Thursday, April 10, 2014

ਜੇਤਲੀ ਇਕ ਡੁੱਬਦਾ ਹੋਇਆ ਜਹਾਜ਼: ਕੈਪਟਨ

ਅੰਮ੍ਰਿਤਸਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕਸਭਾ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੇਤਲੀ ਇਕ ਡੁੱਬਦਾ ਹੋਇਆ ਜਹਾਜ਼ ਹਨ ਅਤੇ ਅੰਮ੍ਰਿਤਸਰ ਚ ਉਨ੍ਹਾਂ ਨੂੰ ਚਾਹੁਣ ਵਾਲਾ ਕੋਈ ਨਹੀਂ ਹੈ। ਦੱਸ ਦਈਏ ਕਿ ਇਸ ਵਾਰ ਦੀ ਲੋਕਸਭਾ ਚੋਣ ਚ ਅੰਮ੍ਰਿਤਸਰ ਸੀਟ ਕਾਫੀ ਚਰਚਾ ਚ �

Read Full Story: http://www.punjabinfoline.com/story/23132