Friday, April 18, 2014

ਜ਼ਿਲਾ ਪ੍ਰਸ਼ਾਸਨ ਮੇਰੀ ਜਾਨ ਲੈਣਾ ਚਾਹੁੰਦਾ ਹੈ : ਉਮਾ ਭਾਰਤੀ

ਲਲਿਤਪੁਰ, ਭਾਜਪਾ ਦੀ ਉਪ ਪ੍ਰਧਾਨ ਅਤੇ ਝਾਂਸੀ ਲੋਕ ਸਭਾ ਸੀਟ ਤੋਂ ਉਮੀਦਵਾਰ ਉਮਾ ਭਾਰਤੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਹੈ ਕਿ ਜ਼ਿਲਾ ਪ੍ਰਸ਼ਾਸਨ ਉਨ੍ਹਾਂ ਦੀ ਜਾਨ ਲੈਣਾ ਚਾਹੁੰਦਾ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਭਾਰਤੀ ਨੇ ਕਿਹਾ ਕਿ ਵੀਰਵਾਰ ਨੂੰ ਜ਼ਿਲਾ ਪ੍ਰਸ਼ਾਸਨ ਨੇ ਜਾਣਬੁੱਝ ਕੇ ਹੈਲੀਕਾਪਟਰ ਨੂੰ ਗਲਤ ਦਿਸ਼ਾ ਦਿੱਤੀ। ਪ੍ਰਸ਼ਾਸਨ ਚਾਹੁੰਦਾ ਸੀ ਕਿ ਸਾਡਾ ਹੈਲੀਕਾਪਟਰ ਭਟਕ ਜਾਵੇ �

Read Full Story: http://www.punjabinfoline.com/story/23248