ਆਦਮੀ ਪਾਰਟੀ ਤੇ ਵਰ੍ਹੀ ਭਾਜਪਾ

ਅੰਮ੍ਰਿਤਸਰ, ਆਮ ਆਦਮੀ ਪਾਰਟੀ ਤੇ ਵਰ੍ਹਦੇ ਹੋਏ ਭਾਜਪਾ ਨੇ ਅੱਜ ਦੋਸ਼ ਲਗਾਇਆ ਕਿ ਉਸ ਦੀ ਵਿਚਾਰਧਾਰਾ ਸਿਰਫ ਵੋਟਾਂ ਤੇ ਕੇਂਦਰਿਤ ਹੈ। ਭਾਜਪਾ ਨੇਤਾ ਅਰੁਣ ਜੇਤਲੀ ਨੇ ਅੱਜ ਆਪਣੀ ਪ੍ਰਚਾਰ ਡਾਇਰੀ ਚ ਲਿਖਿਆ, ਆਪ ਦੀ ਵਿਚਰਾਧਾਰਾ ਲੋਕ ਲੁਭਾਵਣੀ ਹੈ ਅਤੇ ਸਿਰਫ ਵੋਟਾਂ ਤੇ ਕੇਂਦਰਿਤ ਹੈ। ਆਪ ਨੂੰ ਦਿੱਲੀ ਚ ਪ੍ਰਸ਼ਾਸਨਿਕ ਆਫਤ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਸਿਰਫ ਸਿਆਸੀ ਦੁਸਾਹਸ �

Read Full Story: http://www.punjabinfoline.com/story/23341