Tuesday, April 15, 2014

ਪੰਜਾਬ ਚ ਤੀਜੀ ਸਿਆਸੀ ਤਾਕਤ ਦੇ ਰੂਪ ਚ ਉਭਰੀ ਆਪ

ਚੰਡੀਗੜ੍ਹ, ਲਗਭਗ ਇਕ ਸਾਲ ਪੁਰਾਣੀ ਆਮ ਆਦਮੀ ਪਾਰਟੀ ਪੰਜਾਬ ਚ ਹੋ ਰਹੀਆਂ ਲੋਕ ਸਭਾ ਚੋਣਾਂ ਚ ਜਿੱਥੇ ਤੀਜੀ ਸਿਆਸੀ ਤਾਕਤ ਬਣ ਕੇ ਉਭਰੀ ਹੈ, ਉੱਥੇ ਇਸ ਦੀ ਮੌਜੂਦਗੀ ਨਾਲ ਪ੍ਰਮੁੱਖ ਰਾਜਨੀਤਕ ਦਲਾਂ ਦੇ ਨੇਤਾਵਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਾਫ ਦਿਖਾਈ ਦੇ ਰਹੀਆਂ ਹਨ।

ਸੂਬੇ ਚ ਇਕ ਸਮਾਂ ਬਹੁਜਨ ਸਮਾਜ ਪਾਰਟੀ ਤੀਜੀ ਤਾਕਤ ਹੋਇਆ ਕਰਦਾ ਸੀ, ਜੋ ਹੁਣ ਲਗਭਗ ਹੋਂਦ ਦੀ ਲੜਾਈ ਲੜ ਰਹੀ ਹੈ।

Read Full Story: http://www.punjabinfoline.com/story/23205