Wednesday, April 9, 2014

ਮੋਦੀ ਦੇਸ਼ ਚ ਵੀ ਗੁਜਰਾਤ ਵਾਂਗ ਬਦਲਾਅ ਲਿਆਉਣਗੇ : ਰਾਜੇ

ਚਿਤੌਡਗੜ੍ਹ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਚ ਭਾਜਪਾ ਦੀ ਸਰਕਾਰ ਗਠਿਤ ਕਰਨ ਲਈ ਭਾਜਪਾ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਮੋਦੀ ਗੁਜਰਾਤ ਵਾਂਗ ਹੀ ਦੇਸ਼ ਚ ਬਦਲਾਅ ਲਿਆਉਣਗੇ। ਰਾਜੇ ਨੇ ਅੱਜ ਬੰਬੋਰੀ ਵਿਚ ਭਾਜਪਾ ਉਮੀਦਵਾਰ ਦੀ ਹਮਾਇਤ ਚ ਆਯੋਜਿਤ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ �

Read Full Story: http://www.punjabinfoline.com/story/23117