Tuesday, April 15, 2014

ਦੋਰਾਹੇ ਤੇ ਖੜ੍ਹਾ ਹੈ ਦੇਸ਼ : ਸੋਨੀਆ

ਪਾਵਟਾ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੋਰਾਹੇ ਤੇ ਖੜ੍ਹਾ ਹੇ ਅਤੇ ਜਨਤਾ ਨੂੰ ਪ੍ਰਗਤੀ ਦਾ ਰਸਤਾ ਚੁਣਨਾ ਚਾਹੀਦਾ ਹੈ ਅਤੇ ਭਾਜਪਾ ਦੇ ਰਸਤੇ ਨੂੰ ਨਕਾਰ ਦੇਣਾ ਚਾਹੀਦਾ ਹੈ, ਜਿੱਥੇ ਸਿਰਫ ਜਾਤੀ ਅਤੇ ਧਾਰਮਿਕ ਪਛਾਣ ਮਾਇਨੇ ਰੱਖਦੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਦਾਅਵਾ ਕਰਦੀ ਹੈ ਕਿ ਸਿਰਫ ਉਨ੍ਹਾਂ ਦੇ ਸਮਰਥਕ ਦੇਸ਼ਭਗਤ ਹਨ ਅਤੇ ਬਾਕੀ ਲੋਕ ਨਹੀ�

Read Full Story: http://www.punjabinfoline.com/story/23194